album cover
Lost Me
album cover
Lost Me was released on January 21, 2026 by Tunefry as a part of the album Lost Me - Single
January 21, 2026
LabelTunefry
BPM84
Melodicness
Acousticness
Valence
Danceability
Energy

Lyrics

ਠੁਕਰਾਕੇ ਮੈਨੂੰ
ਕੀ ਮਿਲਿਆ ਏ ਤੈਨੂੰ
ਧੇਲਾ ਵੀ ਨਾ ਤੇਰੇ ਪੱਲੇ ਆਇਆ
ਮੈਨੂੰ ਛੱਡ ਕੇ ਤੂੰ ਲੱਖਾਂ ਦਾ ਮਾਲ ਗਵਾਇਆ
ਇੱਕ ਦਿਨ ਤੈਨੂੰ ਕੋਸਣਾ ਪੈਣਾ ਖੁਦ ਨੂੰ
1 ) ਮੁੱਕਰੇ ਕਿਉਂ deal ਤੋਂ ਹੁਣ ਦੱਸ ਮੈਨੂੰ ਖੁੱਲ ਕੇ
ਮੈਂ ਕਹਿਣ ਆਇਆ ਸੀ meeting ਕਰੀਏ ਬਹਿ ਕੇ
ਮੇਰੀ ਇੱਕ ਨਾ ਸੁਣੀ ਹੰਕਾਰ ਸੀ ਤੇਰੇ ਚ ਐਨਾ
"ਬੀ ਜਾਇਜ" ਹਾਂ ਹੁਣ "ਗੁਰਮੀਤ" ਮੈਂ ਉਹ ਰਿਹਾ ਨਾ
Rap ....
2 ) ਹੁਣ ਰੋਈ ਚਲ ਕਲਿਆ ਤੂੰ ਬਹਿਕੇ
     ਮੈਂ ਨੀ ਤੇਰੇ ਕੋਲ ਆਉਣਾ
    ਸਾਰੀ ਦੁਨੀਆ ਕੋਲ ਹੋਊ
    ਪਰ ਮੈਂ ਨੀ ਤੇਰੇ ਕੋਲ ਹੋਣਾ
 ਘੈਂਟ ਨਾ ਜ਼ਿਆਦਾ ਸਮਝਿਆ ਕਰ ਤੂੰ ਖੁਦ ਨੂੰ
Rap...
ਠੁਕਰਾਕੇ ਮੈਨੂੰ
ਕੀ ਮਿਲਿਆ ਏ ਤੈਨੂੰ
ਸਾ ਰੇ ਗਾ ਰੇ
ਰੇ ਗਾ ਮਾ ਪਾ
ਸਾ ਨੀ ਧਾ ਨੀ ਸਾ
3 ) ਖਿਆਲਾ ਵਿੱਚ ਤੂੰ ਮੇਰੇ ਆਇਆ ਨਾ ਕਰ
 ਮਿੱਠਾ ਮੈ ਹੀ ਬੋਲਾ ਤੂੰ ਨਫ਼ਰਤ ਨਾ ਕਰ
ਮੈਥੋਂ ਨਾ ਡਰ
ਬੱਸ ਰੱਬ ਦੇ ਖੌਫ਼ ਤੋਂ ਡਰ
....
ਮਨ ਦੁਖਾਇਆ ਨਾ ਕਰ
ਖਿਆਲਾ ਵਿੱਚ ਤੂੰ ਮੇਰੇ ਆਇਆ ਨਾ ਕਰ
[ Dialogues ]
Written by: B Jaiz
instagramSharePathic_arrow_out􀆄 copy􀐅􀋲

Loading...