album cover
Asar
32
R&B/Soul
Asar was released on October 16, 2024 by Asal World as a part of the album Asar - Single
album cover
Release DateOctober 16, 2024
LabelAsal World
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Asal
Asal
Vocals
COMPOSITION & LYRICS
Rajvir Singh
Rajvir Singh
Songwriter
Gagandeep Singh
Gagandeep Singh
Songwriter
PRODUCTION & ENGINEERING
Devilo
Devilo
Producer

Lyrics

ਡੀ-ਦੇਵਿਲੋ!
ਲਿਖ ਕੇ ਮੈਂ ਸ਼ਾਇਰੀ ਸੁਣਾ ਦਾਂ
ਸੁਣਾ ਦਾਂ ਹੁਸਨ ਤੇਰੇ ਤੇ ਨੀ
ਤੇਰੇ ਲਈ ਮੈਂ ਗੀਤ ਬਣਾ ਦਾ
ਬਣਾ ਦਵਾਂ, ਅਦਾ ਜੋ ਤੇਰੀ ਨੀ
ਪਰਖੇਗੀ ਹੋਰ ਕਿੰਨਾਂ ਚਿਰ?
ਕਿੰਨਾਂ ਚਿਰ? ਜਾਣ ਸਾਡੀ ਨਿਕਲੇ
ਖੁਦ ਦਾ ਹੋਸ਼ ਕੋਈ ਨਾ
ਕੋਈ ਨਾ, ਨੀਂਦ ਗਵਾਈ ਨਹੀਂ
ਵਾਰ ਪਹਿਲੀ ਹੋਇਆ ਏ ਜੋ
ਹੋਏਗਾ, ਤੇਰੀ ਦੀਦ ਨੂੰਨ ਕਾਹਲੇ
ਅਸਰ ਤੇਰਾ ਹੋਇਆ ਏ
ਹੋਇਆ ਏ ਸਾਡੇ 'ਤੇ, ਜਾਨੇ
ਅਸੀਂ ਕਿਹੜਾ ਪਹਿਲੇ ਆਂ?
ਜੋ ਹੋਏ ਆ ਤੇਰੇ ਦੀਵਾਨੇ
ਅਸਰ ਤੇਰਾ ਹੋਇਆ ਏ
ਹੋਇਆ ਏ ਸਾਡੇ 'ਤੇ, ਜਾਨੇ
ਅਸੀਂ ਕਿਹੜਾ ਪਹਿਲੇ ਆਂ?
ਜੋ ਹੋਏ ਆ ਤੇਰੇ ਦੀਵਾਨੇ
ਬੈਠ ਕਦੇ ਕੋਲ, ਤੈਨੂੰ ਦੱਸੀਏ ਕਿ ਹਾਲ ਏ ਨੀ
ਆਉਂਦੇ ਏ ਸਾਨੂੰ ਕੁੜੇ ਤੇਰੇ ਹੀ ਖਿਆਲ ਨੀ
ਦੁਨੀਆ ਨੂੰਨ ਸਾਰੀ ਅਸੀਂ ਕਰ ਦਿੱਤਾ ਸਾਈਡ ਤੇ
ਤੇਰੇ ਉੱਤੇ, ਬਿੱਲੋ, ਕਰੀ ਬੈਠੇ ਐਤਬਾਰ ਏ ਨੀ
ਸਾਨੂੰ ਵੀ ਪਤਾ ਸਾਨੂੰ ਚੱਜ ਨਹੀਓ ਪਿਆਰ ਦਾ
ਕਿ ਕਰੀਏ? ਬੈਠੇ ਦਿਲ ਤੈਂ ਤੋਂ ਵਾਰ ਨੀ
ਚਾ 'ਚ ਵੀ ਮਿੱਠਾ ਨਾ ਮੈਨੂੰ ਅੱਜ-ਕੱਲ੍ਹ ਲੱਗੇ ਨਾ
ਤੇਰੇ ਜਿੰਨਾ ਨਸ਼ਾ ਹੋ ਕਿਸੇ ਵੀ ਸਿਵਾ
ਸਾਡੀ ਹਰ ਸ਼ਾਮ ਤੇਰੇ ਨਾ'
ਰਾਤ ਤੇਰੇ ਨਾ', ਦਿਨ ਤੇਰੇ ਨਾ' ਨੀ
ਸਾਨੂੰ ਅਹਿਸਾਸ ਬਣਾ ਲੈ
ਰਾਜ ਬਣਾ ਲੈ, ਆਦਤ ਪਾ ਲੈ ਨੀ
ਬਣ ਜਾਉਂ ਸਾਜ ਤੇਰਾ ਮੈਂ
ਰਾਗ ਤੇਰਾ, ਤੂੰ ਆਵਾਜ਼ ਮੇਰੀ ਬਣ ਜੇ
ਸੁਣੇ ਮੈਨੂੰ ਸ਼ੋਰ ਕੋਈ ਨਾ
ਹੋਰ ਕੋਈ, ਇਕ ਸੁਣਾਵਾਂ ਮੈਂ ਤੈਨੂੰ ਹੀ
ਅਸਲ ਅਸੀਂ ਆਸ਼ਿਕ ਨਹੀਂ
ਅਸੀਂ ਕਮਲੇ ਆ
ਕਰ ਕੁਝ ਵੀ ਜਾਵਾਂਗੇ
ਅਸਰ ਤੇਰਾ ਹੋਇਆ ਏ
ਹੋਇਆ ਏ ਸਾਡੇ 'ਤੇ, ਜਾਨੇ
ਅਸੀਂ ਕਿਹੜਾ ਪਹਿਲੇ ਆਂ?
ਜੋ ਹੋਏ ਆ ਤੇਰੇ ਦੀਵਾਨੇ
ਅਸਰ ਤੇਰਾ ਹੋਇਆ ਏ
ਹੋਇਆ ਏ ਸਾਡੇ 'ਤੇ, ਜਾਨੇ
ਅਸੀਂ ਕਿਹੜਾ ਪਹਿਲੇ ਆਂ?
ਜੋ ਹੋਏ ਆ ਤੇਰੇ ਦੀਵਾਨੇ
(ਅਸਰ ਤੇਰਾ ਹੋਇਆ ਏ)
ਹੋਇਆ ਏ ਸਾਡੇ ਤੇ, ਜਾਨੇ
Written by: Gagandeep Singh, Rajvir Singh
instagramSharePathic_arrow_out􀆄 copy􀐅􀋲

Loading...