album cover
Bagdaddi
R&B/Soul
Bagdaddi was released on June 27, 2026 by Nishu nagra production as a part of the album Bagdaddi - Single
album cover
Release DateJune 27, 2026
LabelNishu nagra production
Melodicness
Acousticness
Valence
Danceability
Energy
BPM171

Credits

PERFORMING ARTISTS
Nishu Nagra
Nishu Nagra
Vocals
Kesar
Kesar
Performer
Balkar Nagra
Balkar Nagra
Performer
COMPOSITION & LYRICS
Kesar
Kesar
Composer
Mannu Ramgarhia
Mannu Ramgarhia
Songwriter
PRODUCTION & ENGINEERING
Balkar Nagra
Balkar Nagra
Producer

Lyrics

Verse 1:
ਮੈਂ ਤਾਂ ਪੂਜਦਾ ਜਠੇਰਿਆਂ ਨੂੰ ਤਾਂ ਕਰਕੇ,
ਚੰਨ ਲੈ ਜੂ ਨਾਲ ਤਾਰਿਆਂ ਦੀ ਛਾਂ ਕਰਕੇ।
ਕਰ ਕੋਈ ਹੀਲਾ, ਮੈਂ ਤਾਂ ਲੱਭ ਲੂੰ ਵਚੋਲਾ,
ਜੇੜਾ ਗੱਲ ਤੇਰੀ ਮੇਰੀ ਕਿਦੇ ਸਿਰੇ ਚਾੜ੍ਹ ਦੂ।
ਤੇਰਾ ਬਾਪੂ...
Hook:
ਤੇਰਾ ਕੇੜਾ ਬਾਪੂ ਬੱਗ-ਦਾਦੀ ਬੱਲੀਏ,
ਗੱਲ ਰਿਸ਼ਤੇ ਦੀ ਉੱਤੇ ਜੇੜਾ ਗੋਲੀ ਮਾਰ ਦੂ।
ਤੇਰਾ ਕੇੜਾ ਬਾਪੂ ਬੱਗ-ਦਾਦੀ ਬੱਲੀਏ,
ਗੱਲ ਰਿਸ਼ਤੇ ਦੀ ਉੱਤੇ ਜੇੜਾ...
ਤੇਰਾ ਕੇੜਾ ਬਾਪੂ ਬੱਗ-ਦਾਦੀ ਬੱਲੀਏ,
ਗੱਲ ਰਿਸ਼ਤੇ ਦੀ ਉੱਤੇ ਜੇੜਾ...
Verse 2:
ਆਵੇ ਵਹਿਮ ਜੇੜਾ ਦਿਲ ਵਿਚੋਂ ਕੱਢ ਦੇ,
ਬਾਕੀ ਰਹਿੰਦੀ ਗੱਲ ਮੇਰੇ ਉੱਤੇ ਛੱਡ ਦੇ।
ਰਾਜ਼ੀ ਫੈਮਿਲੀ ਨੂੰ ਕਰਾਂ ਪਾਕੇ ਨਿਮੀਆਂ,
ਤੈਨੂੰ ਆਪਣਾ ਬਣਾਉਣਾ ਨਿਓਂ ਭੱਜ ਕੇ।
ਹੱਥ ਜੋੜ ਅੱਗੇ ਤੇਰੇ ਕੁੰਬ ਤੇ ਕਬੀਲੇ ਆਪਣੇ,
ਮੈਂ ਪਿਆਰ ਵਾਲਾ ਰੰਗ ਚਾੜ੍ਹ ਦੂਂ।
ਤੇਰਾ ਬਾਪੂ...
Hook:
ਤੇਰਾ ਕੇੜਾ ਬਾਪੂ ਬੱਗ-ਦਾਦੀ ਬੱਲੀਏ,
ਗੱਲ ਰਿਸ਼ਤੇ ਦੀ ਉੱਤੇ ਜੇੜਾ...
Verse 3:
ਗੱਲ ਮਾਪਿਆਂ ਦੇ ਨਾਲ ਤੂੰ ਵੀ ਖੋਲ ਦੀਂ,
ਰਾਮਗੜ੍ਹੀਆ ਦੀ ਚੰਡੀ ਉੱਚੀ ਚੋਲ ਦੀਂ।
ਦੋ ਪੌੜੀਆਂ ਦਲੇਰੀ ਦੀਆਂ ਚੜ੍ਹ ਲੀਂ,
ਮੈਨੂੰ ਮੰਨੂ ਆ ਪਸੰਦ ਜਿੱਧ ਫੜ ਲੀਂ।
ਗੱਜ-ਬੱਜ ਆਊਂਗਾ ਵਿਆਹਣ ਜੱਟੀਏ,
ਜੱਟ ਸਿਹਰਾ ਲਾਕੇ ਤੇਰੇ ਕਰੇ ਜੰਜ ਬਾੜ ਦੂ।
ਤੇਰਾ ਬਾਪੂ...
Hook:
ਤੇਰਾ ਕੇੜਾ ਬਾਪੂ ਬੱਗ-ਦਾਦੀ ਬੱਲੀਏ,
ਗੱਲ ਰਿਸ਼ਤੇ ਦੀ ਉੱਤੇ ਜੇੜਾ ਗੋਲੀ ਮਾਰ ਦੂ।
ਤੇਰਾ ਕੇੜਾ ਬਾਪੂ ਬੱਗ-ਦਾਦੀ ਬੱਲੀਏ,
ਗੱਲ ਰਿਸ਼ਤੇ ਦੀ ਉੱਤੇ ਜੇੜਾ...
Written by: Amit Kesar, Mannu Ramgarhia
instagramSharePathic_arrow_out􀆄 copy􀐅􀋲

Loading...