album cover
So Toxic
album cover
So Toxic was released on November 22, 2024 by Shatakshi Sharma as a part of the album So Toxic - Single
November 22, 2024
LabelShatakshi Sharma
BPM103
Melodicness
Acousticness
Valence
Danceability
Energy

Lyrics

ਐਸੀ ਨਜ਼ਾਰਾ ਨਾਲ ਤੂੰ ਤੱਕਿਆ
ਮੇਰੇ ਦਿਲ ਤੇ ਤਰੇੜ ਪਾਈ ਗਈ
ਦੂਰ ਹੋਇਆ ਮੇਰੀ ਜ਼ਿੰਦਗੀ ਦਾ ਹਨੇਰਾ
ਤੇਰੇ ਆਉਣ ਨਾਲ ਸਵੇਰ ਪਾਈ ਗਈ
ਮੈਂ ਜਾਣਾ ਤੇਰੇ ਨਾਲ ਵੇ
ਬੜਾ ਗਹਿਰਾ ਤੇਰਾ ਜਾਲ ਵੇ
ਕੋਈ ਤਾਂ ਰੋਕ ਲੇ
ਤਬਾਹੀ ਸ਼ੌਂਕ ਵੇ
ਮੈਂ ਤੇਰੇ ਨਾਲ ਜਾਣਾ
ਸਾਰੀ ਕੰਧਾਂ ਤੋੜ ਕੇ ਇਹ ਇਹ
ਐਸੀ ਨਜ਼ਾਰਾ ਨਾਲ ਤੂੰ ਤੱਕਿਆ
ਮੇਰੇ ਦਿਲ ਤੇ
ਬੀਤੇ ਪਲ ਐਸੇ ਪਤਾ ਲਗਿਆ ਨੀ ਦੋਹਾਨੂੰ
ਕਦੇ ਇਹ ਸਵੇਰ ਪੈ ਗਈ
ਤੂੰ ਕੀਤਾ ਬੁਰਾ ਹਾਲ ਵੇ
ਤੂੰ ਬਣ ਮੇਰੀ ਢਾਲ ਵੇ
ਐਸੇ ਹਮ ਤੜਫੇ
ਦਿਲ ਮੇਰੇ ਧੜਕੇ
ਮਿਲਦੇ ਕਹਾਂ ਹੈਂ
ਤੇਰੇ ਜੈਸੇ ਲੜਕੇ
ਐਸੀ ਨਜ਼ਾਰਾ ਨਾਲ ਤੂੰ ਤੱਕਿਆ
ਮੇਰੇ ਦਿਲ ਤੇ ਤਰੇੜ ਪੈ ਗੀ
ਐਸਾ ਛੂਆ ਤੂੰ ਮੇਰੇ ਜ਼ਾਲਿਮਾ ਵੇ
ਲਗਿਆ ਮੈਨੂੰ ਮੈਂ ਗਈ
ਤੂੰ ਬਈਆ ਮੇਰੀ ਕੋੜ ਵੇ
ਐਸੇ ਨਾ ਮਰੋੜ ਵੇ
ਬਾਤ ਹੈ ਰਾਜ਼ ਕਿ
ਨਜ਼ਰ ਹੈ ਬਾਜ਼ ਕਿ
ਉਸਕੀ ਹੈ ਆਵਾਜ਼
ਸ਼ੇਰ ਕਿ ਦਹਾੜ ਸੀ
ਐਸੀ ਨਜ਼ਾਰਾ ਨਾਲ ਤੂੰ ਤੱਕਿਆ
ਮੇਰੇ ਦਿਲ ਤੇ ਤਰੇੜ ਪੈ ਗੀ
ਤੇਰੇ ਦਿੱਤੇ ਹੋਏ ਸਾਰੇ ਜ਼ਖਮ
ਮੈਂ ਜ਼ਾਲਿਮਾਂ ਨਾਲ ਲਈ ਗਈ
ਨਾ ਕੱਚ ਜੇਹਾ ਤੋੜ ਵੇ
ਤੈਨੂੰ ਮੇਰੀ ਲੋੜ ਵੇ
ਜਾਣ ਦੇ ਹਾਣੀਆ
ਹੱਥ ਮੇਰਾ ਛੱਡ ਵੇ
ਤੂੰ ਮੇਰਾ ਇਹ ਨਵਾਬ ਵੇ
ਨਾ ਤੇਰਾ ਕੋਈ ਜਵਾਬ ਵੇ
Written by: SHATAKSHI SHARMA, Swati Sharma
instagramSharePathic_arrow_out􀆄 copy􀐅􀋲

Loading...