album cover
Daang V1
album cover
Daang V1 was released on September 9, 2024 by PRABH DEEP MUSIC as a part of the album DSP
AlbumDSP
September 9, 2024
LabelPRABH DEEP MUSIC
BPM65
Melodicness
Acousticness
Valence
Danceability
Energy

Lyrics

[Intro]
Let's go
ਹਾਂ ਜੀ
ਹਾਂ
ਹਾਂ ਜੀ
ਕਿ ਗੱਲ ਹੋ ਗਈ ਵੀਰੇ
[Chorus]
ਸਾਰੇ ਭਰਾ ਨੇ ਜ਼ਿੱਦੀ
ਖਾਏਂਗਾ ਡਾਂਗ ਸਿੱਧੀ
ਬੀਜੀ ਦਾਤ ਦੇਂਦੀ
ਵੀਰੇ ਮਾਤ ਦਿੱਤੀ
ਤੂੰ ਟਿਕਟ ਉਧਾਰ ਤੇ ਲਿੱਤੀ
ਟੀਟੀ ਮਾਰਦਾ ਸਿਟੀ
ਗੱਡੀ ਟਰੈਕ ਤੇ ਸਿੱਟੀ
ਟ੍ਰੈਕ ਤੋਂ ਗੱਡੀ ਲਿੱਤੀ
[Verse 1]
ਸ਼ੌਂਕ ਨੇ ਵੱਡੇ ਕੰਮ ਵੀ ਵੱਡੇ ਹੀ ਕਰਾਂਗੇ ਵੀਰੇ
ਚਾਰ ਨਿਕੰਮੇ ਯਾਰ ਨੇ ਪੰਜਵਾਂ ਤੂੰ ਹੀ ਆਂ ਵੀਰੇ
ਬਾਈ ਜੀ ਹਾਈ ਡਿਮਾਂਡ ਏ ਟਾਈਮ ਨੀ
ਗੱਡੀ ਨਵੀ ਕਢਾਈ ਚਲਾਈ ਨੀ
ਸ਼ਹਿਰ ਦੇ ਬਾਹਰ ਏ ਕੋਠੀ ਸ਼ਾਇਨੀ
ਸ਼ਾਮ ਦੀ ਚਾਹ ਤੇ ਸੁਣਦੇ ਸ਼ਾਇਰੀ
[Verse 2]
ਮੇਰੀ ਆ ਵੱਖਰੀ ਸ਼ਕਤੀ
ਫ਼ੱਕਰੀ ਸਾਈਡ ਤੇ ਰੱਖਤੀ
ਜਿੱਤ ਡਿਸਾਈਡ ਆਪਣੀ
ਅਰਜ਼ੀ ਫਰਜ਼ੀ ਲਗਦੀ
ਥਾਣੇ ਚ ਦਿੱਤੀ ਗਵਾਹੀ
ਤੂੰ ਮੁਖਬਰੀ ਕੀਤੀ ਏ
ਪਾਰਟੀ ਕਰਾਈ ਮੈਂ ਯਾਰਾਂ ਨੇ ਪੀਤੀ ਏ
ਬਾਰ ਦੇ ਪਿੱਛੇ ਮੈਂ ਓਜੀ ਆ
ਹੱਕ ਜਮਾਈ ਨਾ ਘਰ ਜਵਾਈ ਆਂ ਤੂੰ
[Chorus]
ਸਾਰੇ ਭਰਾ ਨੇ ਜ਼ਿੱਦੀ
ਖਾਏਂਗਾ ਡਾਂਗ ਸਿੱਧੀ
ਬੀਜੀ ਦਾਤ ਦੇਂਦੀ
ਵੀਰੇ ਮਾਤ ਦਿੱਤੀ
ਤੂੰ ਟਿਕਟ ਉਧਾਰ ਤੇ ਲਿੱਤੀ
ਟੀਟੀ ਮਾਰਦਾ ਸਿਟੀ
ਗੱਡੀ ਟਰੈਕ ਤੇ ਸਿੱਟੀ
ਟ੍ਰੈਕ ਤੋਂ ਗੱਡੀ ਲਿੱਤੀ
[Verse 3]
ਛੋਟਾ ਪਿਨ ਕੋਡ
ਵੱਡਾ ਵਿਜ਼ਨ
ਜੇਬ ਦਿਲ ਖੋਲ
ਕੜਾ ਦਿਰਮ
ਛੋਟਾ ਪਿਨ ਕੋਡ
ਵੱਡਾ ਵਿਜ਼ਨ
ਛੱਡਾ ਬਿਲਬੋਰਡ
ਜਿੱਦਾਂ ਕਿੰਗ ਕੌਂਗ
[Verse 4]
ਤਿਲਕ ਨਗਰ ਪਾਇਆ ਏ ਮੈਪ ਤੇ
ਗਲੀ ਤੇ ਆਏਂਗਾ ਮੇਰੀ ਮਜ਼ਾਕ ਨੀ ਫੈਕਟ ਆ ਵੀਰੇ
ਗੱਲੀ ਗੱਲੀ ਨੁੱਕੜ ਬੈਠੇ ਗੈਂਗਸਟਰਸ ਬੈਕ ਤੇ ਮੇਰੀ
ਮਜ਼ਾਕ ਨੀ ਰੇਪਟਾ ਵੀਰੇ
ਮੈਂ ਮੇਨ ਐਕਟ ਆ ਵੀਰੇ
ਮਹਿੰਗੀਆਂ ਜੈਕੇਟਾਂ ਵੀਰੇ
ਫੰਨੀ ਏ ਫੈਕਟ ਵੀਰੇ
ਟੌਪ ਤੇ ਬਹਿਕੇ ਰੀਐਕਟ ਜਿਵੇਂ
ਆਪਣਾ ਸਪਨਾ ਮਨੀ ਮਨੀ
ਬੀਚ ਤੇ ਰਵਾਂ ਮੈਂ ਸਨੀ ਸਨੀ
ਤਜੋਰੀ ਮੈਂ ਖੋਲੀ ਏ ਘਣੀ ਘਣੀ
ਅੱਖਾਂ ਚ ਆਗਈ ਏ ਨਮੀ ਨਮੀ
ਮੇਰੀ ਬੱਸ ਏਹੀ ਕਮਾਈ
ਸਫ਼ਾਈ ਨੀ ਦਿੱਤੀ
ਮੈਦਾਨ ਚ ਆਈ
ਤੂੰ ਕਾਫ਼ੀ ਮੈਂ ਚਿਰ ਤੋਂ ਖੇਡ ਦੇ ਪਿੱਛੇ ਦਾ ਓਜੀ ਆਂ
ਹੱਕ ਜਮਾਈ ਨਾ ਘਰ ਜਮਾਈ ਏ ਤੂੰ
[Chorus]
ਸਾਰੇ ਭਰਾ ਨੇ ਜ਼ਿੱਦੀ
ਖਾਏਂਗਾ ਡਾਂਗ ਸਿੱਧੀ
ਬੀਜੀ ਦਾਤ ਦੇਂਦੀ
ਵੀਰੇ ਮਾਤ ਦਿੱਤੀ
ਤੂੰ ਟਿਕਟ ਉਧਾਰ ਤੇ ਲਿੱਤੀ
ਟੀਟੀ ਮਾਰਦਾ ਸਿਟੀ
ਗੱਡੀ ਟਰੈਕ ਤੇ ਸਿੱਟੀ
ਟ੍ਰੈਕ ਤੋਂ ਗੱਡੀ ਲਿੱਤੀ
ਸਾਰੇ ਭਰਾ ਨੇ ਜ਼ਿੱਦੀ
ਖਾਏਂਗਾ ਡਾਂਗ ਸਿੱਧੀ
ਬੀਜੀ ਦਾਤ ਦੇਂਦੀ
ਵੀਰੇ ਮਾਤ ਦਿੱਤੀ
ਤੂੰ ਟਿਕਟ ਉਧਾਰ ਤੇ ਲਿੱਤੀ
ਟੀਟੀ ਮਾਰਦਾ ਸਿਟੀ
ਗੱਡੀ ਟਰੈਕ ਤੇ ਸਿੱਟੀ
ਟ੍ਰੈਕ ਤੋਂ ਗੱਡੀ ਲਿੱਤੀ
Written by: Prabhdeep Singh
instagramSharePathic_arrow_out􀆄 copy􀐅􀋲

Loading...