album cover
Shaitaani
album cover
00:00
01:35
01:40
01:55
00:00
02:19
Past 7 Days
Shaitaani was discovered most frequently at around 1 minutes and 40 seconds into the song during the past week

Music Video

Music Video

Lyrics

We got another one baby
Dubai
Uh, ਕੁੜੀਏ, uh, ਜਾਨੂ, ਸਾਨੂੰ ਕੀਤਾ ਨੀ ਤੂੰ ਬੇਕਾਬੂ
Uh, ਤੇਰੀਆਂ ਵੇ ਅੱਖੀਆਂ ਦੇ ਵਿੱਚ ਜਾਦੂ
ਵੇ ਵੇਖਿਆ ਜੋ ਤੈਨੂੰ, ਹੋਇਆ deja vu
Uh, ਮੀਠੀਏ, ਨੀ ਜਾਨੀ, ਕਿਉਂ ਸਾਡੇ ਨਾਲ ਕਰੇ ਮਨਮਾਨੀ?
ਇਰਾਦੇ ਤੇਰੇ ਲੱਗਦੇ ਨੀ ਸ਼ੈਤਾਨੀ
ਵੇ ਆ ਕੇ ਮੇਰੇ ਦਿਲ ਵਿੱਚ ਰਹਿ ਜਾਨੀ
ਜਿਸ ਦਿਨ ਦਾ ਮੈਂ ਤੱਕਿਆ ਨੀ ਤੈਨੂੰ
Hit ਕਰਿਆ ਨੀ ਮੈਨੂੰ ਤੇਰਾ ਨਸ਼ਾ ਜਿਵੇਂ round-round
ਓਸ ਦਿਨ ਕਿੱਥੇ ਲੱਭਿਆ ਨੀ ਮੈਨੂੰ, ਦਿਲ ਲੁੱਭਿਆ ਨੀ ਮੈਨੂੰ
ਤੇਰੇ ਪਿੱਛੇ ਘੁੰਮਾ downtown
ਸਾਨੂੰ ਕਰਕੇ ਸ਼ਦਾਈ ਨੀ ਤੂੰ ਦੁਨੀਆ ਭੁਲਾਈ
ਤੇਰੇ ਅੱਗੇ ਫੀਕੇ ਲੱਗੇ ਸਭ ਕੁੜੀਆਂ
F1 ਨੇ ਜੋ ਹਾਈ, line-up ਇਸ ਤੋਂ ਲਿਖਾਈ
ਉੱਤੋਂ ਨੱਚਦੀ ਏ ਵੇਖ ਸਾਰੀ ਦੁਨੀਆ
Uh, ਕੁੜੀਏ, uh, ਜਾਨੂ, ਸਾਨੂੰ ਕੀਤਾ ਨੀ ਤੂੰ ਬੇਕਾਬੂ
Uh, ਤੇਰੀਆਂ ਵੇ ਅੱਖੀਆਂ ਦੇ ਵਿੱਚ ਜਾਦੂ
ਵੇ ਵੇਖਿਆ ਜੋ ਤੈਨੂੰ, ਹੋਇਆ deja vu
Uh, ਮੀਠੀਏ, ਨੀ ਜਾਨੀ, ਕਿਉਂ ਸਾਡੇ ਨਾਲ ਕਰੇ ਮਨਮਾਨੀ?
ਇਰਾਦੇ ਤੇਰੇ ਲੱਗਦੇ ਨੀ ਸ਼ੈਤਾਨੀ
ਵੇ ਆ ਕੇ ਮੇਰੇ ਦਿਲ ਵਿੱਚ ਰਹਿ ਜਾਨੀ
ਕੁੜੀਏ, ਸਾਨੂੰ ਆ ਕੇ ਦੱਸ ਜਾ
ਕਿਹੜੇ ਪਿੰਡ ਦੀ ਨੀ ਤੂੰ, ਕੀ ਏ ਤੇਰਾ ਨੀ ਪਤਾ?
ਮੈਨੂੰ ਲੱਗਦੀ ਏ ਤੂੰ ਜਨਤਾ ਦੀ ਜਿਵੇਂ ਰਾਹ
ਦਿਲ ਧੜਕ-ਧੜਕ, ਤੇਰੇ ਪਿੱਛੇ ਲਾਪਤਾ
ਹਾਏ ਨੀ ਅੱਖ ਤੋਂ ਜੋ ਵਾਰ ਕਰਦੀ
By God, ਤੇਰੇ ਬਿਨ ਜਿੰਦ ਜਾਵੇ ਮਰਦੀ
India ਤੋਂ ਆਈ, Dubai 'ਚ land ਕਰਦੀ
Sheikh ਤੱਕ ਦੇਨੇ ਤੈਨੂੰ, ਕਹਿੰਦੇ, "ਹਾਏ ਗਰਮੀ"
Uh, ਕੁੜੀਏ, uh, ਜਾਨੂ, ਸਾਨੂੰ ਕੀਤਾ ਨੀ ਤੂੰ ਬੇਕਾਬੂ
Uh, ਤੇਰੀਆਂ ਵੇ ਅੱਖੀਆਂ ਦੇ ਵਿੱਚ ਜਾਦੂ
ਵੇ ਵੇਖਿਆ ਜੋ ਤੈਨੂੰ, ਹੋਇਆ deja vu
Uh, ਮੀਠੀਏ, ਨੀ ਜਾਨੀ, ਕਿਉਂ ਸਾਡੇ ਨਾਲ ਕਰੇ ਮਨਮਾਨੀ?
ਇਰਾਦੇ ਤੇਰੇ ਲੱਗਦੇ ਨੀ ਸ਼ੈਤਾਨੀ
ਵੇ ਆ ਕੇ ਮੇਰੇ ਦਿਲ ਵਿੱਚ ਰਹਿ ਜਾਨੀ
Written by: Hassan Raza Syed, Prince - The Artist Singh
instagramSharePathic_arrow_out􀆄 copy􀐅􀋲

Loading...