album cover
Main Ohda...
Punjabi Pop
Main Ohda... was released on December 12, 2025 by After Sultan Studios as a part of the album Main Ohda... - Single
album cover
Release DateDecember 12, 2025
LabelAfter Sultan Studios
Melodicness
Acousticness
Valence
Danceability
Energy
BPM75

Credits

PERFORMING ARTISTS
Sultan Gill
Sultan Gill
Performer
Bijju
Bijju
Music Director
Deep Gill
Deep Gill
Vocals
COMPOSITION & LYRICS
Sultan Gill
Sultan Gill
Composer
Deep Gill
Deep Gill
Lyrics
PRODUCTION & ENGINEERING
Sultan Gill
Sultan Gill
Producer
Deep Gill
Deep Gill
Co-Producer

Lyrics

ਕਿੰਨਾ ਦਰਦ ਲੁਕੋਇਆ ਹੋਇਆ ਰੋਣੇ ਪਿੱਛੇ
ਹਰ ਵਾਰ ਜ਼ਿੱਦ ਕੀਤੀ ਇੱਕੋ ਖਿਡੌਣੇ ਪਿੱਛੇ
ਹਕੀਕਤ ਵਿੱਚ ਉਹਨੂੰ ਪਾਉਣਾ ਮੁਸ਼ਕਿਲ ਹੈ
ਇਹੀ ਰਾਜ ਏ ਗੂੜ੍ਹੀ ਨੀਂਦਰ ਸੌਣੇ ਪਿੱਛੇ
ਮੈਂ ਉਹਦਾ, ਉਹ ਉਹਦੀ ਤੇ ਉਹ ਕਿਸੇ ਹੋਰ ਦਾ,
ਕੀ ਕੋਈ ਕਿਨਾਰੇ ਲੱਗ ਜਾਉ, ਪਿਆਰ ਤਿਕੌਣੇ ਪਿੱਛੇ
ਕੀ ਕੋਈ ਕਿਨਾਰੇ ਲੱਗ ਜਾਉ, ਪਿਆਰ ਤਿਕੌਣੇ ਪਿੱਛੇ
ਮੈਂ ਉਹਦਾ, ਉਹ ਉਹਦੀ ਤੇ ਉਹ ਕਿਸੇ ਹੋਰ ਦਾ,
ਕੀ ਕੋਈ ਕਿਨਾਰੇ ਲੱਗ ਜਾਉ, ਪਿਆਰ ਤਿਕੌਣੇ ਪਿੱਛੇ
ਮੈਂ ਉਹਦਾ, ਉਹ ਉਹਦੀ ਤੇ ਉਹ ਕਿਸੇ ਹੋਰ ਦਾ,
Written by: Deep Gill, Sultan Gill
instagramSharePathic_arrow_out􀆄 copy􀐅􀋲

Loading...