album cover
Brotha
album cover
00:00
00:10
00:15
02:35
00:00
02:53
Past 7 Days
Brotha was discovered most frequently at around 10 seconds into the song during the past week

Lyrics

Shah, play this beat
ਹੋ, ਪਰਦਾ ਨਾ ਕੋਈ ਸਹਿਲੀ ਦਾ
ਨਾ ਆਖ਼ਰੀ ਦਾ, ਨਾ ਪਹਿਲੀ ਦਾ
ਓ, ਹੋ ਜਾਂਦਾ ਏ 'ਕੱਠ, ਕੁੜੇ
ਜਿਵੇਂ ਹੁੰਦਾ ਏ ਕਿਸੇ rally ਦਾ
ਓ, ਬਾਹਲ਼ੇ ਲਾਉਣ ਅੰਦਾਜੇ ਸਾਡੇ nature ਬਾਰੇ ਨੀ
ਪਰ ਚੰਗੀ ਤਰ੍ਹਾਂ ਤਾਂ ਸਾਨੂੰ ਬਸ ਤਿੰਨ-ਚਾਰ ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਓ, ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
ਓ, ਜਾਣ ਕਾਫ਼ਲੇ, ਜੱਟੀਏ ਨੀ, ਜਿੱਧਰ-ਜਿੱਧਰ ਜਾਂਦੇ ਨੇ
ਹੁਣ ਕੀ-ਕੀ ਤੈਨੂੰ ਦੱਸਾਂ ਨੀ, ਕਿੱਧਰ-ਕਿੱਧਰ ਜਾਂਦੇ ਨੇ
ਤੁਰ ਪੈਂਦੇ ਬਿਨਾਂ plan, ਕੁੜੇ, ਕਦੇ ਤੈਅ ਨਈਂ ਕੀਤੀ location ਨੀ
ਫ਼ੱਟੇ ਵਿੱਚ ਗੱਡੇ ਕਿਲ ਵਰਗੇ ਸਾਡੇ ਯਾਰਾਂ ਨਾਲ਼ relation ਨੀ
ਬ੍ਰਾਂਡੇ ਜਿੱਡੀਆਂ ਗੱਡੀਆਂ ਨੀ, ਤੇ ਹੋਣ ਯਾਰਾਂ ਨਾਲ਼ ਲੱਦੀਆਂ ਨੀ
ਝੂਠ ਬੋਲ਼ ਕੇ ਹੋਣਾ ਘਰੋਂ ਫ਼ਰਾਰ ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਓ, ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
ਓ, ਰੱਖਣ ਬੱਤੀ green ਟੌਰ ਦੀ, ਖੜ੍ਹਦੇ ਕਿੱਥੇ light'an 'ਤੇ
ਨਿੱਤ ਅੱਡੋ-ਅੱਡ ਤਰੀਕੇ ਦਾ ਨੀ, ਬਣੇ ਮਾਹੌਲ਼ flight'an 'ਤੇ
ਚੱਲੇ Sharry Mann repeat 'ਤੇ, ਸੁਣਿਆ ਗੀਤ Yaar Anmulle ਨੂੰ
ਤੂੰ ਸੁਣਦੀ ਐਂ ਨੀ Mary, ਕੁੜੇ, ਤੇ ਜੱਟ ਸੁਣਦੇ ਰਹੇ Dull'e ਨੂੰ
ਪੱਟੂ ਲਾਉਂਦਾ ਤੀਰ ਟਿਕਾਣੇ ਨੀ, ਤੇ ਧੁੰਨ ਕੇ ਲਿਖਦਾ ਗਾਣੇ ਨੀ
Muktsar ਤੋਂ Bombay ਤੱਕ ਜਿਹਨੂੰ "ਕਲਾਕਾਰ" ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਓ, ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
ਸਾਡੇ ਕਿਹੜੀ ਪਚਦੀ ਦਾਰੂ ਇੱਥੋਂ ਤੱਕ ਵੀ ਜਾਨਣ ਨੀ
ਯਾਰਾਂ ਦਾ ਰੁਤਬਾ, ਜੱਟੀਏ, ਜਿਵੇਂ ਨੇਹਰੇ ਵਿੱਚ ਚਾਨਣ ਨੀ
ਯਾਰਾਂ ਨਾਲ਼ ਕਰਾ ਕੇ photo'an ਪਈਆਂ gallery ਭਰੀਆਂ ਨੀ
ਬੁੱਢੇ ਹੋ ਕੇ ਦੇਖਾਂਗੇ, ਕੀ-ਕੀ ਕਰਤੂਤਾਂ ਕਰੀਆਂ ਨੀ
ਓ, ਬੰਨੇ ਪਏ ਆ ਰੰਗ, ਕੁੜੇ, ਤੇ ਟੁੱਟੇ ਨਾ ਏ ਸੰਗ, ਕੁੜੇ
ਜ਼ਿੰਦਗੀ ਵਿੱਚ ਰੌਣਕ ਲਾਉਣ ਦਾ ਕਾਰੋਬਾਰ ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
ਨੀ, ਉੱਨਾ ਘਰਦਿਆਂ ਨੂੰ ਵੀ ਪਤਾ ਨਾ ਸਾਡੇ ਬਾਰੇ, ਜੱਟੀਏ ਨੀ
ਓ, ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ ਨੇ
Written by: Dulla

Loading...