album cover
Kaali Bindi
2
Devotional & Spiritual
Kaali Bindi was released on April 28, 2022 by Songdew as a part of the album Kaali Bindi - Single
album cover
Release DateApril 28, 2022
LabelSongdew
LanguageHindi
Melodicness
Acousticness
Valence
Danceability
Energy
BPM77

Credits

PERFORMING ARTISTS
Hemu V
Hemu V
Performer
Suraj K.
Suraj K.
Performer
COMPOSITION & LYRICS
Himanshu Bora
Himanshu Bora
Songwriter, Composer
Manish Tyagi KTC
Manish Tyagi KTC
Composer

Lyrics

Music
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਸੋਨੇ ਮੁਖੜੇ ਤੇ ਜਚੇ ਬਿੰਦੀ ਕਾਲੀ
ਕਿੱਥੇ ਚੱਲੀਏ ਓ ਕਾਲੇ ਸੂਟ ਵਾਲੀ
ਤੂੰ ਸੋਹਣੀ ਬੜੀ ਲਗਦੀ ਵੋ ਓਵ, ਤੂੰ ਸੋਹਣੀ ਬੜੀ ਲਗਦੀ
ਸੋਨੇ ਮੁਖੜੇ ਤੇ ਜਚੇ ਬਿੰਦੀ ਕਾਲੀ
ਕਿੱਥੇ ਚੱਲੀਏ ਓ ਕਾਲੇ ਸੂਟ ਵਾਲੀ
ਤੂੰ ਸੋਹਣੀ ਬੜੀ ਲਗਦੀ ਵੋ ਓਵ, ਤੂੰ ਸੋਹਣੀ ਬੜੀ ਲਗਦੀ
ਕਿੰਨਾ ਤੈਨੂੰ ਚਾਵਾਂ ਤੈਨੂੰ ਕਦੇ ਨਾ ਰੁਲਾਵਾਂ
ਜਦੋ ਵੀ ਤੂੰ ਰੁੱਸੇ ਬੇਬੀ, ਤੈਨੂੰ ਮੈਂ ਮਨਾਵਾਂ
ਪਿੱਛੇ ਪਿੱਛੇ ਆਵਾਂ ਬੇਬੀ ਕਿੰਨਾ ਤੈਨੂੰ ਚਾਵਾਂ
ਜਦੋ ਵੀ ਤੂੰ ਰੁੱਸੇ ਬੇਬੀ, ਤੈਨੂੰ ਮੈਂ ਮਨਾਵਾਂ
ਤੇਰੇ ਲਿਪ ਵਿੱਚ ਕਾਲਾ ਕਾਲਾ ਤਿਲ, ਤੇਰੇ ਪੈਰ ਵਿੱਚ ਉੱਚੀ ਉੱਚੀ ਹੀਲ
ਤੂੰ ਸੋਹਣੀ ਬੜੀ ਲਗਦੀ ਵੋ ਓਵ, ਤੂੰ ਸੋਹਣੀ ਬੜੀ ਲਗਦੀ
ਸੋਨੇ ਮੁਖੜੇ ਤੇ ਜਚੇ ਬਿੰਦੀ ਕਾਲੀ
ਕਿੱਥੇ ਚੱਲੀਏ ਓ ਕਾਲੇ ਸੂਟ ਵਾਲੀ
ਤੂੰ ਸੋਹਣੀ ਬੜੀ ਲਗਦੀ ਵੋ ਓਵ, ਤੂੰ ਸੋਹਣੀ ਬੜੀ ਲਗਦੀ
ਵੂ ਊ ਊ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਵੂ ਊ ਊ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਨਖਰਾ ਤੇਰਾ ਨਖਰਾ ਕਾਲੀ ਬਿੰਦੀ ਉੱਤੇ ਤੇਰੀ ਯੇ ਅਦਾ
ਵੱਖਰਾ ਤੇਰਾ ਨਖਰਾ, ਤੇਰੇ ਉੱਤੇ ਯਾਰਾ ਸੋਹਣਾ ਲੱਗਦਾ
... ਵੋ ਓਓਓਓ ਓਓ ਨਾ ਨਾ ਨਾ ਨਾ ਨਾ ਨਾ
ਨਖਰਾ ਤੇਰਾ ਨਖਰਾ ਕਾਲੀ ਬਿੰਦੀ ਉੱਤੇ ਤੇਰੀ ਯੇ ਅਦਾ
ਵੱਖਰਾ ਤੇਰਾ ਨਖਰਾ ਤੇਰੇ ਉੱਤੇ ਯਾਰਾ ਸੋਹਣਾ ਲੱਗਦਾ
ਹੁਣ ਕਿੱਥੇ ਕੱਲੀ ਸੋਹਣੀ ਤੂੰ ਚੱਲੀ, ਯਾਰਾ ਅਜਾ ਮੇਰੇ ਦਿਲ ਦੀ ਗਲੀ
ਤੂੰ ਸੋਹਣੀ ਬੜੀ ਲਗਦੀ ਵੋ ਓਵ, ਤੂੰ ਸੋਹਣੀ ਬੜੀ ਲਗਦੀ
ਗੋਰੇ ਮੁਖੜੇ ਤੇ ਜੱਚੇ ਬਿੰਦੀ ਕਾਲੀ
ਕਿੱਥੇ ਚੱਲੀਏ ਓ ਕਾਲੇ ਸੂਟ ਵਾਲੀ
ਤੂੰ ਸੋਹਣੀ ਬੜੀ ਲਗਦੀ ਵੋ ਓਵ, ਤੂੰ ਸੋਹਣੀ ਬੜੀ ਲਗਦੀ
Rap
ਜਦੋਂ ਜਦੋਂ ਚਲਦੀ, ਚੰਗੀ ਬੜੀ ਲਗਦੀ
ਸੋਹਣੀ ਤੇਰੀ ਚਾਲ ਕੁੜੀਏ
ਬਲੈਕ ਡਰੈੱਸ ਬਲੈਕ ਸ਼ੇਡ, ਫਿੱਟ ਤੇਰਾ ਬਾਡੀ ਵੇਟ
ਕਰੇ ਤੂੰ ਬਵਾਲ ਸੋਣੀਏ, ਸੋਣੀਏ
ਬੇਬੀ ਗਿਰਲ ਮੇਰੀ ਮੰਨ, ਮੈਨੂੰ ਆ ਗੀ ਤੂੰ ਪਸੰਦ
ਵਰਗੀ ਨਾ ਤੇਰੀ ਕੋਈ ਲਗਦੀ
ਮੁੰਡਾ ਮੈਂ ਭੀ ਆ ਕੁਵਾਰਾ, ਤੇਰੇ ਪਿੱਛੇ ਜੱਗ ਸਾਰਾ
ਯਾਰਾਂ ਮੰਨ ਲੇ ਤੂੰ ਗੱਲ ਦਿਲ ਦੀ
ਜਦੋ ਕਰੇ ਸਮਾਈਲ ਤੇਰੀ ਕਿੱਲ, ਤੇਰੀ ਕਿੱਲ
ਥੋੜੀ ਵਾਲਾ ਤਿਲ ਲੁੱਟੇ ਮੇਰਾ ਦਿਲ, ਮੇਰਾ ਦਿਲ
ਸਲਿਮ ਫਿਟ ਰਹਿੰਦੀ ਤੂੰ, ਕੁੜੀਏ ਕੁੜੀਏ
ਹੁਣ ਚੇਤੀ ਚੇਤੀ ਮੈਨੂੰ ਭੀ ਤੂੰ ਮਿਲ
ਕਿਊਟ ਤੇਰਾ ਫੇਸ, ਸਵੀਟ ਤੇਰੀ ਸਮਾਈਲ
ਵੱਖਰਾ ਏ ਸਵੈਗ, ਦੇਸੀ ਤੇਰਾ ਸਟਾਈਲ
ਕਿਊਟ ਤੇਰਾ ਫੇਸ, ਸਵੀਟ ਤੇਰੀ ਸਮਾਈਲ
ਵੱਖਰਾ ਏ ਸਵੈਗ, ਦੇਸੀ ਤੇਰਾ ਸਟਾਈਲ
ਤੇਰੇ ਲੀਏ ਯਾਰਾਂ ਦਿਲ 'ਚ ਜਗ੍ਹਾ, ਮੈਨੂੰ ਦੁਨੀਆ ਦੀ ਨਈਓ ਪਰਵਾਹ
ਤੂੰ ਸੋਹਣੀ ਬੜੀ ਲਗਦੀ ਵੋ ਓਵ, ਤੂੰ ਸੋਹਣੀ ਬੜੀ ਲਗਦੀ
ਸੋਨੇ ਮੁਖੜੇ ਤੇ ਜਚੇ ਬਿੰਦੀ ਕਾਲੀ
ਕਿੱਥੇ ਚੱਲੀਏ ਓ ਕਾਲੇ ਸੂਟ ਵਾਲੀ
ਤੂੰ ਸੋਹਣੀ ਬੜੀ ਲਗਦੀ... ਵੋ ਓਓ, ਤੂੰ ਸੋਹਣੀ ਬੜੀ ਲਗਦੀ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
ਵੋ ਓ ਓ ਓਹੋ
ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
Written by: Himanshu Bora, Manish Tyagi KTC
instagramSharePathic_arrow_out􀆄 copy􀐅􀋲

Loading...