album cover
Chitta
5,238
Hip-Hop
Chitta was released on June 12, 2020 by Azadi Records as a part of the album Chitta - Single
album cover
Release DateJune 12, 2020
LabelAzadi Records
Melodicness
Acousticness
Valence
Danceability
Energy
BPM62

Music Video

Music Video

Credits

PERFORMING ARTISTS
Prabh Deep
Prabh Deep
Vocals
COMPOSITION & LYRICS
Prabhdeep Singh
Prabhdeep Singh
Composer
PRODUCTION & ENGINEERING
Prabh Deep
Prabh Deep
Producer
Prabhdeep Singh
Prabhdeep Singh
Mixing Engineer

Lyrics

[Verse 1]
ਕਿੱਦਾਂ ਵੇ ਜਾਏਂਗਾ ਬਾਹਰ ਤੂੰ
ਮੇਰੇ ਕੁੱਟੇ ਖੜੇ ਤੈਨੂੰ
ਕੱਟਣ ਦੇ ਲਈ
ਕੁੱਟੇ ਵੇ ਗੁੰਡੇ ਨੇ
ਸੁਣਦੇ ਨੀ ਕਿੱਸੇ ਦੀ ਕਿੱਸੇ ਦੀ
[Verse 2]
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)

[Verse 3]
ਗਲੇ ਚ ਪੀਲਾ
ਮੁਹ ਚ ਨੀਲਾ
ਅੱਖਾਂ ਤੁਹਾਡੀ ਲਾਲ
ਮੇਰੀ ਜੇਬਾਂ ਨੇ ਹਰੀ
ਸੋਨੇ ਦੀ ਘੜੀ
ਚਿੱਟਾ ਕਾਰੋਬਾਰ
ਤੁਸੀ
ਭਰਦੇ ਟੈਕਸ
ਮੈਂ ਕਰਕੇ ਭੇਸ
ਲੁੱਟਾ ਸਰਕਾਰ
ਛੋਟੀ ਆ ਗੱਡੀ
ਵੱਡਾ ਵੇ ਘਰ
ਇਹਨਾਂ ਸਮਝਦਾਰ
ਮੈਂ ਕੀਤੇ ਨੀ ਨਸ਼ੇ ਪਰ ਵੇਚੇ ਨੇ ਬੋਹਤ
ਹਰਾਮ ਦੇ ਪੈਸੇ ਹਰਾਮ ਚ ਜਾਨੇ
ਮੈਨੂੰ ਪੈ ਗਿਆ ਖੌਫ
(ਮੇਰੀ) ਨਸ਼ੇ ਦੇ ਨਾਲ ਵੇ ਲੜਾਈ
(ਤੁਹਾਡੀ) ਨਸ਼ਿਆਂ ਦੇ ਵਿੱਚ ਵੇ ਲੜਾਈ
ਪਰ ਮੈਂ ਕਦੇ ਕਿੱਸੇ ਦੇ ਕੰਮ ਚ ਤੰਗ ਨੀ ਅੜਾਈ
ਸ਼ੈਤਾਨ ਦੇ ਕੰਨ ਤੇ ਮੈਂ ਚੰਦ ਵੀ ਵਜਾਈ
ਤੇ ਅਗਲੀ ਲੜਾਈ ਆਪ ਨਾਲ ਆ ਮੇਰੀ
ਕਿੰਨੂੰ ਪਤਾ
ਪਹਿਲਾਂ ਵੇਚ ਦਾ ਸੀ ਚਿੱਟਾ
ਸੁਣ ਕੇ ਮੈਂ ਕਲਾਸ-ਸਿੱਖ
ਵੇਚਦਾ ਮੈਂ ਗਾਣੇ
ਕਿੰਨੂੰ ਪਤਾ
ਅੱਜ ਕੱਲ੍ਹ ਦੇ ਨਿਆਣੇ
ਬਿਨਾ ਬੂਹਾ ਖੜਕਾਏ
ਮੇਰੇ ਘਰ ਅੰਦਰ ਆਏ ਪਰ
[Verse 4]
ਕਿੱਦਾਂ ਵੇ ਜਾਏਂਗਾ ਬਾਹਰ ਤੂੰ
ਮੇਰੇ ਕੁੱਟੇ ਖੜੇ ਤੈਨੂੰ
ਕੱਟਣ ਦੇ ਲਈ
ਕੁੱਟੇ ਵੇ ਗੁੰਡੇ ਨੇ
ਸੁਣਦੇ ਨੀ ਕਿੱਸੇ ਦੀ ਕਿੱਸੇ ਦੀ
[Verse 5]
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)
[Verse 6]
ਹੁਕਮ ਦਾ ਇੱਕਾ ਵੇ ਮੇਰਾ
ਤੇ ਰਾਜਾ ਵੀ ਮੇਰਾ
ਬਿੱਚ ਮੇਰੀ ਤੇ ਕੁਈਨ ਵੀ ਮੇਰੀ
ਹੇਰਾ ਫੇਰੀ ਕਿੱਤੀ ਬੋਹਤ
ਮਿਲਗੇ ਨੋਟ
ਜੇਬਾ ਸੀ ਭਰਿਆ ਹੋਇਆ
ਦਿਮਾਗ ਸੀ ਖਾਲੀ
ਕਲਮ ਨਿਰਾਲੀ
ਹੋਗੀ ਬੇਹਾਲੀ
ਜਦੋਂ ਓਹ ਨਾਲ ਸੀ ਮੇਰੇ
ਪਹਿਲੀ ਪਹਿਲੀ ਵਾਰ ਦੇਣ ਲੱਗਾ
ਜਜ਼ਬਾਤ ਕਿੱਸੇ ਨੂੰ
ਓਹ ਕਹਿੰਦੀ ਤੂੰ ਵੈਲਾ ਤੂੰ ਕਰੇ ਨਾ ਕੰਮ
ਮੈਂ ਕਿਹਾ ਬੰਦ ਕਰ ਮੁਹ
ਮੈਂ ਹੈਗਾ ਵਾ ਬੰਬ
ਜਦੋਂ ਆਵਾਂ ਸਟੇਜ ਉੱਤੇ
ਹਿਲਦੇ ਸਭ ਬੱਸ ਹੋ
ਕਰਾਂ ਮੈਂ ਨਾ
ਥੋੜ੍ਹੇ ਜੇ ਲੋਗ
ਆਉਂਦੇ ਸੀ ਸ਼ੋ ਤੇ
ਹੁਣ ਹੋਗਿਆ ਮੈਂ ਲਿੱਟ
ਕਿੱਤਾ ਮੈਂ ਗਰੋ ਵੇ
ਇਹ ਦਿਖਾਉਂਦੇ ਨੇ ਪੈਸਾ ਤੇ ਕਰਦੇ ਸਨੋਰਟ
ਇਹ, ਕਰਦੇ ਜੌਬ ਤੇ ਮਰਦੇ ਰੋਜ਼
ਮੈ ਕਰਦਾ ਸੇਵ ਤੇ ਕਰਦਾ ਰੌਬ
ਸ਼ੋ ਤੋਂ ਪਹਿਲਾਂ ਮੈਂ ਗਿਣਦਾ ਨੋਟ
ਕਿਉਂਕਿ ਮੈਂ ਬੌਸ ਬੌਸ
[Verse 7]
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)
ਚਿੱਟਾ ਵੇ ਚਿੱਟਾ ਵੇ ਚਿੱਟਾ (ਚਿੱਟਾ ਵੇ)
ਇਹਨਾਂ ਨੇ ਕਿੱਤਾ ਵੇ ਕਿੱਤਾ ਵੇ ਕਿੱਤਾ (ਇਹ ਕਰਦੇਨੇ)
ਪੁੱਛਾਂ ਮੈਂ ਕਿੱਦਾਂ ਮੈਂ ਕਿੱਦਾਂ (ਮੈਂ ਲਿਟ ਆ ਮੈਂ)
ਬਿਨਾ ਚਿੱਟੇ ਤੋਂ ਲਿਟ ਆ ਮੈਂ ਲਿੱਟ ਆ(ਲਿੱਟੀ ਲਿਟ)
Written by: Prabhdeep Singh
instagramSharePathic_arrow_out􀆄 copy􀐅􀋲

Loading...