album cover
Love U
4,149
World
Love U was released on November 22, 2017 by Jass Records as a part of the album Love U - Single
album cover
Release DateNovember 22, 2017
LabelJass Records
Melodicness
Acousticness
Valence
Danceability
Energy
BPM171

Music Video

Music Video

Credits

PERFORMING ARTISTS
Jatinder Dhiman
Jatinder Dhiman
Performer
Deepak Dhillon
Deepak Dhillon
Performer
COMPOSITION & LYRICS
KV Singh
KV Singh
Composer
Gill Gareeb
Gill Gareeb
Lyrics
PRODUCTION & ENGINEERING
KV Singh
KV Singh
Producer

Lyrics

ਹਾਏ ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
ਕੱਢ ਦੂ ਵਾਲ ਬਿੰਗ ਵੱਡਾ ਕੇਵੀ ਸਿੰਘ
ਹਾਏ ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
ਪਿਆਰ ਵਿਚ ਹਾਲੇ ਅੰਜਾਨ ਨਖਰੋ
ਹਾਏ ਪਿਆਰ ਵਿੱਚ ਹਾਲੇ ਅਣਜਾਣ ਨਖਰੋ
ਦੇਖੀ ਕੱਚੇ ਲਾ ਨਾ ਦਈਂ
ਹਾਏ ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਹਾਏ ਦੇਖੀ ਪਲਟਾ ਨਾ ਦੇਈਂ
ਕਰੂੰਗੀ ਪਿਆਰ ਤੈਨੂੰ ਏਨਾ ਮਿੱਠਿਆ
ਵੇ ਤੈਨੂੰ ਤੇਰੀ ਮਿੱਠੀ ਉੱਤੇ ਬੜਾ ਮਾਨ ਹੋ ਜੂਗਾ
ਓਹ ਬੱਚ ਕੇ ਤੂੰ ਚੰਦਰੀਏ ਚਲੀ ਲੋਕਾਂ ਤੋਂ
ਨੀ ਤਾਂ ਗੱਬਰੂ ਦੇ ਦਿਲ ਦਾ ਚਲਾਨ ਹੋਜੂਗਾ
ਕਰੂੰਗੀ ਪਿਆਰ ਤੈਨੂੰ ਏਨਾ ਮਿੱਠਿਆ
ਵੇ ਤੈਨੂੰ ਤੇਰੀ ਮਿੱਠੀ ਉੱਤੇ ਬੜਾ ਮਾਨ ਹੋ ਜੂਗਾ
ਬੱਚ ਕੇ ਤੂੰ ਚੰਦਰੀਏ ਚਲੀ ਲੋਕਾਂ ਤੋਂ
ਨੀ ਤਾਂ ਗੱਬਰੂ ਦੇ ਦਿਲ ਦਾ ਚਲਾਨ ਹੋਜੂਗਾ
ਸਾਡੇ ਘਰ ਆਜੀ ਵੇ ਤੂੰ ਕੰਧ ਟੱਪ ਕੇ
ਕੇਸ ਚੋਰੀ ਦਾ ਪਵਾ ਨਾ ਦਈਂ
ਹਾਏ ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਦੇਖੀ ਪਲਟਾ ਨਾ ਦੇਈਂ
ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
ਓ ਜੱਟ ਮਾੜੇ ਇੰਜੀਨ ਦੇ ਵਾਂਗੂ ਨਹੀਓ ਦੱਬਦਾ
ਨੀ ਪੇਗ ਨੈਣਾਂ ਵਿੱਚੋਂ ਤੈਨੂੰ ਵੀ ਪਿਓਣਾ ਪਊਗਾ
ਵੇ ਜਿਹਦੇ ਆਸ਼ਕਾਂ ਨੇ ਮੇਰਾ ਰਾਹ ਰੋਕਿਆ
ਤੈਨੂੰ ਸ਼ਕਤੀਮਾਨ ਵਾਂਗੂ ਆਉਣਾ ਪਊਗਾ
ਓ ਜੱਟ ਮਾੜੇ ਇੰਜੀਨ ਦੇ ਵਾਂਗੂ ਨਹੀਓ ਦੱਬਦਾ
ਨੀ ਪੇਗ ਨੈਣਾਂ ਵਿੱਚੋਂ ਤੈਨੂੰ ਵੀ ਪਿਓਣਾ ਪਊਗਾ
ਵੇ ਜਿਹਦੇ ਆਸ਼ਕਾਂ ਨੇ ਮੇਰਾ ਰਾਹ ਰੋਕਿਆ
ਤੈਨੂੰ ਸ਼ਕਤੀਮਾਨ ਵਾਂਗੂ ਆਉਣਾ ਪਊਗਾ
ਛੱਡ ਕੇ ਸ਼ਰੀਫ਼ੀ ਵੇ ਤੂੰ ਵੈਲੀ ਬਣ ਜਾ
ਕੁੜੇ ਹੱਡ ਤੜਵਾ ਨਾ ਦਈਂ
ਹਾਏ ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
ਹਾਏ ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਮੈਂ ਕਿਆ ਦੇਖੀ ਪਲਟਾ ਨਾ ਦੇਈਂ
ਉੱਠ ਕੇ ਤੂੰ ਖਾਇਆ ਕਰ ਕਾਲੀ ਨਾਗਣੀ
ਵੇ ਕਾਹਤੋਂ ਬੁੱਢਿਆਂ ਦੇ ਵਾਂਗੂ ਠੇਡੇ ਖਾਂਦਾ ਫਿਰਦਾ
ਬੱਲੀਏ ਝਨੇਰ ਵਾਲਾ ਖੜੇ ਅੱਡ ਕੇ
ਨੀ ਗਿੱਲ ਕੱਚੀਆਂ ਸਿਓਣਾ ਵਾਂਗੂ ਨਹੀਓ ਧਿੱਦ ਦਾ
ਵੇ ਉੱਠ ਕੇ ਤੂੰ ਖਾਇਆ ਕਰ ਕਾਲੀ ਨਾਗਣੀ
ਵੇ ਕਾਹਤੋਂ ਬੁੱਢਿਆਂ ਦੇ ਵਾਂਗੂ ਠੇਡੇ ਖਾਂਦਾ ਫਿਰਦਾ
ਓਹ ਬੱਲੀਏ ਝਨੇਰ ਵਾਲਾ ਖੜੇ ਅੱਡ ਕੇ
ਨੀ ਗਿੱਲ ਕੱਚੀਆਂ ਸਿਓਣਾ ਵਾਂਗੂ ਨਹੀਓ ਧਿੱਦ ਦਾ
ਫੇਰ ਅੱਜ ਹੀ ਘਰੇ ਮੈਂ ਤੇਰੀ ਗੱਲ ਕਰਨੀ
ਦੇਖੀ ਪੰਗਾ ਪਾ ਨਾ ਦੇਈਂ
ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
ਲਵ ਯੂ ਏ ਤੈਨੂੰ ਵੇ ਟਰੱਕ ਭਰ ਕੇ
ਓਹ ਦੇਖੀ ਪਲਟਾ ਨਾ ਦਈਂ
Written by: Gill Gareeb, KV Singh
instagramSharePathic_arrow_out􀆄 copy􀐅􀋲

Loading...