album cover
Flex Talk
Hip-Hop/Rap
Flex Talk was released on October 12, 2024 by Deep King & Aarpreet as a part of the album Flex Talk - Single
album cover
Release DateOctober 12, 2024
LabelDeep King & Aarpreet
Melodicness
Acousticness
Valence
Danceability
Energy
BPM89

Credits

PERFORMING ARTISTS
Deep King
Deep King
Performer
AarPreet
AarPreet
Performer
Backstager
Backstager
Recorder
COMPOSITION & LYRICS
Deep King
Deep King
Songwriter
AarPreet
AarPreet
Songwriter
Backstager
Backstager
Composer
Rajbir Singh
Rajbir Singh
Composer
PRODUCTION & ENGINEERING
Monky Nation
Monky Nation
Producer

Lyrics

ਸਾਡੇ ਰੁਤਬੇ ਆਹ ਵੱਡੇ ਤੇ ਔਕਾਤ ਵੱਖਰੀ
ਝਾੜ ਦਈਏ ਲੰਡੀ ਬੁੱਚੀ ਜਿੱਥੇ ਟੱਕਰੀ
ਵੈਰੀਆਂ ਨੂੰ ਸ਼ੇਰ ਤੋਂ ਬਣਾਵਾਂ ਬੱਕਰੀ
ਹੇਟਰਾਂ ਨੂੰ ਰੈਪ ਚ ਚੜਾਵਾਂ ਚੱਕਰੀ
ਜੇ ਰੈਪ ਵਿੱਚ ਕਰਨੀ ਬਰਾਬਰੀ ਨੂੰ ਆਜਾ
ਨਾਮ ਮੇਰਾ ਦੀਪ ਕਿੰਗ ਰੈਪ ਦਾ ਮੈਂ ਰਾਜਾ
ਸਾਨੂੰ ਤਾਂ ਫਿਰੇ ਮੌਤ ਲੱਭਦੀ ਤੂੰ ਕਾਕਾ ਨਾ ਜਾ
ਮੈਂ ਉੱਠ ਕੇ ਸਵੇਰੇ ਰੋਜ਼ ਰੈਪ ਲਿਖਾਂ ਤਾਜਾ
ਸਾਡਾ ਪਚੀਆਂ ਪਿੰਡਾਂ ਚ ਚੱਲੇ ਨਾ ਮਿੱਤਰਾ
ਗੱਲਬਾਤ ਹੁੰਦੀ ਸਾਡੀ ਤਾਂ ਮਿੱਤਰਾਂ
ਵੈਰੀ ਸੈਮ ਸੈਮ ਰਹਿਣ ਸਾਥੋਂ ਤਾਂ ਮਿੱਤਰਾ
ਦੀ ਇਹ ਚਨ ਧਰਤੀ ਦੇ ਥੱਲੇ ਲਾ ਮਿੱਤਰਾ
ਗੋਲੀਆਂ ਦੇ ਵਾਂਗ ਸਿੱਧਾ ਵੱਜਿਆ ਵਰਸ ਨੀ
ਕਰਾ ਨਾ ਲਿਹਾਜ ਮੈਨੂੰ ਆਉਂਦਾ ਨਾ ਤਰਸ ਨਹੀਂ
ਬਾਬੇ ਦੀ ਮਿਹਰ ਬੋਲ ਬਾਲਾ ਪੂਰਾ ਬੋਲੀ ਜਾਵੇ।
ਨੋਟਾਂ ਦੇ ਨਾਲ ਫੁੱਲ ਰੱਖਿਆ ਪਰਸ ਨੀ
ਦਿੰਦਾ ਨਾ ਫਕ ਸਾਰੇ ਹੇਟਰ ਨੇ ਸਾੜ ਤੇ
ਤਤੇ ਤਵੇ ਦੇ ਉੱਤਰ ਰੋਟੀ ਵਾਂਗੂੰ ਰਾੜ ਤੇ
ਗੇਮ ਚ ਆਏ ਜਿਹੜੇ ਅੰਦਰਾਂ ਚ ਵਾੜ ਤੇ
ਮੱਥੇ ਤੇ ਸ਼ੱਕੇ ਨਰਕਾ ਨੂੰ ਚਾੜ ਤੇ
ਵੈਰੀ ਨੇ ਬਹੁਤ ਬਿਲੋ ਯਾਰ ਮੇਰੇ ਚੰਦਨੀ
ਵੱਖੀ ਨਾਲ ਲੱਗਾ ਰਹਿੰਦਾ 24/7 ਸੰਦ ਨੀ
ਦੂਰ ਆ ਰਕਾਨੇ ਮੁੰਡਾ ਵੱਜਦਾ ਸਪੇਰਾ ਕਾ ਤੋਂ
ਅੱਖਾਂ ਨਾ ਮਾਰਨੇ ਨੂੰ ਫਿਰਦੀ ਤੂੰ ਡੰਗ ਨੀ
ਮੈਨੂੰ ਆਖਦੇ ਯਾਰ ਮੇਰੇ ਰਹਿਨਾ ਤੂੰ ਲੋਰ ਚ
ਡੱਬ ਚ ਅਸਲਾ ਖੜਾਕ ਇੱਕੋ ਕਾਲ ਚ
ਵੈਰੀ ਨੇ ਗਮ ਚ ਤੇ ਯਾਰ ਰਹਿੰਦੇ ਟੋਰ ਚ
ਬਾਬੇ ਦੀ ਮਿਹਰ ਆ ਤੇ ਡੋਲੇ ਪੂਰੇ ਜੋਰ ਚ
ਲਾਂਦੇ ਨਾ ਕਦੇ ਆਪਾਂ ਨਾਰਾ ਪਿੱਛੇ ਗੇੜੀਆਂ
ਯਾਰਾਂ ਦੇ ਪਿੱਛੇ ਲੱਤਾਂ ਛਾਂਗੀਆਂ ਬਥੇਰੀਆਂ
ਧੋਣ ਧੋਣ ਪੇ ਕਰਦੇ ਜੋ ਹੇਰਾ ਫੇਰੀਆਂ
ਕੀਤੇ ਗੋਡਿਆਂ ਦੇ ਭਾਰ ਜਿਹੜੇ ਦੱਸਦੇ ਦਲੇਰੀਆਂ
ਮਾਨ ਨਹੀਂ ਕੀਤਾ ਨਸ਼ੇ ਪੱਤੇ ਕੋਲੋਂ ਦੂਰ ਆਂ
ਹਾਂ ਬਸ ਯਾਰੀਆਂ ਦੇ ਨਸ਼ਿਆਂ ਚ ਚੋਰ ਆਂ
ਕਰਦੇ ਸਪੋਟ ਜਿਹੜੇ ਵਤਨਾਂ ਤੋਂ ਦੂਰ ਆ
ਰਹਿਨੇ ਆਂ ਖੁਸ਼ ਪੂਰਾ ਨਾਮ ਦਾ ਸਰੂਰ ਆ
ਮੁੰਡੇ ਨਾਲ ਜ਼ੋਰ ਗਾਨੇ ਜਿਹੜੇ ਬੰਦਾ ਖਾਣ ਨੂੰ ਪੈਂਦੇ
ਲੈਂਦੇ ਮੁੱਲ ਦੀ ਲੜਾਈ ਮੇਰੇ ਨਾਲ ਜਿਹੜੇ ਰਹਿੰਦੇ
ਇੱਕ ਯਾਰੀ ਦਾ ਸਰੂਰ ਲੈਂਦੇ ਲੋਰ ਵਿੱਚ ਨੀ
ਸੱਪ ਖੁੱਡਾਂ ਵਿੱਚੋਂ ਬਾਹਰ ਜਿਹੜੇ ਡੰਗਨੇ ਨੂੰ ਪੈਂਦੇ
ਸਾਡੇ ਨਾਲ ਵੈਰ ਪੈਣਾ ਛੱਤੀਆਂ ਦਾ ਘਾਟਾ
ਤਿੱਖਾ ਰੱਖੀ ਦਾ ਗੰਡਾਸਾ ਜਿਹੜਾ ਲਾ ਦਿੰਦਾ ਗਾਟਾ
ਕਰਦੇ ਨਾ ਰਹਿਮ ਹੁੰਦੇ ਰਹਿੰਦੇ ਸਾਰੇ ਡਾਰ ਤੇ
ਜਲਿਆਂ ਤੋਂ ਵੱਧ ਸ਼ੋਟ ਲੱਗੇ ਮੇਰੀ ਕਾਰ ਤੇ
ਦਿਨੇ ਦੁਪਹਿਰੀ ਮੁੰਡੇ ਚੰਨ ਦੇ ਚਾੜ੍ਹੀ ਜਾਣ
ਗੋਲੀਆਂ ਦੇ ਨਾਲ ਉੱਤੇ ਤਾਰੇ ਜਿਹੇ ਬਣਾਈ ਜਾਣ
ਮੈਂ ਕਿਹਾ ਲੋਡ ਜਿਵੇਂ ਹੁੰਦਾ ਆ ਬੱਦਲ ਆਟੋ
ਸੈਮੀ ਨਾਲ ਗੋਲੀਆਂ ਦਾ ਮੀਂਹ ਦੇਖ ਪਾਈ ਜਾਣ
ਦੀਪ ਕਿੰਗ ਦੇ ਨਾਲ ਖੋਜੇਪੁਰੀਆ ਟਰੈਕ ਤੇ
ਚੁੱਪ ਕਰਾਉਣੇ ਜਿਹੜੇ ਚਿੜੇ ਨਵੇਂ ਚੈਕ ਦੇ
ਪੁੱਠੇ ਸੀ ਬਹੁਤ ਜਿਹੜੇ ਦੱਬਣੇ ਨੂੰ ਫਿਰਦੇ ਸੀ
ਗੀਤਾ ਦੇ ਨਾਲ ਉਹ ਸਾਰੇ ਅਸੀਂ ਮਾਂਜ ਤੇ
Written by: AarPreet, Backstager, Deep King, Rajbir Singh
instagramSharePathic_arrow_out􀆄 copy􀐅􀋲

Loading...