album cover
Lovesphere
album cover
Lovesphere was released on November 25, 2022 by We Versatile Music as a part of the album Lovesphere - Single
November 25, 2022
LabelWe Versatile Music
BPM97
Melodicness
Acousticness
Valence
Danceability
Energy

Lyrics

ਇਸ਼ਕੇ ਦੇ ਪੈੱਡ ਮੇਰੀ, ਨਿੱਤ ਦੀਆਂ ਰਾਹਾਂ ਤੇ
ਲੋੜ ਤੇਰੀ ਸਾਹਾਂ ਵਾਂਗੂ, ਜਿੰਦ ਦੀ ਸਲਾਹਾਂ ਤੇ
ਵੱਖਰੀ ਤੂੰ ਸਜਦੀ, ਵੱਖਰੇ ਅਹਿਸਾਸ ਜੰਮਦੇ
ਰੂਹ ਤੇਰਾ ਨਾਮ ਜਪੂਗੀ, ਟੋਟੇ ਹੋਜਣ ਜੇ ਚਮੜੇ
ਤੇਰੇ ਨਾਲ ਤੇਰੇ ਕਰਕੇ ਦਿਲ ਦੇ ਮਾਹੋਲ ਬਣਦੇ
ਮੇਰੇ ਨਾਲ ਮੇਰੇ ਜਜ਼ਬਾਤ ਦੇਖ ਤੈਨੂੰ ਥੋੜਾ ਸੰਗਦੇ
ਅੱਧੇ ਅੱਧੇ ਨੇ ਪਲ,ਲੰਘਦੇ ਜੋ ਕਲਿਆ ਕਲਿਆ
ਦੂਰੀ ਦੀ ਜੰਗ ਇੰਜ, ਜੀਵੇਂ ਨੇ ਸੋਲਜਰ ਭੇੜੇ
ਅੱਖਾਂ ਲੜੀਆਂ, ਜ਼ਖਮੀ ਦਿਲ ਸੀ
ਰੇਸ਼ਮੀ ਜ਼ੁਲਫ ਹੇਠ ਥੋੜੀ ਤਿਲ ਵੀ
ਬੰਜਰ ਚਿੱਤ ਤੇ ਮੀਂਹ ਉਸ ਦਿਨ ਨੀ
ਸੋਹਣੀਏ
ਤੇਰੇ ਉੱਤੇ ਮੈਂ ਆ ਫ਼ਨਾ ਨੀ
ਦੇ ਦੇ ਪਿਆਰ ਦੀ ਅਦਾਲਤ 'ਚ ਪਨਾਹ ਨੀ
ਰੱਖੂ ਸੇਫ, ਸਿਰ ਲਾਉ ਮੈਂ ਗੁਨਾਹ ਨੀ
ਹੀਰੇਈਏ
ਪਿਆਰ ਦਾ ਏ ਅਸਮਾਨ ਖੁੱਲਾ
ਉੜੀਏ ਪਰਿੰਦੇ ਦੋ
ਅੱਥਣ ਨੂੰ ਕੰਡੇ ਕਿਨਾਰੇ
ਸੁੱਖ ਦੁਖ ਵੰਡੀਏ ਜੋ
ਮੈਂ ਤੇਰੇ ਲੇਖਾਂ ਚ ਕੁੜੀਏ
ਚੈੱਕ ਇੰਕ ਪਰਨੋਟ ਇਹ ਭਰਦੇ
ਪਾਣੀ ਹਰ ਘਾਟ ਦਾ ਪਿੰਡੇ
ਇਸ਼ਕ ਬੇੜੀ ਜੋ ਨੇ ਤਰਦੇ
ਤੇਰੇ ਨਾਲ ਤੇਰੇ ਕਰਕੇ ਦਿਲ ਦੇ ਮਾਹੋਲ ਬਣਦੇ
ਮੇਰੇ ਨਾਲ ਮੇਰੇ ਜਜ਼ਬਾਤ ਦੇਖ ਤੈਨੂੰ ਥੋੜਾ ਸੰਗਦੇ
ਅੱਧੇ ਅੱਧੇ ਨੇ ਪਲ, ਲੰਘਦੇ ਜੋ ਕੱਲਿਆ ਕੱਲਿਆ
ਦੂਰੀ ਦੀ ਜੰਗ ਇੰਜ, ਜੀਵੇਂ ਨੇ ਸੋਲਜਰ ਭੇੜੇ
ਮੰਗਾਂ ਤੈਨੂੰ ਜਦੋ ਵੀ ਏ ਕੋਈ ਤਾਰਾ ਟੁੱਟਿਆ
ਗਿਆ ਮੁੱਕ, ਪਰ ਤੇਰੇ ਮੂਹਰੇ ਆਕੇ ਝੁਕਿਆ
ਨਾ ਕਰ ਕੋਈ ਸਿਤਮ ਸਾਡੀ ਏਕੋ ਦਾਸਤਾਨ
ਤੇਰੇ ਨਾਲ ਮੈਂ ਸ਼ੁਰੂ ਤੇਰੇ ਨਾਲ ਮੁੱਕਿਆ
ਤਨਹਾ ਤੇਰੇ ਬਿਨ ਪਲ ਕੱਟਾ ਹਰ ਔਖਾ
ਪੈਦਾ ਤੇਰੀਆਂ ਨੇ ਕੀਤਾ ਦਿਲ ਸੌਖਾ
ਟੋਕਾ ਨਾ ਕਭੀ ਤੁਝੇ ਟੋਕਾ
ਮੌਕਾ ਦੇ ਪਿਆਰ ਕਾ ਜੋ ਮੌਕਾ
ਇਸ਼ਕ ਦੇ ਰੰਗ ਗੂੜ੍ਹੇ ਨੇ
ਫਿੱਕੇ ਜੋ ਸਭ ਨੇ ਲੱਗਦੇ
ਦਿਲ ਚ ਤੂਫਾਨ ਜ ਉੱਠਦੇ
ਫੇਰ ਨਾ ਕਦੇ ਓ ਥੰਮ੍ਹਦੇ
ਅੱਧੇ ਅੱਧੇ ਨੇ ਪਲ, ਲੰਘਦੇ ਜੋ ਕੱਲਿਆ ਕੱਲਿਆ
ਦੂਰੀ ਦੀ ਜੰਗ ਇੰਜ, ਜੀਵੇਂ ਨੇ ਸੋਲਜਰ ਭੇੜੇ
ਤੇਰੇ ਨਾਲ ਤੇਰੇ ਕਰਕੇ ਦਿਲ ਦੇ ਮਾਹੋਲ ਬਣਦੇ
ਮੇਰੇ ਨਾਲ ਮੇਰੇ ਜਜ਼ਬਾਤ ਦੇਖ ਤੈਨੂੰ ਥੋੜਾ ਸੰਗਦੇ
ਅੱਧੇ ਅੱਧੇ ਨੇ ਪਲ,ਲੰਘਦੇ ਜੋ ਕਲਿਆ ਕਲਿਆ
ਦੂਰੀ ਦੀ ਜੰਗ ਇੰਜ, ਜੀਵੇਂ ਨੇ ਸੋਲਜਰ ਭੇੜੇ
Written by: Da SHOBIT
instagramSharePathic_arrow_out􀆄 copy􀐅􀋲

Loading...