album cover
Hood-Robin
16
Hip-Hop/Rap
Hood-Robin was released on September 9, 2024 by PRABH DEEP MUSIC as a part of the album DSP
album cover
AlbumDSP
Release DateSeptember 9, 2024
LabelPRABH DEEP MUSIC
Melodicness
Acousticness
Valence
Danceability
Energy
BPM100

Credits

PERFORMING ARTISTS
Prabh Deep
Prabh Deep
Vocals
Scuti
Scuti
Percussion
COMPOSITION & LYRICS
Prabhdeep Singh
Prabhdeep Singh
Lyrics, Composer
PRODUCTION & ENGINEERING
Scuti
Scuti
Producer

Lyrics

[Chorus]
ਮੈਂ ਰੌਬਿਨਹੁੱਡ ਐਸਕੋਬਾਰ
ਮੈਂ ਰੌਬਿਨਹੁੱਡ ਐਸਕੋਬਾਰ
[Verse 1]
ਮੁਸੀਬਤ ਹੋ ਕਿੰਨੀ ਸੀ ਵੱਡੀ
ਓਹਣਾ ਹੀ ਛੋਟਾ ਵੇ ਹੱਲ
ਛੋਟਾਂ ਜੋ ਕੱਲ੍ਹ ਸੀ ਲੱਗੀ
ਓਹਦਾ ਅੱਜ ਮਿਲੇਗਾ ਫਲ
ਸੂਰਜ ਦੀ ਦਿੱਤੀ ਪਰਛਾਈ
ਚੰਨ ਤੇ ਆਈ
ਤਾਰੇ ਨੇ ਖੋਲ੍ਹਤੀ ਅੱਖ
ਤੇਰੇ ਤੇ ਜਾਨਵਰ ਚ ਫਰਕ ਨੀ ਜੱਦ
ਅੰਦਰੋਂ ਦੀ ਜਲੇਗੀ ਅੱਗ
ਉਸ ਅੱਗ ਚ ਪਾਣੀ ਮੁਸੀਬਤਾਂ ਸਾਰੀ
ਪ੍ਰੇਮ ਦੇ ਪਿਆਲੇ ਵਿੱਚ ਪੀਕੇ ਫਿਰ ਪਾਣੀ
ਪਿਆਸ ਬੁਝਾ ਲਈ
ਉਸੇ ਫਿਰ ਪਿਆਲੇ ਨੂੰ ਅੱਗੇ ਵਧਾ ਲਈ
ਨੀ ਰੱਖਣਾ ਕੋਈ ਦੁੱਖ ਤੋਂ ਸ਼ਿਕਵਾ ਨਾ ਖੁਸ਼ੀ ਦੀ ਫਿਕਰ
ਮੁਸੀਬਤ ਹੈ ਕਿੰਨੀ ਸੀ ਵੱਡੀ
ਦਿੱਤਾ ਜੋ ਤੈਨੂੰ ਮੈਂ ਹਲ
ਓਹਦੀ ਪੈਸੇ ਤੋਂ ਜ਼ਿਆਦਾ ਕੀਮਤ, ਬਰੋ
[Chorus]
ਮੈਂ ਰੌਬਿਨਹੁੱਡ ਐਸਕੋਬਾਰ
ਪੂਰੀ ਦੁਨੀਆ ਦਾ ਪੈਸਾ ਵੇਚ ਤਾ
ਮੈਂ ਰੌਬਿਨਹੁੱਡ ਐਸਕੋਬਾਰ
ਪੂਰੀ ਦੁਨੀਆ ਦਾ ਪੈਸਾ ਵੇਚ ਤਾ
ਪੂਰੇ ਦੇਸ਼ ਵਿੱਚ ਮੈਂ ਆ ਸਮਾਚਾਰ
ਪੂਰੇ ਦੇਸ਼ ਵਿੱਚ ਮੈਂ ਆ ਸਮਾਚਾਰ
[Verse 2]
ਨਾ ਮਿਲਾਂਗਾ ਗਲੀ ਚ
ਨਾ ਮਿਲਾਂਗਾ ਸੜਕ ਤੇ
ਨਾ ਮਿਲਾਂਗਾ ਪਾਣੀ ਚ
ਨਾ ਮਿਲਾਂਗਾ ਬਦਲ ਤੇ
ਨਾ ਦਿਖੇਗਾ ਚੇਹਰਾ ਹੁਣ ਮੇਰਾ
ਹੁਣ ਦਿਖਾਂਗੇ ਕਰਮ ਬਥੇਰੇ
ਇਨਸਾਨਾਂ ਨੂੰ ਕਰਤਾ ਮੈਂ ਖੁਸ਼
ਕੁਦਰਤ ਲਈ ਕਰਨਾ ਵੇ ਕੁੱਛ
[Verse 3]
ਪੈਦਾ ਨੇ ਪੁੱਛਿਆ ਨੀ ਕਿ ਆ ਧਰਮ
ਤੇ ਸੂਰਜ ਨੀ ਪੁੱਛਦਾ ਕਿਉਂ ਚਾਂਦ ਏ ਪਸੰਦ
ਇਨਸਾਨ ਹੀ ਬੱਸ ਪੁੱਛਦੇ ਕਿ ਕਰੇ ਤੂੰ ਕੰਮ
ਕਿ ਗ਼ਮਾਂ ਨੇ ਤੋੜਿਆ ਦਮ
ਲੇਕੇ ਤੂੰ ਘੁੰਮੇ ਬਦਨ ਤੇ ਸਿਤਮ
ਇਹ ਲਮਹੇ ਨਾ ਲੰਘ ਜਾਣ ਤੂੰ ਕਰਲੈ ਕਦਰ
ਵੱਡੀ ਮੁਸੀਬਤ ਦਾ ਦਿੱਤਾ ਜੋ ਛੋਟਾ ਜਾ ਹੱਲ
ਓਹਦੀ ਕੀਮਤ ਪੈਸੇ ਤੋਂ ਵਧ
[Chorus]
ਮੈਂ ਰੌਬਿਨਹੁੱਡ ਐਸਕੋਬਾਰ
ਮੈਂ ਰੌਬਿਨਹੁੱਡ ਐਸਕੋਬਾਰ
ਮੈਂ ਰੌਬਿਨਹੁੱਡ ਐਸਕੋਬਾਰ
ਮੈਂ ਰੌਬਿਨਹੁੱਡ ਐਸਕੋਬਾਰ
Written by: Prabhdeep Singh
instagramSharePathic_arrow_out􀆄 copy􀐅􀋲

Loading...