album cover
album cover
Husan was released on September 14, 2025 by Namoh Studios - Deccan Gladiators as a part of the album Husan - Single
September 14, 2025
LabelNamoh Studios - Deccan Gladiators
BPM155
Melodicness
Acousticness
Valence
Danceability
Energy

Lyrics

1.
ਤੇਰੇ ਵੱਲ ਨੂੰ ਖਿੱਚਦਾ ਜਾਵਾਂ ਖੌਰੇ ਐਸਾ ਕੀ
ਸਾਰੀ ਦੁਨੀਆ ਦਾ ਹੁਸਨ ਦੱਸ ਤੇਰੇ ਮੂਹਰੇ ਕੀ ਸੋਹਣੀਏ ਤੇਰੇ ਅੱਗੇ ਕੀ ਤੇਰੇ ਮੂਹਰੇ ਕੀ

2.
ਤੈਨੂੰ ਤੱਕਦੇ ਵੱਢੇ ਜਾਈਏ ਮੂੰਹੋਂ ਨਾ ਨਿੱਕਲੂ ਸੀ
ਤੇਰਿਆਂ ਹਾਸਿਆਂ ਅੱਗੇ ਜੱਟੀਏ ਮੇਰੇ ਦੁੱਖੜੇ ਕੀ ਸੋਹਣੀਏ ਮੇਰੇ ਦੁੱਖੜੇ ਕੀ
ਚਾਰ ਦਿਨਾਂ ਦੀ ਜਿੰਦਗੀ ਸਾਡੀ ਚੱਲ ਇਕੱਠੇ ਲਈਏ ਜੀਅ
ਸਾਰੀ ਦੁਨੀਆ ਦਾ ਹੁਸਨ ਦੱਸ ਤੇਰੇ ਮੂਹਰੇ ਕੀ ਸੋਹਣੀਏ ਤੇਰੇ ਅੱਗੇ ਕੀ ਤੇਰੇ ਮੂਹਰੇ ਕੀ
ਸਾਰੀ ਦੁਨੀਆ ਦਾ ਹੁਸਨ ਦੱਸ ਤੇਰੇ ਮੂਹਰੇ ਕੀ ਸੋਹਣੀਏ ਤੇਰੇ ਅੱਗੇ ਕੀ ਤੇਰੇ ਮੂਹਰੇ ਕੀ
3.
ਤੇਰੇ ਦਿਲ ਦੇ ਘਰ ਪਾਉਣ ਦੀਆਂ ਦੱਸਦੇ ਸ਼ਰਤਾਂ ਕੀ
ਲਾ ਕੇ ਟੱਕ "ਨਵਜੋਤ" ਦੀ ਹਿੱਕ ਤੇ ਰੱਖ ਇਸ਼ਕ ਦੀ ਨੀਂਹ ਸੋਹਣੀਏ ਰੱਖ ਇਸ਼ਕ ਦੀ ਨੀਂਹ
ਤੈਨੂੰ ਇੱਦਾਂ ਪਿਆਰ ਕਰਾਂਗੇ ਜਿਵੇਂ ਕੋਈ ਰੱਬ ਦਾ ਜੀ
ਸਾਰੀ ਦੁਨੀਆ ਦਾ ਹੁਸਨ ਦੱਸ ਤੇਰੇ ਮੂਹਰੇ ਕੀ ਸੋਹਣੀਏ ਤੇਰੇ ਅੱਗੇ ਕੀ ਤੇਰੇ ਮੂਹਰੇ ਕੀ
ਸਾਰੀ ਦੁਨੀਆ ਦਾ ਹੁਸਨ ਦੱਸ ਤੇਰੇ ਮੂਹਰੇ ਕੀ ਸੋਹਣੀਏ ਤੇਰੇ ਅੱਗੇ ਕੀ ਤੇਰੇ ਮੂਹਰੇ ਕੀ
4.
ਜਿਹੜਾ ਪੜ੍ਹਦਾ ਹੋਇ ਦੀਵਾਨਾ ਤੂੰ ਏ ਉਰਦੂ ਜਿਹੀ
ਅੱਖਰਾਂ ਵਿੱਚ ਪਰੋਅ ਕੇ ਜਿੱਦਾਂ ਸ਼ਿਵ ਨੇ ਜੰਮੀ ਧੀ
ਸੋਹਣੀਏ ਸ਼ਿਵ ਨੇ ਜਮੀ ਧੀ
ਤੇਰੀ ਗੁੱਤ ਨੂੰ ਵਲ਼ ਨੇ ਇੱਦਾਂ ਜਿੱਦਾਂ ਸੱਪ ਦੀ ਲੀਹ
ਸਾਰੀ ਦੁਨੀਆ ਦਾ ਹੁਸਨ ਦੱਸ ਤੇਰੇ ਮੂਹਰੇ ਕੀ ਸੋਹਣੀਏ ਤੇਰੇ ਅੱਗੇ ਕੀ ਤੇਰੇ ਮੂਹਰੇ ਕੀ
ਸਾਰੀ ਦੁਨੀਆ ਦਾ ਹੁਸਨ ਦੱਸ ਤੇਰੇ ਮੂਹਰੇ ਕੀ ਸੋਹਣੀਏ ਤੇਰੇ ਅੱਗੇ ਕੀ ਤੇਰੇ ਮੂਹਰੇ ਕੀ
Written by: Debi Makhsoospuri
instagramSharePathic_arrow_out􀆄 copy􀐅􀋲

Loading...