album cover
Rover
2
Hip-Hop/Rap
Rover was released on January 8, 2026 by Roman Riar as a part of the album Rover - Single
album cover
Release DateJanuary 8, 2026
LabelRoman Riar
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Roman Riar
Roman Riar
Vocals
COMPOSITION & LYRICS
Roman Riar
Roman Riar
Songwriter
Mr. Vgrooves
Mr. Vgrooves
Songwriter
PRODUCTION & ENGINEERING
Mr. Vgrooves
Mr. Vgrooves
Producer

Lyrics

ਹੋ ਕਾਲੀ ਨਾਗਣੀ ਦੇ ਆਂਗੂ ਫਿਰੇ ਗੁੱਤ ਤੇਰੀ ਮੇਹਲਦੀ
ਖੇਲਦੀ ਰਕਾਨੇ ਨੀ ਤੂੰ ਦਿਲਾਂ ਨਾਲ ਖੇਲਦੀ
ਕੁਝ ਕ ਤਾਂ ਆਸ਼ਿਕ ਤੂੰ ਅੱਖਾਂ ਨਾਲ ਮਾਰੇ
ਕਿਨੇ akm ਆਂਗੂ ਲੰਮੀ ਧੌਣ ਤੇਰੀ ਪੇਲਦੀ
ਪੇਂਡੂ hood ਆਲਿਆਂ ਨੂੰ ਸਾਰਾ ਸ਼ਹਿਰ ਜਾਣਦਾ
ਲੱਭਿਆ ਨੀ ਵੈਲੀ ਹਜੇ ਤੱਕ ਸਾਡੇ ਹਾਂਣ ਦਾ
ਉਂਝ ਭਾਵੇਂ 24/7 ਮਹਿਫ਼ਲਾਂ ਚ ਹੁੰਦੇ
ਪਰ ਸ਼ੌਂਕ ਨਹੀਂਔ ਪਾਇਆ ਕਦੇ ਅਸੀਂ ਪੀਣ ਖਾਣ ਦਾ
ਤੇਰੇ ਨੱਕ ਆਲਾ ਕੋਕਾ ਮੁੰਡੇ town ਆਲੇ ਪਟਦਾ
Calli ਦੀਏ ਬੌਰਨੇ ਤੂੰ ਪਿੱਛਾ ਕਰੇ ਜੱਟ ਦਾ
ਤੂੰ ਹੋਕੇ ਰੈਡੀ ਸਹੇਲੀਆਂ ਨਾਂ ਘੁੰਮਦੀ chicago
ਮੁੰਡਾ b-town ਰਹਿ ਕੇ ਨਿੱਤ ਨਵੇਂ ਵੈਰ ਖੱਟਦਾ
ਜਰਮਨ ਮੇਡ ਸੰਦ ਧੂੰਆ ਜਾਂਦੇ ਕੱਢ ਦੇ
ਗੱਭਰੂ ਦੇ ਵੈਰੀ ਨੀ ਗੁਆਚੇ ਕਦੇ ਲੱਭਦੇ
Insta ਤੇ ਬਣਦੇ ਨੀ ਪਾ ਕੇ ਵੈਲੀ ਪੋਸਟਾਂ
ਮਰਦਾਂ ਨੂੰ ਕੰਮ ਨੀ ਜਨਾਨੇ ਆਲੇ ਜਚਦੇ
ਜਾ ਕੇ ਪੁੱਛੀਂ ਤੇਰੇ ਸ਼ਹਿਰ ਕਿੰਨੇ ਜੱਟ ਦੇ ਨੇ ਵੈਰ
ਪੁੱਛੀਂ ਤੇਰੇ ਸ਼ਹਿਰ ਕਿੰਨੇ ਜੱਟ ਦੇ ਨੇ ਵੈਰ
ਐਵੇਂ ਰਾਤੋ-ਰਾਤ ਹੋਈ ਨੀ ਚੜ੍ਹਾਈ ਜੱਟ ਦੀ
ਹੋ ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
ਹੋ ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
चालै गली-गली बैर मन्नै जचदी नहीं सैर
मेरी fielding लाण नै तैयार हो रे गैर
तेरा सारा calli शहर मेरी fullow करै लहर
मन्नै बेरा कोनी किमें कद जगह छोडैं पैर
तू भी छोरी जम्मा ज़हर पाकै सूंट करै कहर
तन्नै date पे ले जाऊँगा रै चार दिन ठहर
सुबह-शाम चै दोपहर मांगैगी तूं मेरी ख़ैर
पड़े पंगे जिस गेल्या body देवे ऊकी नहर
तू है शहर आली छोरी जम्मा गन्ने आली पौरी
तेरी हवा फुल औरी पूरा जाट भी है टौरी
करै बिज़नेस run धोरै राखे एक gun
चाहे कम तेरे डैड तै पढ़ाई जट्ट दी
ਹੋ ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
ਹੋ ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
ਕਾਹਲੇ ਫਿਰਦੇ ਦੋਆਬੇ ਆਲੇ game ਪਾਉਣ ਨੂੰ
ਸਾਡੇ ਸਿਰੋਂ anti ਫਿਰਦੇ ਨੇ fame ਪਾਉਣ ਨੂੰ
ਪਿੱਛੋਂ ਕਰਣੀ ਨੀ ਖੈਣ, ਕੇਰਾ ਪੱਟ ਲਏ ਜੇ ਪੈਰ
ਫਿਰ ਲੱਭਣੀ ਨੀ ਫੋਟੋਆਂ frame ਪਾਉਣ ਨੂੰ
ਸੁੱਟਾ ਲਾ ਕੇ ਨਹੀਂ ਬੈਠਦੇ ਸਟੀਅਰਿੰਗ ਤੇ ਯਾਰ
ਦਿਲ ਸਾਫ਼ ਬਿਨਾਂ ਮੈਲ, ਭਾਵੇਂ ਕੋਲ ਹਥਿਆਰ
ਜੱਟ ਪਿਆਰ ਪੱਖੋਂ ਧਣੀ, ਭਾਵੇਂ ਵੇਖੀ ਅਜ਼ਮਾ ਕੇ
ਬੈਠੀਂ ਰਾਈਟ ਸੀਟ, ਗੱਡੀ ਹੁੰਣੀ 150 ਤੋਂ ਪਾਰ
ਸਾਡੇ d-company ਦੇ ਆਂਗੂ ਯਾਰ ਸੌਣਿਏ
ਯਾਰਾਂ ਪਾਇਆ ਮਾਫੀਆ ਦੇ ਨਾਲ ਪਿਆਰ ਸੌਣਿਏ
ਲੱਤਾਂ ਝੱਲ ਦੀ ਨੀਂ ਐਂਟੀਆਂ ਦੀ ਭਾਰ ਸੌਣਿਏ
ਸਾਨੂੰ ਲੱਭਦੀ ਐ ਗਿੱਦੜਾਂ ਦੀ ਡਾਰ ਸੌਣਿਏ
ਤੇਰੇ ਪੈਰੀਂ ਪਾਈ ਹੀਲ ਸਾਨੂੰ ਜਚਦੀ ਐ ਗੋਰੀਏ
ਐਂਡ ਤਾਈਂ ਨਿਭਾਉਂ ਹਿੰਡ ਜੱਟ ਦੀ ਐ ਗੋਰੀਏ
ਮੁੰਦਰੀ ਬਣਾ ਲੈ ਮੇਰੇ ਨਾਮ ਦੀ ਰਕਾਨੇ
ਮੇਰੀ hockey ਤੇਰੇ ਲਈ ਵੈਰ ਖੱਟਦੀ ਐ ਗੋਰੀਏ
ਪੱਗ ਵਲਾਂ ਆਲੀ ਵੰਨ ਕਿੰਨੇ ਸੱਪ ਦਿੱਤੇ ਭੰਨ
ਵਲਾਂ ਆਲੀ ਵੰਨ ਕਿੰਨੇ ਸੱਪ ਦਿੱਤੇ ਭੰਨ
ਵੇਖ ਖਾੜਿਆਂ ਦੇ ਵਿਚ ਵੱਜੇ ਥਾਪੀ ਪੱਟ ਦੀ
ਹੋ ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
ਹੋ ਜਿਓਣੇ ਮੋੜ ਦੀ ਘੋੜੀ ਦੇ ਆਂਗੂ ਠਾਂਦੀ ਆ ਨੀ rover ਤਬਾਹੀ ਜੱਟ ਦੀ
Written by: Mr. Vgrooves, Roman Riar
instagramSharePathic_arrow_out􀆄 copy􀐅􀋲

Loading...