album cover
Gurti
album cover
Gurti was released on March 11, 2021 by Brown Boys Records as a part of the album Gurti - Single
March 11, 2021
LabelBrown Boys Records
BPM100
Melodicness
Acousticness
Valence
Danceability
Energy

Music Video

Music Video

Lyrics

Byg Byrd on the beat
Byg Byrd on the beat
Byg Byrd on the beat
B-B-B-Brown boys baby
ਸਿਰ ਚਾਚਿਆ ਦੇ ਚੜ ਬਿੱਲੋ ਕੀਤੀ ਬਦਮਾਸ਼ੀ
ਨਾਮ ਰੱਖ ਲੇ ਬਣਾ ਕੇ ਬਿੱਲੋ ਮਹਿੰਗੇ ਅਸਲੇ
ਮਹਿੰਗੇ-ਮਹਿੰਗੇ ਸ਼ੋੰਕ ਸਾਡੇ nature ਤੋ ਦੇਸੀ
ਹੱਲ ਕਰ ਦਈਏ ਮਿੰਟਾ ਵਿਚ ਬਹਿ ਕੇ ਮਸਲੇ
ਕੀਤੀ care ਨ੍ਹਈਓ ਵੇਰਿਆਂ ਦੀ ਡਾਰ ਦੀ
ਕੀਤੀ care ਨ੍ਹਈਓ ਵੇਰਿਆਂ ਦੀ ਡਾਰ ਦੀ
ਕੀਤੀ care ਨ੍ਹਈਓ ਵੇਰਿਆਂ ਦੀ ਡਾਰ ਦੀ
ਵੇਖ ਸੂਟ-ਬੂਟ ਸਾਡੇ ਬਿਲੋ ਗੱਲਾਂ ਹੁੰਦਿਆ
ਬਾਪੂ ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ ਬਿੱਲੋਂ gun"ਆ ਹੁੰਦਿਆ
ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ gun"ਆ ਹੁੰਦਿਆ
ਸਾਡੇ ਅੱਜ ਡਾਂਗ ਚੱਲ ਪਈ ਨੀ ਤਿੱਖੇ ਕਰਦੇ ਜਵਾਨ ਗੰਡਾਸੇ
ਨੀ ਫੱਸ ਗਈ ਮੈਂ ਮੁੰਡਿਆਂ ਹੁਣ ਜਾਂਵਾਂ ਕੇਹੜੇ ਪਾਸੇ?
ਸਾਡੀ ਜੱਟ ਕੋਮ ਹੁੰਦੀ ਥੋੜਾ ਠੇਤ ਮੱਤ ਦੀ
ਕਰਾਂ border'ਆ ਦੇ ਵਾਂਗੂ ਰਾਖੀ ਵੱਟ ਦੀ
ਠੇਕੇ ਮੂਹ ਤੇ ਬਿੱਲੋ ਅਸੀ ਲੈਂਦੇ ਕਬਜ਼ੇ
Look natural cool ਵੈਲੀ ਆਲੀ ਚਾਕਣੀ
ਘੇਰ-ਘੇਰ ਗੇਟਾਂ 'ਚ ਸ਼ਰੀਕ ਠੋਕਣੇ
ਘੇਰ-ਘੇਰ ਗੇਟਾਂ 'ਚ ਸ਼ਰੀਕ ਠੋਕਣੇ
ਘੇਰ-ਘੇਰ ਗੇਟਾਂ 'ਚ ਸ਼ਰੀਕ ਠੋਕਣੇ
ਵੇਖੀ ਆਉਣ ਵਾਲੀ ਪੀੜੀ ਵਿਚ ਗੱਲਾਂ ਹੁੰਦਿਆ
ਬਾਪੂ ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ ਬਿੱਲੋਂ gun"ਆ ਹੁੰਦਿਆ
ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ ਬਿੱਲੋਂ gun"ਆ ਹੁੰਦਿਆ
ਬਾਪ ਦਾਦੇ ਨੇ ਹੰਡਾਈਆਂ ਪਿੰਡੇ ਉਤੇ ਬੋਹਤ ਨੇ
ਪੁੱਤ ਹੋ ਗਿਆ ਜਵਾਨ ਮੁੜ case ਚੱਲ ਪਏ
ਟੋਕਾ-ਟਾਕੀ ਬਾਹਲੀ ਜਿਦੋ ਜਹਿਦ ਚੱਲ ਪਈ
ਸੰਦੂਖੋਂ ਕੱਢ ਲਈ ਦੁਨਾਲੀ ਉਤੋਂ ਖੇਸ ਚੱਕ ਕੇ
ਰੱਖਦੇ ਧਿਆਨ ਦਾਦੇ ਵਾਲੀ ਮੁੱਛ ਦਾ
ਰੱਖਦੇ ਧਿਆਨ ਦਾਦੇ ਵਾਲੀ ਮੁੱਛ ਦਾ
ਰੱਖਦੇ ਧਿਆਨ ਦਾਦੇ ਵਾਲੀ ਮੁੱਛ ਦਾ
ਬੈਠ ਨੱਢੀਆਂ ਦੇ ਸਿਰਾਂ ਤੇ ਨੀ ਗੁੱਤਾ ਗੁੰਦਿਆ
ਬਾਪੂ ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ ਬਿੱਲੋਂ gun"ਆ ਹੁੰਦਿਆ
ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ gun"ਆ ਹੁੰਦਿਆ
ਸਾਡੇ ਅੱਜ ਡਾਂਗ ਚੱਲ ਪਈ ਨੀ ਤਿੱਖੇ ਕਰਦੇ ਜਵਾਨ ਗੰਡਾਸੇ
ਨੀ ਫੱਸ ਗਈ ਮੈਂ ਮੁੰਡਿਆਂ ਹੁਣ ਜਾਂਵਾਂ ਕੇਹੜੇ ਪਾਸੇ?
ਸਾਰੇ ਵੀਰਾ-ਵੀਰਾ ਕਰਨੇ ਨੂੰ ਕਹਿੰਦੇ ਬੱਲੀਏ
ਨਿਤ ਸ਼ਾਮ ਜਿਹੀ ਨੂੰ ਕੱਠੇ ਹੋ ਕੇ ਬਹਿੰਦੇ ਬੱਲੀਏ
Weekend ਤੇ ਗਲਾਸੀ ਸ਼ਰੇਆਮ ਚੱਲਦੀ
ਰੋਹਬ ਨਾ ਜੱਟਾ ਦੇ ਪੁੱਤ ਸਹਿੰਦੇ ਬੱਲੀਏ
ਉੱਠਣੇ ਵਰੋਲੇ ਪੈਂਦੀ ਕੂਕ ਸੁਣ ਲੀ
ਉੱਠਣੇ ਵਰੋਲੇ ਪੈਂਦੀ ਕੂਕ ਸੁਣ ਲੀ
ਉੱਠਣੇ ਵਰੋਲੇ ਪੈਂਦੀ ਕੂਕ ਸੁਣ ਲੀ
ਵੈਰੀ ਰੋਲਨੇ ਪੈਰਾਂ ਜਿਵੇ ਛੱਲਾਂ ਹੁੰਦੀਆਂ
ਬਾਪੂ ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ ਬਿੱਲੋਂ gun"ਆ ਹੁੰਦਿਆ
ਹੱਥ 'ਚ ਰਫਲ ਫੜ ਦਿਤੀ ਗੁੜਤੀ
ਤਾਈਓਂ ਸਾਡਿਆਂ ਹੱਥਾਂ ਚ ਬਿੱਲੋਂ gun"ਆ ਹੁੰਦਿਆ
Written by: Byg Byrd, Tarna
instagramSharePathic_arrow_out􀆄 copy􀐅􀋲

Loading...