album cover
Surma
album cover
Surma was released on August 17, 2024 by Navv Inder as a part of the album Surma - Single
August 17, 2024
LabelNavv Inder
BPM97
Melodicness
Acousticness
Valence
Danceability
Energy

Music Video

Music Video

Lyrics

ਨੀ ਮੈਂ ਸੁਰਮਾ ਬਣ ਜਾਵਾਂ
ਨੀ ਮੈਂ ਸੁਰਮਾ ਬਣ ਜਾਵਾਂ
Yeah Proof
ਨੀ ਮੈਂ ਸੁਰਮਾ ਬਣ ਜਾਵਾਂ
ਨੀ ਤੂੰ ਅੱਖਾਂ 'ਚ ਰੱਖ ਲੈ ਪਾਕੇ
ਜੱਟੀਏ, ਜਾਨ ਹੀ ਲੈ ਗਈ ਨੀ
ਹਾਏ ਨੀ, ਬਿੱਲੀ ਅੱਖ ਮਟਕਾਕੇ
ਪੱਲੇ ਕੱਖ ਨਾ ਛੱਡਿਆ ਨੀ
ਜਦ ਦੇਖਿਆ ਨਿਗ੍ਹਾ ਘੁਮਾਕੇ
ਨੀ ਮੈਂ ਸੁਰਮਾ ਬਣ ਜਾਵਾਂ
ਨੀ ਮੈਂ ਸੁਰਮਾ ਬਣ ਜਾਵਾਂ
ਓ, ਇਸ਼ਕ ਤੇਰੇ ਦਾ ਰੰਗ ਚੜ੍ਹਿਆ ਏ ਐਸਾ
ਪਾਣੀ ਮੰਗਣ ਦਾ time ਹੀ ਨਹੀਂ ਮਿਲ਼ਿਆ, ਕੁੜੇ
ਤੱਕਣੀ ਤੇਰੀ ਦਾ ਮੁੰਡਾ ਹੋ ਗਿਆ ਦੀਵਾਨਾ
ਬੱਸ ਓਦੋਂ ਬਾਦ ਕਿੱਥੇ ਲੱਗਾ ਦਿਲ ਆ, ਕੁੜੇ
ਤੇਰਾ ਕੋਕਾ, ਅੜੀਏ ਨੀ
ਮੇਰੇ ਵੈਰ ਹਟੂਗਾ ਪਾਕੇ
ਜੱਟੀਏ, ਜਾਨ ਹੀ ਲੈ ਗਈ ਨੀ
ਹਾਏ ਨੀ, ਬਿੱਲੀ ਅੱਖ ਮਟਕਾਕੇ
ਪੱਲੇ ਕੱਖ ਨਾ ਛੱਡਿਆ ਨੀ
ਜਦ ਦੇਖਿਆ ਨਿਗ੍ਹਾ ਘੁਮਾਕੇ
ਹੋ, ਪਤਲਾ ਜਿਹਾ ਲੱਕ, ਮੋਟੀ ਅੱਖ, ਤਿੱਖਾ ਨੱਕ
ਕੋਈ ਅੰਗ ਨਹੀਂ ਜੋ ਸਿਫ਼ਤ ਖਿਲਾਫ਼ ਆ, ਕੁੜੇ
ਪਰੀਆਂ ਦੀ ਜਾਈ, ਖੌਰੇ ਕਿਹੜੇ ਦੇਸੋਂ ਆਈ?
Lavi Tibbi ਦਾ ਕਤਲ ਤੈਨੂੰ ਮਾਫ਼ ਆ, ਕੁੜੇ
ਲੱਟੂ ਜਾਨ Navv Inder ਦੀ
ਰੱਖੀਂ ਦਿਲ ਆਪਣਾ ਸਮਝਾਕੇ
ਜੱਟੀਏ, ਜਾਨ ਹੀ ਲੈ ਗਈ ਨੀ
ਹਾਏ ਨੀ, ਬਿੱਲੀ ਅੱਖ ਮਟਕਾਕੇ
ਪੱਲੇ ਕੱਖ ਨਾ ਛੱਡਿਆ ਨੀ
ਜਦ ਦੇਖਿਆ ਨਿਗ੍ਹਾ ਘੁਮਾਕੇ
ਹੋ, ਤੇਰੀ nailpaint ਨਾਲ਼ match ਕਰ ਗੱਡੀਆਂ
ਰਕਾਨੇ, ਦੇਖ ਗੱਭਰੂ ਲਿਓਣ ਲੱਗਿਆ
ਦਿਲ ਦਾ ਪਤਾ ਨਹੀਂ, ਦਿਲ ਕਦੋਂ ਆਇਆ ਤੇਰੇ ਉੱਤੇ
ਕਦੋਂ ਤੈਨੂੰ ਦਿਲੋਂ-ਦਿਲੀਂ ਚਾਹੁਣ ਲੱਗਿਆ
ਚੜ੍ਹਦੇ ਦੀ ਲਾਲੀ ਵਰਗਾ
ਰੱਬ ਨੇ ਭੇਜਿਆ ਮੁੱਖ ਬਣਾਕੇ
ਜੱਟੀਏ, ਜਾਨ ਹੀ ਲੈ ਗਈ ਨੀ
ਹਾਏ ਨੀ, ਬਿੱਲੀ ਅੱਖ ਮਟਕਾਕੇ
ਪੱਲੇ ਕੱਖ ਨਾ ਛੱਡਿਆ ਨੀ
ਜਦ ਦੇਖਿਆ ਨਿਗ੍ਹਾ ਘੁਮਾਕੇ
Written by: Lavi Tibbi, Navv Inder, YEAH PROOF
instagramSharePathic_arrow_out􀆄 copy􀐅􀋲

Loading...