album cover
Kala
1,476
Hip-Hop/Rap
Kala was released on January 15, 2021 by PRABH DEEP MUSIC as a part of the album K I N G - EP
album cover
Release DateJanuary 15, 2021
LabelPRABH DEEP MUSIC
Melodicness
Acousticness
Valence
Danceability
Energy
BPM114

Credits

PERFORMING ARTISTS
Prabh Deep
Prabh Deep
Vocals
Prabhdeep Singh
Prabhdeep Singh
Remixer
COMPOSITION & LYRICS
Prabhdeep Singh
Prabhdeep Singh
Composer
Harshit Misra
Harshit Misra
Songwriter
PRODUCTION & ENGINEERING
Prabh Deep
Prabh Deep
Producer

Lyrics

[Verse 1]
ਤੁਸੀਂ ਸੋਨੇ ਤੇ ਖਰਚੋ
ਤੇ ਜੁੱਤਿਆਂ ਤੇ ਖਰਚੋ
ਮੈਂ ਕਰਚਦਵਾ ਕਾਲੇ ਤੇ ਪੈਸੇ
ਤੁਸੀਂ ਪੈਸੇ ਦੇ ਭੁੱਖੇ
ਮੈਂ ਕਲਾ ਦਾ ਭੁੱਖਾ
ਤੇ ਰਾਤਾਂ ਨੂੰ ਕੱਲੇ ਮੈਂ ਬਹਿਕੇ
[Verse 2]
ਬਣਾਤੇ ਨੇ ਗਾਣੇ
ਪਾਤੇ ਖਲਾਰੇ
ਪਾਰਟੀ ਨਾ ਕਾਰਾ
ਪਸੰਦ ਨੀ ਮੈਨੂੰ
ਇਹ ਵੱਟੇ ਨਿਆਣੇ
[Verse 3]
ਇਹ ਵੱਟੇ ਨਿਆਣੇ
ਬਣਾਤੇ ਨੇ ਗਾਣੇ
ਪਾਤੇ ਖਲਾਰੇ
ਪਾਰਟੀ ਨਾ ਕਾਰਾ
ਪਸੰਦ ਨੀ ਮੈਨੂੰ
ਇਹ ਵੱਟੇ ਨਿਆਣੇ
ਇਹ ਵੱਟੇ ਨਿਆਣੇ
[Verse 4]
ਬੜਾ ਮੰਨ ਕਰੇ ਚੈੱਕ ਨਾ ਕਾਰਾ ਮੈਂ ਸਵੇਰੇ ਫੋਨ
ਨਾਲੇ ਭੱਜਣ ਮੈਂ ਜਾਵਾਂ
ਸਿਹਤ ਬਣਾਵਾ
ਉੱਠਿਆ ਨੀ ਜਣਾ ਮੇਰੇ ਤੋਂ
ਰੋਟੀ ਚੰਗੀ ਖਾਵਾਂ
ਫੇਰ ਸਵਾਦ ਅਨੁਸਾਰ
ਕੀਤਾ ਆਰਡਰ ਆਨਲਾਈਨ
ਤੇ ਸ਼ਰੀਰ ਮੰਗਾਂ ਫਾਈਨ
ਨਾ ਇਨਸਾਫ਼ੀ ਆਪਣੇ ਆਪ ਨਾਲ ਕਾਰਾ
ਕੱਲਾ ਨੀ ਇਸ ਲਾਈਨ ਚ ਮੈਂ ਖੜਾ
ਮੇਰੇ ਨਾਲ ਖੜਾ
ਦੇਸ਼ ਅੱਧਾ ਮੇਰਾ
ਪੌਦਿਆਂ ਦਾ ਘੇਰਾ
ਦਿਸਦਾ ਨੀ ਜੇਹੜਾ
ਛਾ ਰਿਹਾ ਹਨੇਰਾ
ਬੱਚੇ ਪਹਿਲਾ ਖੇਡਦੇ ਸੀ ਗਲੀਆਂ ਚ
ਹੁਣ ਪਿਆ ਫ਼ੋਨਾਂ ਚ ਬਸੇਰਾ
[Verse 5]
ਤੁਸੀਂ ਸੋਨੇ ਤੇ ਖਰਚੋ
ਤੇ ਜੁੱਤਿਆਂ ਤੇ ਖਰਚੋ
ਮੈਂ ਕਰਚਦਵਾ ਕਾਲੇ ਤੇ ਪੈਸੇ
ਤੁਸੀਂ ਪੈਸੇ ਦੇ ਭੁੱਖੇ
ਮੈਂ ਕਲਾ ਦਾ ਭੁੱਖਾ
ਤੇ ਰਾਤਾਂ ਨੂੰ ਕੱਲੇ ਮੈਂ ਬਹਿ ਕੇ
[Verse 6]
ਬਣਾਤੇ ਨੇ ਗਾਣੇ
ਪਾਤੇ ਖਲਾਰੇ
ਪਾਰਟੀ ਨਾ ਕਾਰਾ
ਪਸੰਦ ਨੀ ਮੈਨੂੰ
ਇਹ ਵੱਟੇ ਨਿਆਣੇ
[Verse 7]
ਇਹ ਵੱਟੇ ਨਿਆਣੇ
ਬਣਾਤੇ ਨੇ ਗਾਣੇ
ਪਾਤੇ ਖਲਾਰੇ
ਪਾਰਟੀ ਨਾ ਕਾਰਾ
ਪਸੰਦ ਨੀ ਮੈਨੂੰ
ਇਹ ਵੱਟੇ ਨਿਆਣੇ
ਇਹ ਵੱਟੇ ਨਿਆਣੇ
[Verse 8]
ਉਮਰ ਤੁਹਾਡੀ ਛੋਟੀ
ਪਰ ਮਾਰ ਗਿਆ ਅੰਦਰੋਂ ਦੀ ਕਲਾਕਾਰ ਤੁਹਾਡਾ
ਪਿਓ ਦੇ ਕਾਰੋਬਾਰ ਵਿੱਚ ਘਾਟਾ
ਉਹਨੇ ਪੈਸੇ ਦੇਣੇ ਬੰਦ ਕਿੱਤੇ
ਹੁਣ ਓਹਨੂੰ ਕੱਢ ਦੇ ਓ ਗਾਲਾਂ
ਸ਼ਰਮ ਕਰੋ ਡੁੱਬ ਮਰੋ
ਪੈਸੇ ਦਿਆ ਪੱਟੀਆਂ ਤੂੰ ਅੱਖਾਂ ਤੋਂ ਹੱਟਾ
ਸ਼ਰਮ ਕਰੋ ਘਰ ਚ ਵੇ ਦਾਲ ਚਵਲ ਨੀ
ਪਰ ਯਾਰਾਂ ਦੇ ਨਾਲ ਇਹਨਾਂ ਦੀ
[Verse 9]
ਮਹਿਫ਼ਿਲਾਂ ਜਮੀਆਂ
ਬੋਤਲਾਂ ਖੁੱਲ੍ਹੀਆਂ
ਸੱਬ ਦੀ ਵਾਰੀ ਆਈ
ਕੱਢ ਦੇ ਕਮੀਆਂ
ਕੁਜ ਨੀ ਕੇਹਾ ਮੈਂ
ਸੱਚ ਦੀ ਵਾਰੀ ਆਈ
ਸ਼ਕਲਾਂ ਸਾਡੀਆਂ ਆਈਆਂ
[Verse 10]
ਮਹਿਫ਼ਿਲਾਂ ਜਮੀਆਂ
ਬੋਤਲਾਂ ਖੁੱਲ੍ਹੀਆਂ
ਸੱਬ ਦੀ ਵਾਰੀ ਆਈ
ਕੱਢ ਦੇ ਕਮੀਆਂ
ਕੁਜ ਨੀ ਕੇਹਾ ਮੈਂ
ਸੱਚ ਦੀ ਵਾਰੀ ਆਈ
ਸ਼ਕਲਾਂ ਸਾਡੀਆਂ ਆਈਆਂ
[Verse 11]
ਦੁਖਾ ਕੇ ਦਿਲ
ਚੈਨ ਦੀ ਨੀਂਦ ਕਿੱਧਾਂ ਆਉ
ਐੱਸ ਕਰਕੇ ਸੌਂਦਾ ਮੈਂ ਘੱਟ
ਯਾਦ ਮੈਨੂੰ ਆਉਣ ਪੁਰਾਣੇ ਓਹ ਦਿਨ
ਜਦੋਂ ਵਜ ਗਏ ਤਿੰਨ
ਤਾਂਵੀ ਸੁੱਤਾ ਸੀ ਮੈਂ
ਘੱਟ ਸੀ ਨੋਟ
ਪਾਰ ਨਾਲ ਸੀ ਦੋਸਤ
ਸਵੇਰੇ ਕਲੋਲ
ਤੇ ਰਾਤ ਨੂੰ ਗੇੜੀ
ਹੁੰਦੀ ਸੀ ਕਦਰ
ਪਰ ਸੱਚੀ ਆ ਗੱਲ
ਕੇ ਕਿੱਸੇ ਦੀ ਨੀ ਮੈਨੂੰ ਲੋੜ
[Verse 12]
ਤੁਸੀਂ ਸੋਨੇ ਤੇ ਖਰਚੋ
ਤੇ ਜੁੱਤਿਆਂ ਤੇ ਖਰਚੋ
ਮੈਂ ਕਰਚਦਵਾ ਕਾਲੇ ਤੇ ਪੈਸੇ
ਤੁਸੀਂ ਪੈਸੇ ਦੇ ਭੁੱਖੇ
ਮੈਂ ਕਲਾ ਦਾ ਭੁੱਖਾ
ਤੇ ਰਾਤਾਂ ਨੂੰ ਕੱਲੇ ਮੈਂ ਬਹਿਕੇ
[Verse 13]
ਬਣਾਤੇ ਨੇ ਗਾਣੇ
ਪਾਤੇ ਖਲਾਰੇ
ਪਾਰਟੀ ਨਾ ਕਾਰਾ
ਪਸੰਦ ਨੀ ਮੈਨੂੰ
ਇਹ ਵੱਟੇ ਨਿਆਣੇ
[Verse 14]
ਇਹ ਵੱਟੇ ਨਿਆਣੇ
ਬਣਾਤੇ ਨੇ ਗਾਣੇ
ਪਾਤੇ ਖਲਾਰੇ
ਪਾਰਟੀ ਨਾ ਕਾਰਾ
ਪਸੰਦ ਨੀ ਮੈਨੂੰ
ਇਹ ਵੱਟੇ ਨਿਆਣੇ
ਇਹ ਵੱਟੇ ਨਿਆਣੇ
[Verse 15]
ਝੂਠੇ ਇਹ ਵਾਅਦੇ
ਬੁਰੇ ਇਰਾਦੇ
ਮਤਲਬੀ ਦੋਸਤ
ਵੇਖਦਾ ਮੈਂ ਰੋਜ਼, ਰੋਜ਼, ਰੋਜ਼
ਵੇਖਦਾ ਮੈਂ ਰੋਜ਼, ਰੋਜ਼, ਰੋਜ਼
[Verse 16]
ਝੂਠੇ ਇਹ ਵਾਅਦੇ
ਬੁਰੇ ਇਰਾਦੇ
ਪੁਲਿਸ ਦੇ ਨਾਕੇ
ਵੇਖਦਾ ਮੈਂ ਰੋਜ਼, ਰੋਜ਼, ਰੋਜ਼
ਵੇਖਦਾ ਮੈਂ ਰੋਜ਼, ਰੋਜ਼, ਰੋਜ਼
Written by: Harshit Misra, Prabhdeep Singh
instagramSharePathic_arrow_out􀆄 copy􀐅􀋲

Loading...