album cover
Darshan
62,128
Indian Pop
Darshan was released on January 1, 2000 by IVY Music as a part of the album Made in England - EP
album cover
Release DateJanuary 1, 2000
LabelIVY Music
Melodicness
Acousticness
Valence
Danceability
Energy
BPM96

Credits

PERFORMING ARTISTS
B21
B21
Lead Vocals
Jassi Sidhu
Jassi Sidhu
Vocals
COMPOSITION & LYRICS
Bhota Jagpal
Bhota Jagpal
Songwriter
Jagraj Sidhu
Jagraj Sidhu
Songwriter
PRODUCTION & ENGINEERING
Bhota Jagpal
Bhota Jagpal
Producer
Bally Jagpal
Bally Jagpal
Producer

Lyrics

The following song is coming like Mr. Kipling
Exceedingly good
ਉਹ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਉਹ ਅੱਜ ਦਿਨ ਵੱਡੀਆਂ ਲੱਗੂਗਾ, ਨੀ ਅੱਜ ਦਿਨ ਵੱਡੀਆਂ ਲੱਗੂਗਾ
(ਨੀ ਅੱਜ ਦਿਨ ਵੱਡੀਆਂ ਲੱਗੂਗਾ, ਨੀ ਅੱਜ ਦਿਨ ਵੱਡੀਆਂ ਲੱਗੂਗਾ)
ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਉਹ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ
ਉਹ ਸੋਨਾ ਮੁਖੜਾ ਵੇਖ ਕੇ ਤੇਰਾ ਨੀ ਬਾਗੋ ਬਾਗ ਹੋਇਆ ਦਿਲ ਮੇਰਾ
(ਬਾਗੋ ਬਾਗ ਹੋਇਆ ਦਿਲ ਮੇਰਾ, ਬਾਗੋ ਬਾਗ ਹੋਇਆ ਦਿਲ ਮੇਰਾ)
ਤੈਨੂੰ ਹੇਠ ਜੋੜ ਕੇ ਅੱਖਾਂ ਨੀ ਮੇਰੇ ਦਿਲ ਵਿਚ ਲਾ ਲੈ ਡੇਰਾ
(ਮੇਰੇ ਦਿਲ ਵਿਚ ਲਾ ਲੈ ਡੇਰਾ, ਮੇਰੇ ਦਿਲ ਵਿਚ ਲਾ ਲੈ ਡੇਰਾ)
ਉਹ ਸੋਨਾ ਮੁਖੜਾ ਵੇਖ ਕੇ ਤੇਰਾ ਨੀ ਬਾਗੋ ਬਾਗ ਹੋਇਆ ਦਿਲ ਮੇਰਾ
ਤੈਨੂੰ ਹੇਠ ਜੋੜ ਕੇ ਅੱਖਾਂ ਨੀ ਮੇਰੇ ਦਿਲ ਵਿਚ ਲਾ ਲੈ ਡੇਰਾ
ਨੀ ਕੋਈ ਕਾਰਮਾਂ ਵਾਲਾ ਇਸ਼ਕ ਤੇਰੇ ਦੇ ਰੰਗ ਵਿਚ ਰੰਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਉਹ ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਕਦੇ ਨਿਵਿ ਪਾਕੇ ਹੱਸਣਾ ਨੀ ਹੱਸਕੇ ਚੋਰੀ ਚੋਰੀ ਟੇਕਣਾ
(ਹੱਸਕੇ ਚੋਰੀ ਚੋਰੀ ਟੇਕਣਾ, ਹੱਸਕੇ ਚੋਰੀ ਚੋਰੀ ਟੇਕਣਾ)
ਤੇਰਾ ਤੁਮਕ ਤੁਮਕ ਕੇ ਤੁਰਨਾ ਨੀ ਪ੍ਭ ਬੋਚ ਬੋਚ ਕੇ ਚਕਨਾ
(ਨੀ ਪ੍ਭ ਬੋਚ ਬੋਚ ਕੇ ਚਕਨਾ, ਨੀ ਪ੍ਭ ਬੋਚ ਬੋਚ ਕੇ ਚਕਨਾ)
ਉਹ ਕਦੇ ਨਿਵਿ ਪਾਕੇ ਹੱਸਣਾ ਨੀ ਹੱਸਕੇ ਚੋਰੀ ਚੋਰੀ ਟੇਕਣਾ
ਤੇਰਾ ਤੁਮਕ ਤੁਮਕ ਕੇ ਤੁਰਨਾ ਨੀ ਪ੍ਭ ਬੋਚ ਬੋਚ ਕੇ ਚਕਨਾ
ਤੇਰਾ ਨਖਰਾ ਪਤਾ ਨਹੀਂ ਕਿੰਨੀਆਂ ਦੀ ਜਿੰਦ ਸੂਲੀ ਢੰਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਛੱਡ ਕੇ ਲਾਰੇ ਲੰਬੇ ਲਾਉਣੇ ਜੇ ਤੂੰ ਸਿੱਖ ਲੈ ਬੋਲ ਪਗਾਉਣੇ
(ਜੇ ਤੂੰ ਸਿੱਖ ਲੈ ਬੋਲ ਪਗਾਉਣੇ, ਜੇ ਤੂੰ ਸਿੱਖ ਲੈ ਬੋਲ ਪਗਾਉਣੇ)
ਤੇਰੇ ਰਾਹਾਂ ਦੇ ਵਿਚ ਰਡੀਏ ਫਿਰ ਜਗਰਾਜ ਨੇ ਨੈਣ ਵਿਛੌਣੇ
(ਫਿਰ ਜਗਰਾਜ ਨੇ ਨੈਣ ਵਿਛੌਣੇ, ਫਿਰ ਜਗਰਾਜ ਨੇ ਨੈਣ ਵਿਛੌਣੇ)
ਉਹ ਛੱਡ ਕੇ ਲਾਰੇ ਲੰਬੇ ਲਾਉਣੇ ਜੇ ਤੂੰ ਸਿੱਖ ਲੈ ਬੋਲ ਪਗਾਉਣੇ
ਤੇਰੇ ਰਾਹਾਂ ਦੇ ਵਿਚ ਰਡੀਏ ਫਿਰ ਜਗਰਾਜ ਨੇ ਨੈਣ ਵਿਛੌਣੇ
ਤੇਰਾ ਮੈਰਾਮ ਮੈਂ ਰਬ ਦੇ ਕੋਲੋਂ ਤੈਨੂੰ ਹੀ ਮੰਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਨੀ ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ
(ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ)
ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵੱਡੀਆਂ ਲੱਗੂਗਾ

Written by: Bhota Jagpal, Jagraj Sidhu, Sukh-E Muzical Doctorz
instagramSharePathic_arrow_out􀆄 copy􀐅􀋲

Loading...