album cover
Diablo
55
Hip-Hop/Rap
Diablo was released on November 24, 2023 by GRIZZLIES as a part of the album Diablo - Single
album cover
Release DateNovember 24, 2023
LabelGRIZZLIES
Melodicness
Acousticness
Valence
Danceability
Energy
BPM75

Credits

PERFORMING ARTISTS
Grizzlies
Grizzlies
Performer
Deb
Deb
Performer
COMPOSITION & LYRICS
Saurav Kumar
Saurav Kumar
Composer
PRODUCTION & ENGINEERING
Deb
Deb
Producer
kilovictor
kilovictor
Producer
Shikhar Yuvraj Manchanda
Shikhar Yuvraj Manchanda
Mixing Engineer

Lyrics

ਮੈਂ ਗਾਉਂਦਾ ਸੋਨੀ ਪਾਬਲਾ
ਮੇਰੇ ਮੂਹਰੇ ਸੋਹਣੀ ਪਾਬਲੋ
ਮੇਰੀ ਟੂ ਸੀਟਰ ਡਿਆਬਲੋ
ਚ ਬਹਿਕੇ ਕਹਿੰਦੀ ਮੂਡ ਸਾਂਭਲੋ
ਨਾ ਆਰਾਮ ਲੋ
ਚਲੋ ਲੇਕੇ ਓਸਲੋ
ਗੱਡੀ ਦੀ ਬਾਰੀ ਟਿੰਟਿਡ ਚ ਬਹਿਕੇ ਕਵੇ
Hello hello
ਮੈਂ ਗਾਉਂਦਾ ਸੋਨੀ ਪਾਬਲਾ
ਮੇਰੇ ਮੂਹਰੇ ਸੋਹਣੀ ਪਾਬਲੋ
ਮੇਰੀ ਟੂ ਸੀਟਰ ਡਿਆਬਲੋ
ਚ ਬਹਿਕੇ ਕਹਿੰਦੀ ਮੂਡ ਸਾਂਭਲੋ
ਨਾ ਆਰਾਮ ਲੋ
ਚਲੋ ਲੇਕੇ ਓਸਲੋ
ਗੱਡੀ ਦੀ ਬਾਰੀ ਟਿੰਟਿਡ ਚ ਬਹਿਕੇ ਕਵੇ
Hello hello
ਗੱਲ ਮਨਲੀ ਤੇ ਕਰਲੀ ਡਕੈਤੀ
ਦਿਲ ਦੀ ਸੁਣਲੀ ਤੇ ਛੱਡ ਤੇ ਸ਼ਿਕਾਇਤੀ
ਫੁੱਟਪ੍ਰਿੰਟ ਓਨ ਦਾ ਕਿੱਲ ਜਿਵੇਂ ਯੇਤੀ
ਏਤਿਹਾਦ ਫ਼ਰਸਟ ਕਲਾਸ ਆਲਰੇਡੀ
ਕੈਡੀ ਵੇਟ ਕਰੇ ਲੇਕੇ ਮੈਨੂੰ ਚੱਲੀ
ਮੋਹਾਲੀ ਟ੍ਰਾਈਸਿਟੀ ਗੇੜਾ
ਸ਼ਿਕਾਰੀ ਰੋਕੇਗਾ ਕੇਹੜਾ
ਰੋਕੇ ਤੇ ਸਾਂਭੇ ਖਿਲੇਰਾ
ਜਿਵੇਂ ਗੁੜ੍ਹਤੀ ਏ ਟੂਪਾਕ ਦੀ
ਮੁੰਡੇ ਗ੍ਰਿਜ਼ਲੀਜ਼ ਏ ਨਾਗਣੀ
ਇਲਾਕਾ ਨੀਤ ਮੇਰੀ ਗਲੌਕ ਨੀ
ਓਨ ਟਾਈਮ ਮੇਰਾ ਸ਼ੌਕ ਓ'ਕਲੌਕ ਨੀ
ਓਹ ਤੁਰਦੀ ਕਰੇ ਕਿੱਲ, ਕਿੱਲ ਕਰੇ ਜੋ ਵੀ ਕਾਇਮ
ਜ਼ੇਹਨ ਜ਼ੇਨ ਦੇਵੇ ਪਿੱਲ, ਢਿੱਲ ਰੱਖੇ ਸਾਰੇ ਵੇਹਮ
ਮੈਂ ਗਾਉਂਦਾ ਸੋਨੀ ਪਾਬਲਾ
ਮੇਰੇ ਮੂਹਰੇ ਸੋਹਣੀ ਪਾਬਲੋ
ਮੇਰੀ ਟੂ ਸੀਟਰ ਡਿਆਬਲੋ
ਚ ਬਹਿਕੇ ਕਹਿੰਦੀ ਮੂਡ ਸਾਂਭਲੋ
ਨਾ ਆਰਾਮ ਲੋ
ਚਲੋ ਲੇਕੇ ਓਸਲੋ
ਗੱਡੀ ਦੀ ਬਾਰੀ ਟਿੰਟਿਡ ਚ ਬਹਿਕੇ ਕਵੇ
Hello hello
ਮੈਂ ਗਾਉਂਦਾ ਸੋਨੀ ਪਾਬਲਾ
ਮੇਰੇ ਮੂਹਰੇ ਸੋਹਣੀ ਪਾਬਲੋ
ਮੇਰੀ ਟੂ ਸੀਟਰ ਡਿਆਬਲੋ
ਚ ਬਹਿਕੇ ਕਹਿੰਦੀ ਮੂਡ ਸਾਂਭਲੋ
ਨਾ ਆਰਾਮ ਲੋ
ਚਲੋ ਲੇਕੇ ਓਸਲੋ
ਗੱਡੀ ਦੀ ਬਾਰੀ ਟਿੰਟਿਡ ਚ ਬਹਿਕੇ ਕਵੇ
Hello hello
ਇਹ ਰੁਕਦੇ ਨਾ ਖੰਭ, ਨਾ ਤਕਦੇ ਜ਼ੁਲਮ
ਮੈ ਹੀ ਆਹ ਜਾਦੂ ਤੁਣੇ ਅੱਖਾਂ ਤੇ ਏ ਕਰਮ
ਲਿਪੀ ਚਿੱਪੀ ਵੀ ਛੱਡੀ, ਗੱਡੀ ਤੇ ਗਧੀ ਰੱਖੀ
ਰੱਖੀ ਦੋਨਾਂ ਦੀ ਟੌਪ-ਸਪੀਡ ਕਾਮੇਹਾਮੇਹਾ ਅੱਡੀ
ਜਾਨ ਕੱਢ ਦੀ ਖਤਾ ਵੇ
ਤੈਨੂੰ ਲੱਭਦੀ ਰਜ਼ਾ ਵੇ
ਏਥੇ ਕਿੰਨੇ ਕਿੰਨੇ ਮੁੰਡੇ ਕੀਤੇ ਸੀਨੇ ਅੱਗ ਲਾਏ
ਲੱਕ ਤੋਂ ਲੱਖ ਦਾ ਟੋਟਾ
ਮੁੱਖ ਤੇ ਤਿਲ ਜੋ ਮੋਟਾ
ਸਾਰੀ ਵੋਟਾਂ ਨੇ ਤੇਰੀ ਬਾਕੀ
ਇਕ ਅੱਧੀ ਏ ਨੋਟਾ
ਹੁਣ ਸੰਗਦੀ ਸੰਗਦੀ ਆਗੀ ਮੇਰੇ ਪਿੱਛੇ
ਕਿ ਓਹ ਤੈਨੂੰ ਖਿੱਚੇ
ਨੱਚੀ ਜੋ ਲੱਗੇ ਨਾ ਲਾਗੇ ਓਹ
ਕੰਡਿਆਂ ਦੇ ਫੀਚਰਸ ਨਾ ਰੱਜੀ
ਪਾਸੇਡੇਨਾ ਚ ਲੀਜ਼ਰ
Meet up or greet her
ਆਕੇ ਕਹਿੰਦੀ ਏ ਨੀਦਰ
ਮੈਂ ਗਾਉਂਦਾ ਸੋਨੀ ਪਾਬਲਾ
ਮੇਰੇ ਮੂਹਰੇ ਸੋਹਣੀ ਪਾਬਲੋ
ਮੇਰੀ ਟੂ ਸੀਟਰ ਡਿਆਬਲੋ
ਚ ਬਹਿਕੇ ਕਹਿੰਦੀ ਮੂਡ ਸਾਂਭਲੋ
ਨਾ ਆਰਾਮ ਲੋ
ਚਲੋ ਲੇਕੇ ਓਸਲੋ
ਗੱਡੀ ਦੀ ਬਾਰੀ ਟਿੰਟਿਡ ਚ ਬਹਿਕੇ ਕਵੇ
Hello hello
ਮੈਂ ਗਾਉਂਦਾ ਸੋਨੀ ਪਾਬਲਾ
ਮੇਰੇ ਮੂਹਰੇ ਸੋਹਣੀ ਪਾਬਲੋ
ਮੇਰੀ ਟੂ ਸੀਟਰ ਡਿਆਬਲੋ
ਚ ਬਹਿਕੇ ਕਹਿੰਦੀ ਮੂਡ ਸਾਂਭਲੋ
ਨਾ ਆਰਾਮ ਲੋ
ਚਲੋ ਲੇਕੇ ਓਸਲੋ
ਗੱਡੀ ਦੀ ਬਾਰੀ ਟਿੰਟਿਡ ਚ ਬਹਿਕੇ ਕਵੇ
Hello hello
Written by: Saurav Kumar
instagramSharePathic_arrow_out􀆄 copy􀐅􀋲

Loading...