album cover
AMORE
28
Pop
AMORE was released on February 11, 2025 by Jaigo Gill as a part of the album AMORE - Single
album cover
Release DateFebruary 11, 2025
LabelJaigo Gill
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Jaigo Gill
Jaigo Gill
Performer
Anupam Kumar
Anupam Kumar
Performer
Jagmeet singh gill
Jagmeet singh gill
Lead Vocals
COMPOSITION & LYRICS
Jagmeet singh gill
Jagmeet singh gill
Composer
PRODUCTION & ENGINEERING
Anupam Kumar
Anupam Kumar
Mixing Engineer

Lyrics

ਅੱਖਾਂ ਤੇਰੀਆਂ ਵੇ ਲਗਦੀ ਏ ਜਿਵੇਂ ਹਥਿਆਰ ਨੀ
ਤੇਰੀ ਜੇਹੀ ਅੱਸੀ ਵੇਖੀ ਨਹਿਓ ਸੋਹਣੀ ਮੁਟਿਆਰ ਨੀ
ਅੱਖਾਂ ਤੇਰੀਆਂ ਵੇ ਲਗਦੀ ਏ ਜਿਵੇਂ ਹਥਿਆਰ ਨੀ
ਤੇਰੀ ਜੇਹੀ ਅੱਸੀ ਵੇਖੀ ਨਹਿਓ ਸੋਹਣੀ ਮੁਟਿਆਰ ਨੀ
ਨੇਕ ਉੱਤੇ ਤੇਰੇ ਟੱਟੂ ਬਾਹਲਾ ਜੱਚਦਾ
ਹੱਥ ਉੱਤੇ ਰੰਗ ਮਹਿੰਦੀ ਦਾ ਵੀ ਰਚਦਾ
ਜਦੋਂ ਜ਼ੁਲਫਾ ਹਟਾਉਂਦੀ ਨੀ ਤੂੰ ਗੋਰੀਏ
ਤੇਰੀ ਸੌਂਹ ਕੋਈ ਮੁੰਡਾ ਨਹਿਓ ਬਚਦਾ
ਸਾਡੇ ਵਾਰੇ ਵੀ ਤਾਂ ਦੱਸਦੋ ਜੀ ਕਿ ਏ ਵਿਚਾਰ ਨੀ
ਫੇਰ ਤੁਹਾਨੂੰ ਅੱਸੀ ਕਰਦੀਏ ਜਾਨੇ ਇਜ਼ਹਾਰ ਨੀ
ਨਖਰੇ ਵੀ ਸਾਂਭ ਸਾਂਭ ਰੱਖਲੂ
ਤੇਰੇ ਕਦਮਾਂ ਚ ਜਾਂ ਰੱਖਦੂ
ਅੱਖਾਂ ਤੇਰੀਆਂ ਤੋਂ ਲੋਰ ਚੜ੍ਹ ਦੀ
ਤੇਰਾ ਚੰਨ ਕੁੜੇ ਨਾਮ ਰੱਖਦੂ
ਤੇਰੇ ਹਵਾਲੇ ਕਰ ਦਿੱਤ'ਤਾ ਮੈਂ
ਮੇਰਾ ਹੁਣ ਪਿਆਰ ਨੀ
ਕਿੱਥੇ ਨਾ ਝੱਲੀਏ ਤੋੜ ਦਵੀ ਵੇ
ਦਿਲ ਨੂੰ ਮੁਟਿਆਰ ਨੀ
ਆਜਾ ਮੇਰੇ ਕੋਲ ਕੋਲ ਕੋਲ ਨੀ ਕੁੜੀਏ
ਆ ਫੜ ਲੇ ਤੂੰ ਡੋਰ ਡੋਰ ਡੋਰ ਨੀ ਕੁੜੀਏ
ਡੋਰ ਪਿਆਰ ਦੀ ਫੜਾਤੀ ਤੇਰੇ ਹੱਥਾਂ ਚ
ਲੱਭਣਾ ਨੀ ਮੇਰੇ ਜੇਹਾ ਤੈਨੂੰ ਲੱਖਾਂ ਚ
ਸੱਚੀ ਕਰਦਾ ਪਿਆਰ ਤੈਨੂੰ ਗੋਰੀਏ
ਐਵੇਂ ਬਿੱਲੋ ਸਾਨੂੰ ਰੱਖੀ ਨਾ ਤੂੰ ਕੱਖਾਂ ਚ
ਸਾਨੂੰ ਤਾਂ ਮਾਰ ਗਈ ਤੇਰੇ ਇੱਤਰ ਦੀ ਖੁਸ਼ਬੂ
ਕਾਹਤੋਂ ਹੁਣ ਸੰਗਦੀ ਆਜਾ ਬਾਹਾਂ ਦੇ ਵਿੱਚ ਤੂੰ
ਤੂੰ ਆਜਾ ਮੇਰੇ ਕੋਲ ਕੋਲ ਕੋਲ ਨੀ ਕੁੜੀਏ
ਆ ਫੜ ਲੇ ਤੂੰ ਡੋਰ ਡੋਰ ਡੋਰ ਨੀ ਕੁੜੀਏ
ਅੱਖਾਂ ਤੇਰੀਆਂ ਵੇ ਲਗਦੀ ਏ ਜਿਵੇਂ ਹਥਿਆਰ ਨੀ
ਤੇਰੀ ਜੇਹੀ ਅੱਸੀ ਵੇਖੀ ਨਹਿਓ ਸੋਹਣੀ ਮੁਟਿਆਰ ਨੀ
ਸਾਡੇ ਵਾਰੇ ਵੀ ਤਾਂ ਦੱਸਦੋ ਜੀ ਕਿ ਏ ਵਿਚਾਰ ਨੀ
ਫੇਰ ਤੁਹਾਨੂੰ ਅੱਸੀ ਕਰਦੀਏ ਜਾਨੇ ਇਜ਼ਹਾਰ ਨੀ
Written by: Jagmeet singh gill
instagramSharePathic_arrow_out􀆄 copy􀐅􀋲

Loading...