album cover
album cover
Shraabb was released on September 8, 2025 by Trendy Melodies as a part of the album Shraabb - Single
September 8, 2025
LabelTrendy Melodies
BPM82
Melodicness
Acousticness
Valence
Danceability
Energy

Lyrics

ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਮਾਰ ਲਿਆ ਸਾਨੂੰ ਤਾਂ ਉਹਦੀ ਏਸ ਚੁੱਪ ਨੇ
ਹੱਸਦੀ ਨੇ ਮੇਰੇ ਤੋ ਲੁਕਾਏ ਕਿੰਨੇ ਦੁੱਖ ਨੇ
ਮਾਰ ਲਿਆ ਸਾਨੂੰ ਤਾਂ ਉਹਦੀ ਏਸ ਚੁੱਪ ਨੇ
ਹੱਸਦੀ ਨੇ ਮੇਰੇ ਤੋ ਲੁਕਾਏ ਕਿੰਨੇ ਦੁੱਖ ਨੇ
ਫੋਟੋ ਖਿੱਚਵਾਉਣ ਲੱਗੇ ਵੀ ਕੋਲ ਮੇਰੇ ਖੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਨਿੱਕੀ ਜਿਹੀ ਗੱਲ ਤੋ ਦਰਾਰ ਖੜੀ ਹੋ ਗਈ
ਦੋਹਾਂ ਵਿੱਚ ਬਿਨਾ ਵਜ੍ਹਾ ਦੀਵਾਰ ਖੜੀ ਹੋ ਗਈ
ਨਿੱਕੀ ਜਿਹੀ ਗੱਲ ਤੋ ਦਰਾਰ ਖੜੀ ਹੋ ਗਈ
ਦੋਹਾਂ ਵਿੱਚ ਬਿਨਾ ਵਜ੍ਹਾ ਦੀਵਾਰ ਖੜੀ ਹੋ ਗਈ
ਜੇ ਬੈਠ ਕੇ ਨਬੈੜ ਲੈਦੇ ਹੱਲ ਹੋ ਜਾਣਾ ਸੀ
ਅੱਜ ਨੀ "ਅਪਾਰ" ਉਹਦਾ ਕੱਲ ਹੀ ਹੋ ਜਾਣਾ ਸੀ
ਮੈਂ ਪਿਆਰ ਵਿੱਚ ਉਹਦੇ ਨਾਲ ਕੀਤੀ ਕੋਈ ਅੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਮੇਰੇ ਨਾਲ ਉਖੜੀ ਜਿਹੀ ਫਿਰਦੀ ਏ ਕੱਲ ਤੋਂ
ਪਤਾ ਵੀ ਨੀ ਹੋਈ ਏ ਖਫ਼ਾ ਕਿਹੜੀ ਗੱਲ ਤੋਂ
ਮੈਨੂੰ ਦੱਸੇ ਵੀ ਨਾ ਹੋਈ ਏ ਖਫ਼ਾ ਕਿਹੜੀ ਗੱਲ ਤੋਂ
ਖਫ਼ਾ ਕਿਹੜੀ ਗੱਲ ਤੋਂ
ਖਫ਼ਾ ਕਿਹੜੀ ਗੱਲ ਤੋਂ
ਮੇਰੀ ਕਿਸੇ ਗੱਲ ਚੋ ਹੁੰਗਾਰਾ ਵੀ ਨਹੀ ਭਰਦੀ
ਕਦੇ ਕਦੇ ਲੱਗੇ ਮੈਨੂੰ ਪਿਆਰ ਹੀ ਨਹੀ ਕਰਦੀ
ਉਹਦੀ ਚੁੱਪ ਤੋਂ ਤਾਂ ਲੱਗੇ ਮੈਨੂੰ ਪਿਆਰ ਹੀ ਨਹੀ ਕਰਦੀ
ਉਹ ਪਹਿਲਾ ਵਾਗੂੰ ਗੁੱਸੇ ਵਿੱਚ ਮੇਰੇ ਉੱਤੇ ਵਰੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
ਬੜੇ ਦਿਨ ਹੋ ਗਏ ਉਹ ਮੇਰੇ ਨਾਲ ਲੜੀ ਨਾ
ਮੈਂ ਪੀ ਗਿਆ ਸ਼ਰਾਬ ਸਾਰੀ ਪਰ ਮੈਨੂੰ ਚੜੀ ਨਾ
Written by: APAR
instagramSharePathic_arrow_out􀆄 copy􀐅􀋲

Loading...