album cover
Once Again
album cover
Once Again was released on April 12, 2025 by Shubham Mehta as a part of the album Once Again - Single
April 12, 2025
LabelShubham Mehta
LanguageHindi
BPM
Melodicness
Acousticness
Valence
Danceability
Energy

Music Video

Music Video

Lyrics

ਜਿੱਥੇ ਜਾਵਾਂ ਹਰ ਗੱਲ ਤੇਰੀ ਹੀ ਤੇ ਕਾਰਾ
ਕਿਸੇ ਨੂੰ ਨਾ ਦੱਸਾ ਬੱਸ ਕੱਲੇ ਬਹਿਕੇ ਰੋਵਾਂ
ਫੋਟੋ ਤੇਰੀ ਸੀਨੇ ਲਾਕੇ ਤੇਰੇ ਬਾਰੇ ਸੋਚਾ
ਸੁਨ ਕੇ ਆਵਾਜ਼ ਤੇਰੀ ਮੈਂ ਤਾ ਖੁਸ਼ ਹੋਵਾਂ
ਤੇਰੇ ਪਿੱਛੇ ਛੱਡ ਤੀ ਸਾਰੀ ਹੀ ਮੈਂ ਕੁੜੀਆਂ
ਮੰਨਿਆ ਸੀ ਮੈਂ ਤੈਨੂੰ ਆਪਣੀ ਹੀ ਦੁਨੀਆ
ਹੱਥ ਦੀ ਉਂਗਲਾ ਹੱਥ ਤੋਂ ਛੁੱਟੀਆਂ
ਦੱਸ ਕਯੂ ਹੁਣ ਏਨੀ ਵਧ ਗਈ ਦੂਰੀਆਂ
ਤੇਰੀਆਂ ਅੱਖਾਂ ਦੇ ਨਾਲ ਮੈਨੂੰ ਪਿਆਰ ਫਿਰ ਕਯੂ ਹੋਇਆ
ਕਯੂ ਹੋਇਆ
ਤੇਰੀਆਂ ਗੱਲਾਂ ਦੇ ਨਾਲ ਮੈਨੂੰ ਪਿਆਰ ਫਿਰ ਕਯੂ ਹੋਇਆ
ਕਯੂ ਹੋਇਆ
ਤੇਰੀਆਂ ਹੀ ਬਾਹਾਂ ਵਿੱਚ ਕਯੂ
ਤੇਰੀਆਂ ਹੀ ਯਾਦਾਂ ਵਿੱਚ ਕਯੂ
ਔਂਦਾ ਏ ਮੈਨੂੰ ਚੈਨ
Why i am falling for you
ਤੇਰੇ ਪਿੱਛੇ ਆਵਾਂ ਫਿਰ ਕਯੂ
ਰਾਤੀ ਸੁਪਨੇ ਤੇਰੇ ਦਿਲ ਦੀ ਕਹਿਣ
ਤੇਰੀਆਂ ਅੱਖਾਂ ਦੇ ਨਾਲ ਮੈਨੂੰ ਪਿਆਰ ਫਿਰ ਕਯੂ ਹੋਇਆ
ਕਯੂ ਹੋਇਆ
ਤੇਰੀਆਂ ਗੱਲਾਂ ਦੇ ਨਾਲ ਮੈਨੂੰ ਪਿਆਰ ਫਿਰ ਕਯੂ ਹੋਇਆ
ਕਯੂ ਹੋਇਆ
ਰਹਿਣਾ ਚੌਂਦਾ ਸੀ ਦੂਰ ਮੈਂ
ਤੇਰੀਆਂ ਯਾਦਾਂ ਤੋਂ
ਰਹਿਣਾ ਚੌਂਦਾ ਸੀ ਦੂਰ ਮੈਂ
ਤੇਰੀਆਂ ਬਾਹਾਂ ਤੋਂ
ਇੰਨੇ ਸਾਲਾਂ ਬਾਅਦ ਜੱਦ ਤੂੰ ਮੈਨੂੰ ਮਿਲੀ ਅੱਜ
ਮੇਰੀਆਂ ਅੱਖਾਂ ਅੱਗੇ ਆਏ ਸਾਡੇ ਪਲ
ਭੁੱਲਜਾ ਤੂੰ ਸਾਰੇ ਆਪਣੇ ਦਰਦਾਂ ਨੂੰ
ਫੜ ਮੇਰਾ ਹੱਥ ਤੇ ਆਜਾ ਮੇਰੇ ਵੱਲ
ਪਤਾ ਸੀ ਤੂੰ ਆਏਂਗੀ ਫਿਰ ਤੂੰ ਮੇਰੇ ਕੋਲ
ਇਕ ਵਾਰੀ ਫੇਰ ਪਿਆਰ ਹੋਏਗਾ ਮੇਰੇ ਤੋਂ
ਦਿਲ ਮੇਰਾ ਓਹਨਾ ਚੌਂਦਾ ਤੇਰੇ ਕੋਲ
ਰੱਬ ਨੂੰ ਵੀ ਪਤਾ ਤਾਹੀ ਮਿਲੀ ਫਿਰ ਤੋਂ
ਪਿਆਰ ਤੇਰੇ ਲਈ ਮੇਰਾ ਮੁੱਕਿਆ ਨੀ ਹੱਲੇ
ਦਿਲ ਦੇ ਦਰਵਾਜ਼ੇ ਤੇਰੇ ਲਈ ਸਾਡਾ ਖੁੱਲ੍ਹੇ
ਸੋਚਾਂ ਵਿੱਚ ਤੂੰ ਮੇਰੇ ਨਾਲ ਰਾਤੀ ਚੱਲੇ
ਦਿਲ ਮੇਰਾ ਅੱਜ ਵੀ ਕਿਸੇ ਹੋਰ ਤੇ ਨਾ ਦੁੱਲੇ
ਦਿਲ ਦਿਆ ਗੱਲਾਂ ਬੱਸ ਦਿਲ 'ਚ ਮੈਂ ਰਾਖਾ
ਪਿਆਰ ਇਹਨਾਂ ਕਿਉਂ ਬੱਸ ਤੈਨੂੰ ਹੀ ਮੈਂ ਕਾਰਾ
ਤੇਰੇ ਜਿੰਨੇ ਦੁੱਖ ਸਾਰੇ ਆਪਣੇ ਉੱਤੇ ਲਵਾ
ਦਿਲ ਕੋ ਤੇਰੀ ਜ਼ਰੂਰਤ ਇਸੇ ਪੁੱਛਲੇ ਤੋਂ ਜ਼ਰਾ
ਤੇਰੀ ਯਾਦ ਵਿੱਚ ਅੱਜ ਮੈਂ ਕਿੰਨਾ ਖੋਇਆ
ਤੇਰੇ ਜਾਣ ਤੋਂ ਬਾਅਦ ਮੇਰਾ ਦਿਲ ਕਿੰਨਾ ਰੋਇਆ
ਤੇਰੇ ਜਾਨ ਤੋਂ ਬਾਅਦ
ਹਾਲ ਦਾ ਕਿ ਹੋਇਆ
ਤੇਰੇ ਆਂ ਤੋਂ ਬਾਦ
ਦਿਲ ਖੁਸ਼ ਹੋਇਆ
ਤੇਰੀਆਂ ਅੱਖਾਂ ਦੇ ਨਾਲ ਮੈਨੂੰ ਪਿਆਰ ਫਿਰ ਕਯੂ ਹੋਇਆ
ਕਯੂ ਹੋਇਆ
ਤੇਰੀਆਂ ਗੱਲਾਂ ਦੇ ਨਾਲ ਮੈਨੂੰ ਪਿਆਰ ਫਿਰ ਕਯੂ ਹੋਇਆ
ਕਯੂ ਹੋਇਆ
Written by: JASSIMAR DHINGRA, Shubham Mehta
instagramSharePathic_arrow_out􀆄 copy􀐅􀋲

Loading...