album cover
album cover
Glock Talk was released on November 6, 2025 by Sony Music India / Nine as a part of the album Glock Talk - Single
November 6, 2025
LabelSony Music India / Nine
BPM95
Melodicness
Acousticness
Valence
Danceability
Energy

Music Video

Music Video

Lyrics

Yeah!
Rass
ਹੋ, ਗੱਡੀ ਤੇਰੀ ਡੱਕਣੇ ਨੂੰ ਫ਼ਿਰਦੀ ਆ ਪਿੰਡ ਦੀ ਮੁੰਡੀਰ, ਹਾਣੀਆਂ
ਚਾਰ ਦਿਨ ਆਸੇ-ਪਾਸੇ ਹੋਜਾ, ਹਾੜਾ ਤੈਨੂੰ ਵਾਸਤੇ ਮੈਂ ਪਾਉਣੀ ਆਂ (c'mon)
ਅੜਿਆ ਵੇ, ਅੜੀਆਂ ਕਿਉਂ ਕਰਦਾ?
ਦਿਲ ਮੇਰਾ ਡਰਦਾ, ਤੂੰ ਹਾੜਾ ਜੱਟਾ ਟਲਜਾ
ਚੱਕ ਲੈਣਗੇ, ਗੇੜੇ 'ਤੇ ਗੇੜਾ ਮਾਰ ਨਾ
ਖੜ੍ਹਦੇ ਲਾ ਮੋੜਾਂ 'ਤੇ ਨਾਕੇ ਵੇ
ਤੇਰੇ ਖੂਨ ਦੇ ਹੋਏ ਪਿਆਸੇ ਵੇ
ਵੈਰੀ ਚੰਡੀ ਫ਼ਿਰਨ ਗੰਡਾਸੇ ਵੇ
ਤੇਰੇ ਖੂਨ ਦੇ ਹੋਏ ਪਿਆਸੇ ਵੇ
ਵੈਰੀ ਚੰਡੀ ਫ਼ਿਰਨ ਗੰਡਾਸੇ ਵੇ
ਓ, ਡੱਕਰੇ ਮੈਂ ਕਰ ਦੂੰ ਜੇ ਅੜੀ ਕੋਈ ਕਰੂ
ਜੱਟ ਹੁੰਦਾ ਨਹੀਂ ਪਿਛਾਂਹ (ਹੁੰਦਾ ਨਹੀਂ ਪਿਛਾਂਹ)
G-Wag ਵਿੱਚੋਂ ਦੇਖ ਕਾਲ਼ੀ ਪੱਗ
ਦੂਰੂੰ ਲੈਂਦੀ ਆ ਨੀ ਮੰਡੀਰ ਪਛਾਣ
ਡਰ ਕਿਸੇ ਦਾ ਨਹੀਂ ਬਿਨਾਂ ਰੱਬ ਤੋਂ
ਕਦੇ ਵੈਰ ਖੱਟ ਮੁੜਿਆ ਨਹੀਂ ਅੱਧ 'ਚੋਂ (ਅੱਧ 'ਚੋਂ)
ਮੈਂ ਕਿਹਾ, ਤੱਤੀ ਐ ਤਾਸੀਰ ਵੱਧ ਅੱਗ ਤੋਂ
ਬੱਚਾ ਬਾਜ ਦਾ ਉਡਾਰੀ ਮਾਰੇ ਡੱਬ 'ਚੋਂ (ਡੱਬ 'ਚੋਂ)
Shooter ਜੋ ਬਣਦੇ ਆ ਛੋਰ੍ਹ
ਲੱਤਾਂ ਥਾਣੀ ਕੱਢੇ ਬੜੇ, ਜੱਟੀਏ
ਹਰ ਮਸਲੇ ਦਾ ਹੱਲ ਡੱਬ ਨਾਲ਼
ਗੱਲਾਂ ਕਿਹੜੀਆਂ ਤੂੰ ਕਰੇਂ, ਜੱਟੀਏ
ਹਰ ਮਸਲੇ ਦਾ ਹੱਲ ਡੱਬ ਨਾਲ਼
ਗੱਲਾਂ ਕਿਹੜੀਆਂ ਤੂੰ ਕਰੇਂ, ਜੱਟੀਏ
(ਕਰੇਂ, ਜੱਟੀਏ)
ਮੈਂ ਗੱਲ-ਬਾਤ ਉਹਨਾਂ ਦੀ ਵੀ "ਖ਼ਾਸੀ" ਸੁਣਿਆਂ
ਓ, ਅਸੀਂ ਵੀ ਲੁਟੇਰੇ ਲਈਏ ਲੁੱਟ
ਵੇ ਕਹਿੰਦੇ, "ਕਰ ਛੱਡੀ ਬਦਮਾਸ਼ੀ", ਸੁਣਿਆਂ (oye)
"ਕਿੰਨ੍ਹਾਂ ਨੇ ਛੁਡਾਈ?" ਜਾ ਕੇ ਪੁੱਛ
ਓ, ਤੇਰੇ ਫ਼ਿਕਰਾਂ 'ਚ ਅੱਧੀ ਹੋ ਗਈ ਮਲਵੈਣ ਵੇ
ਸਿਰੇ ਦੀ ਜੱਟੀ ਸੀ, ਜੱਟਾ ਕਰ 'ਤੀ ਸ਼ੁਦੈਣ ਵੇ
"ਵੈੱਲੀ ਨਾਲ਼ ਤੋੜ ਯਾਰੀ", ਸੇਹਲੀਆਂ ਵੀ ਕਹਿਣ ਵੇ
(ਸੇਹਲੀਆਂ ਵੀ ਕਹਿਣ ਵੇ, ਸੇਹਲੀਆਂ ਵੀ ਕਹਿਣ ਵੇ)
ਤੂੰ ਆਪ ਮਰੇਂਗਾ ਜੱਟਾ ਜਾਂ ਕੋਈ ਮਾਰੇਂਗਾ
ਜੋੜਾਂ ਹੱਥ, ਨਬੇੜ ਸਿਆਪੇ ਵੇ
ਤੇਰੇ ਖੂਨ ਦੇ ਹੋਏ ਪਿਆਸੇ ਵੇ
ਵੈਰੀ ਚੰਡੀ ਫ਼ਿਰਨ ਗੰਡਾਸੇ ਵੇ
ਤੇਰੇ ਖੂਨ ਦੇ ਹੋਏ ਪਿਆਸੇ ਵੇ
ਵੈਰੀ ਚੰਡੀ ਫ਼ਿਰਨ ਗੰਡਾਸੇ ਵੇ
ਸਾਡੇ ਨਾਲ਼ ਬਹਿ ਕੇ ਜਿਹੜੇ ਪਾਉਂਦੇ ਸੀ snap'an
ਓਹੀ ਮਾੜਾ-ਚੰਗਾ ਤੇਰੇ ਬਾਰੇ ਕਹਿੰਦੇ ਫ਼ਿਰਦੇ
ਉਂਗਲ ਮੈਂ ਫੜ੍ਹ ਕੇ ਜੋ ਤੁਰਨੇ ਸਿਖਾਏ
ਵੇ ਓਹੀ ਹੁਣ ਤੇਰੇ ਨਾਲ਼ ਖਹਿੰਦੇ ਫ਼ਿਰਦੇ
ਜੱਟ ਬਾਦਸ਼ਾਹ, ਉਹ ਦੁੱਕੀਆਂ, ਪਵਾਈ ਫ਼ਿਰਾਂ ਬੁੱਚੀਆਂ
ਉਹਨਾਂ ਦੀ ਔਕਾਤ ਨਾਲ਼ੋਂ ਰੱਖਾਂ car'an ਉੱਚੀਆਂ
ਵੇਖੂੰ ਕਿਵੇਂ ਥੰਬ ਬਣ ਨਾਲ਼ Inder ਦੇ ਖੜ੍ਹੇ, ਜੱਟੀਏ
ਹਰ ਮਸਲੇ ਦਾ ਹੱਲ ਡੱਬ ਨਾਲ਼
ਗੱਲਾਂ ਕਿਹੜੀਆਂ ਤੂੰ ਕਰੇਂ, ਜੱਟੀਏ
ਹਰ ਮਸਲੇ ਦਾ ਹੱਲ ਡੱਬ ਨਾਲ਼
ਗੱਲਾਂ ਕਿਹੜੀਆਂ ਤੂੰ ਕਰੇਂ, ਜੱਟੀਏ
(ਕਰੇਂ, ਜੱਟੀਏ)
Written by: Inder Dhindsa, Rass
instagramSharePathic_arrow_out􀆄 copy􀐅􀋲

Loading...