album cover
Gabru
album cover
Gabru was released on November 21, 2025 by SG RECORDS as a part of the album Gabru - Single
November 21, 2025
LabelSG RECORDS
BPM
Melodicness
Acousticness
Valence
Danceability
Energy

Music Video

Music Video

Lyrics

ਹੋ ਸ਼ੋਂਕ ਮਹਿੰਗੇ ਗੱਬਰੂ ਨੂੰ ਜਾਂਨ ਤੋਂ ਕੁੜੇ
ਜ਼ੋਰ ਜਿਵੇ ਭੂਤਰੇ ਹੋਏ ਸਾਂਨ ਚ ਕੁੜੇ
ਘੁੱਗੀਆਂ ਪੱਟਾਂ ਤੇ ਜਿੰਦੇ ਪੈਣ ਅੱਲੜੇ
ਨਾਮ ਉਤਰੇ ਨਾ ਲੋਕਾਂ ਦੀ ਜੁਬਾਨ ਤੋਂ ਕੁੜੇ
ਸੂਟ ਬੂਟ ਟਿੱਚ ਬਿਲੋ ਪਾਕੇ ਰੱਖੇ ਜੱਟ ਨੀ
ਕੰਧਾਂ ਉੱਤੇ ਕੁੱਤਿਆਂ ਚੜਾ ਕੇ ਰੱਖੇ ਜੱਟ ਨੀ
ਢੋਲੂਆਂ ਚ ਚਾਹਾਂ ਨੇ ਜਿੰਨਾ ਦੇ ਬਿੱਲੋ ਆਉਦੀਆਂ
ਟਾਰਗੇਟ ਹੁੰਦਿਆਂ ਜਿਨ੍ਹਾਂ ਦੇ ਵੱਡੇ ਕੱਠ ਨੀ
ਹੋ ਸੀਨਿਆਂ ਚ ਥੰਮਾਂ ਜਿੰਨਾ ਜ਼ੋਰ ਬਾਲੀਏ ਨੀ
ਜਿਹੜੇ ਚੱਲ ਦੇ ਨਾ ਲਾਂਣ ਤੇ ਕੁੜੇ
ਜੇ ਕੋਈ ਪੁੱਛਦਾ ਰਕਾਨੇ ਕਿਥੇ ਰਹਿੰਦਾ ਗੱਬਰੂ
ਕਿਹ ਦੀ ਲੋਕਾਂ ਦੀ ਜੁਬਾਨ ਤੇ ਕੁੜੇ
ਲੰਮੀਆਂ ਕਾਰਾਂ ਤੇ ਨਾਲੇ ਘੋੜੇ ਰੱਖੇ ਨੁੱਕਰੇ
ਨਾ ਇੱਕ ਵਾਰੀ ਕਰਕੇ ਜੁਬਾਨ ਮੰਨਾ ਮੁੱਕਰੇ
ਲੰਮੀਆਂ ਕਾਰਾਂ ਤੇ ਨਾਲੇ ਘੋੜੇ ਰੱਖੇ ਨੁੱਕਰੇ
ਕਰਕੇ ਜੁਬਾਨ ਅਮਲੋਹ ਆਲਾ ਨਾ ਮੁੱਕਰੇ
ਨੀਵੇਆਂ ਚ ਸਾਧਾਂ ਜੇ ਤੇ ਫ਼ਕਰ ਸੁਬਾਹ ਦੇ ਜੱਟ
ਅਣਖੀ ਜਰੂਰ ਕਦੇ ਖੜੇ ਨਾ ਨੀ ਫੁਕਰੇ
ਹੋ ਮੋਢਿਆਂ ਤੋਂ ਚਾੜ੍ਹ ਦੇ ਰਾਹ ਫਜ ਬਾਲੀਏ
ਭਾਵੇ ਅਜੇ ਗੱਲ ਜਾਂ ਤੇ ਕੁੜੇ
ਜੇ ਕੋਈ ਪੁੱਛਦਾ ਰਕਾਨੇ ਕਿਥੇ ਰਹਿੰਦਾ ਗੱਬਰੂ
ਕਿਹ ਦੀ ਲੋਕਾਂ ਦੀ ਜੁਬਾਨ ਤੇ ਕੁੜੇ
ਹੋ ਰਹਿੰਦਾ ਬਿੱਲੋ ਜੱਟ ਦਾ ਸੁਨੱਖੀਆਂ ਚ ਨਾਮ ਨੀ
ਯੂ ਪੀ ਆਲੇ ਭਾਊਆਂ ਦਾ ਵੀ ਵੱਡਾ ਤਾਂਮ ਜਾਮ ਨੀ
ਦਿਂਦਿਆਂ ਮਸਾਲ ਲੋਕ ਗਬਰੂ ਦੇ ਜ਼ੋਰ ਦੀ
ਸੱਥ ਚ ਰਕਾਨੇ ਗੱਲ ਚੱਲੇ ਹਾਡੀ ਟੌਰ ਦੀ
ਹੋ ਬੱਣਦੇ ਆ ਵੱਡੇ ਖੱਬੀ ਖਾਣ ਅੱਲੜੇ
ਓ ਸਾਡੇ ਚੱਲਦੇ ਆ ਨਾਂਮ ਤੋਂ ਕੁੜੇ
ਜੇ ਕੋਈ ਪੁੱਛਦਾ ਰਕਾਨੇ ਕਿਥੇ ਰਹਿੰਦਾ ਗੱਬਰੂ
ਕਿਹ ਦੀ ਲੋਕਾਂ ਦੀ ਜੁਬਾਨ ਤੇ ਕੁੜੇ
ਜੀਪਾਂ ਯੋਗੇ ਥਾਰਾ ਜੱਟ ਰੱਖਦੇ ਸ਼ਿੰਗਾਰ ਕੇ
ਕਾਟੋ ਗੁੱਡੀ ਰੱਖਦੇ ਆ ਸਿਖਰਾਂ ਨੂੰ ਚਾੜ੍ਹ ਕੇ
ਸ਼ੋਂਕੀ ਜੱਟ ਮੇਲਿਆਂ ਚ ਕੁਕੜ ਲੜਾਉਣ ਦਾ
ਮੁੱਸੇ ਆਲੇ ਜੱਟ ਵਾਂਗੂ ਅੱੜ ਕੇ ਜੀਉਣ ਦਾ
ਓ ਤੀਰ ਗੁਰਜੰਟ ਦਾ ਟਿਕਾਣੇ ਵੱਜ ਦਾ
ਹੋ ਜਦੋਂ ਚਾੜ੍ਹ ਦਾ ਕਮਾਨ ਤੇ ਕੁੜੇ
ਜੇ ਕੋਈ ਪੁੱਛਦਾ ਰਕਾਨੇ ਕਿਥੇ ਰਹਿੰਦਾ ਗੱਬਰੂ
ਕਿਹ ਦੀ ਲੋਕਾਂ ਦੀ ਜੁਬਾਨ ਤੇ ਕੁੜੇ
Written by: Haakam, Manna Amloh
instagramSharePathic_arrow_out􀆄 copy􀐅􀋲

Loading...