album cover
Cheat
86
Alternative
Cheat was released on October 17, 2024 by revshergill as a part of the album Start Over
album cover
Release DateOctober 17, 2024
Labelrevshergill
Melodicness
Acousticness
Valence
Danceability
Energy
BPM80

Credits

PERFORMING ARTISTS
REV Shergill
REV Shergill
Vocals
COMPOSITION & LYRICS
REV Shergill
REV Shergill
Songwriter, Composer
PRODUCTION & ENGINEERING
REV Shergill
REV Shergill
Producer
Rev Shergill (Copyright Control)
Rev Shergill (Copyright Control)
Editing Engineer

Lyrics

ਜਾ ਵੇ ਸਾਜਨਾ ਮੈਂ ਨੀ ਕਰਨਾ (ਪਿਆਰ)
ਇਸ਼ਕ ਤੇਰੇ ਨਾਲ
ਜਾ ਵੇ ਸਾਜਨਾ ਮੈਂ ਨੀ ਕਰਨਾ
ਮੈਨੂੰ ਕਰ ਗਿਆ
Cheat ve cheat ve
ਗਾਣੇ ਵੱਜਦੇ ਰਿਪੀਟ ਤੇ
ਸੈਡ ਵਾਲੀ ਬੀਟ ਤੇ
Ooo
ਮੈਨੂੰ ਕਰ ਗਿਆ
Cheat ve cheat ve
ਗਾਣੇ ਵੱਜਦੇ ਰਿਪੀਟ ਤੇ
ਸੈਡ ਵਾਲੀ ਬੀਟ ਤੇ
ਤਾਂ ਤਾਂ ਤਾ ਨਾ ਨਾ
ਭੋਲੀ ਸੂਰਤ ਵੇ
ਦਿਲ ਦਾ ਹੈ ਕਾਲਾ
ਸਾਰੇ ਮੁਹੱਲੇ ਮੈਂ ਯਹੀ ਬੋਲ ਬਾਲਾ
ਠੱਗਦਾ ਏ ਸੂਰਤਾਂ ਪਿਆਰੀਆਂ
ਤੈਨੂੰ ਪੈਸੇ ਦਾ ਚਸਕਾ ਲਗਾ (ਹਾਂ ਹਾਂ)
ਅਫੀਮ ਦਾ ਚੜ੍ਹਿਆ ਨਸ਼ਾ (ਹਾਂ ਹਾਂ)
ਸੋਹਣੀ ਅੱਖਾਂ ਤੇ ਸ਼ੌਂਕ ਨਵਾਬੀ (ਨਵਾਬੀ)
ਤੇਰੇ ਖਿਆਲ ਵੀ ਹੈ ਇਨਕਲਾਬੀ (ਇਨਕਲਾਬੀ)
ਮੈਨੂੰ ਤੂੰ ਦੇਦੇ ਆਪਣੇ ਗੇਟ ਦੀ ਚਾਬੀ (ਭਾਬੀ)
ਓਓਓਓ
ਜਾ ਵੇ ਸੱਜਣਾ ਮੈਂ ਨੀ ਕਰਨਾ (ਪਿਆਰ)
ਇਸ਼ਕ ਤੇਰੇ ਨਾਲ (ਓਓਓ)
ਜਾ ਵੇ ਸੱਜਣਾ ਮੈਂ ਨੀ ਕਰਨਾ
ਓ ਨੀ ਕਰਨਾ
ਜਾ ਵੇ ਸੱਜਣਾ ਮੈਂ ਨੀ ਕਰਨਾ (ਪਿਆਰ)
ਇਸ਼ਕ ਤੇਰੇ ਨਾਲ (ਨੀ ਕਰਨਾ)
ਜਾ ਵੇ ਸਾਜਨਾ ਮੈਂ ਨੀ ਕਰਨਾ ਆਆਆ
ਰੋਜ਼ ਰਾਤੀ ਤੇਰੇ ਕਰਕੇ
ਨੀਂਦ ਨਾ ਹੁਣ ਆਉਂਦੀ ਏ
ਜਿੱਥੇ ਜਾਵਾਂ ਪੁੱਛਦੇ ਸਾਰੇ
ਕਿੱਥੇ ਏ ਤੇਰਾ ਸਾਜਨਾ ਵੇ
ਓ ਕਿੱਥੇ ਤੇਰਾ ਸੱਜਣਾ
ਅਖੀਆਂ ਨੂੰ ਤੇਰਾ ਇੰਤਜ਼ਾਰ
ਦਿਲ ਟੁੱਟਿਆ ਵੇ ਹਜ਼ਾਰ ਬਾਰ
ਤੇਰੇ ਕਰਕੇ ਸੱਬ ਕੁੱਛ ਭੁੱਲ ਗੀ
ਬੱਸ ਯਾਦ ਤੇਰੀ ਆਉਂਦੀ ਏ
ਹਾਂ ਯਾਦ ਤੇਰੀ ਆਉਂਦੀ ਏ
ਮੈਨੂੰ ਕਰ ਗਿਆ
Cheat ve cheat ve
ਗਾਣੇ ਵੱਜਦੇ ਰਿਪੀਟ ਤੇ
ਸੈਡ ਵਾਲੀ ਬੀਟ ਤੇ
Ooo
ਮੈਨੂੰ ਕਰ ਗਿਆ (ਚੀਟ)
Cheat ve cheat ve
ਗਾਣੇ ਵੱਜਦੇ ਰਿਪੀਟ ਤੇ (ਹੂ ਕਰ ਗਿਆ)
ਸੈਡ ਵਾਲੀ ਬੀਟ ਤੇ
Ooo
ਮੈਨੂੰ ਕਰ ਗਿਆ (ਚੀਟ)
Cheat ve cheat ve
ਗਾਣੇ ਵੱਜਦੇ ਰਿਪੀਟ ਤੇ
(ਹੂ ਕਰ ਗਿਆ)
Cheat cheat cheat
ਜਾ ਵੇ ਸੱਜਣਾ ਮੈਂ ਨੀ ਕਰਨਾ (ਪਿਆਰ)
ਜਾ ਵੇ ਸੱਜਣਾ ਮੈਂ ਨੀ ਕਰਨਾ
Written by: REV Shergill
instagramSharePathic_arrow_out􀆄 copy􀐅􀋲

Loading...