album cover
Tarjan
1
R&B/Soul
Tarjan was released on September 16, 2024 by Asal World as a part of the album Tarjan - Single
album cover
Release DateSeptember 16, 2024
LabelAsal World
Melodicness
Acousticness
Valence
Danceability
Energy
BPM153

Credits

PERFORMING ARTISTS
Asal
Asal
Vocals
COMPOSITION & LYRICS
Rajvir Singh
Rajvir Singh
Songwriter
Gagandeep Singh
Gagandeep Singh
Songwriter
PRODUCTION & ENGINEERING
Devilo
Devilo
Producer

Lyrics

ਡ-ਡੈਵਿਲੋ!
ਅਖੀਆਂ ਲਾ ਲਾਈਆਂ ਨੇ
ਨੀ ਰਾਹੇ ਪਾ ਲਾਈਆਂ
(ਪਾ ਲਾਈਆਂ)
ਅਖੀਆਂ ਲਾ ਲਾਈਆਂ ਨੇ
ਨੀ ਰਾਹੇ ਪਾ ਲਾਈਆਂ
(ਪਾ ਲਾਈਆਂ)
ਮੁੰਡਾ ਤਰਜਨ ਬਣਾਵੇ ਤੇਰੇ ਨਾਮ ਦਿਆਂ
( ਤੇਰੇ ਦਿਆਂ ਦੀਆਂ )
ਨੀ ਮੁੰਡਾ ਤਰਜ਼ਾਂ ਬਣਾਵੇ ਤੇਰੇ ਨਾਮ ਦਿਆਂ
( ਤੇਰੇ ਦਿਆਂ ਦੀਆਂ )
Hmm
ਖੁਸ਼ਬੂ ਏ ਤੇਰੀ ਜਿਵੇਂ ਇਤਰ ਜੇਹੀ
ਤੇਰਾ ਹੁੰਦਾ ਜ਼ਿਕਰ ਹਰ ਗੱਲ 'ਚ ਮੇਰੀ
ਇਹ ਦੁਨੀਆ ਦੀ, ਜਾਨੇ, ਸਾਨੂੰ ਫਿਕਰ ਨਾ ਕੋਈ
ਮੁੱਖ ਦੇਖਾਂ ਤਾਂ ਸੀਨੇ ਹੁੰਦੀ ਹਲਚਲ ਜੇਹੀ
ਸਾਡਾ ਬਣੇ ਨਾ ਮਖੌਲ, ਅਸੀ ਡਰਦੇ ਆ ਤਾਂ
ਟੁੱਟੇ ਪਹਿਲਾਂ ਇੱਕ ਵਾਰੀ, ਕੀਤੇ ਹੋਜੇ ਨਾ ਗੁਨਾਹ
ਜਿਵੇਂ ਸੀ ਪਹਿਲਾਂ ਮੁਸ਼ਕਿਲ ਲੱਭੀ ਅਸੀ ਥਾਂ
ਬੈਠੇ ਖੁਦ ਨੂੰ ਤੇ ਬੈਠੇ ਸੀ ਰੱਬ ਨੂੰ ਭੁਲਾ
ਜਿੰਦ ਮਨਾ ਲਾਈਆਂ ਵੇ
ਨੀ ਜਿੰਦ ਮਨਾ ਲਾਈਆਂ
ਤੇਰੇ ਨਾਲ ਜਿਓਂ ਦੀ
ਨੀ ਕਸਮਾਂ ਖਾ ਲਾਈਆਂ
ਅਖੀਆਂ ਲਾ ਲਾਈਆਂ ਨੇ
ਨੀ ਰਾਹੇ ਪਾ ਲਾਈਆਂ
ਅਖੀਆਂ ਲਾ ਲਾਈਆਂ ਨੇ
ਨੀ ਰਾਹੀ ਪਾ ਲਾਈਆਂ
ਮੁੰਡਾ ਤਰਜਨ ਬਣਾਵੇ ਤੇਰੇ ਨਾਮ ਦਿਆਂ
ਹਾਏ, ਮੁੰਡਾ ਤਰਜਨ ਬਣਾਵੇ ਤੇਰੇ ਨਾਮ ਦਿਆਂ
ਦੂਰ ਹੋਕੇ ਵੀ ਜਿਹੜਾ ਲੱਗੇ ਨਾ, ਓਏ, ਦੂਰ
ਐਸਾ ਹੋਵੇ ਨੀ ਹਾਂ, ਦਵੇ ਰੂਹ ਨੂੰ ਸਕੂਨ
ਅੱਖਾਂ ਬੰਦ ਕਰ ਜਿਹੜਾ ਹੋ ਜਾਵੇ ਦੀਦਾਰ
ਹੋਵੇ ਰੂਹਾਂ ਦਾ ਮੇਲ, ਕਿ ਕਰਨਾ ਪਿਆਰ?
ਹੋਵੇ ਕਿਸੇ ਵੀ ਹਾਲ 'ਚ ਪੁੱਛੇ ਜਿਹੜਾ ਹਾਲ
ਬਿਨਾ ਬੁੱਝੇ ਜੋ ਪੜ੍ਹ ਲਏ ਅੱਖਾਂ 'ਚੋਂ ਸਵਾਲ
ਜਿਹਨੂੰ ਦੱਸਣ ਦੀ ਲੋੜ ਨਾ ਪਾਏ ਦਿਲ ਵਾਲਾ ਹਾਲ
ਓਹਨੂੰ ਕਹਿੰਦੇ ਆ ਨੀ ਪਿਆਰ
ਓਹਨੂੰ ਕਹਿੰਦੇ ਆ ਨੀ ਪਿਆਰ
ਲੇਖੇ ਲਾ 'ਤੀਆਂ ਤੇਰੇ
ਜਿੰਦ ਲੇਖੇ ਲਾ 'ਤੀਆਂ
ਦੇਖੀਂ, ਕਰ ਨਾ ਜਾਵੀਂ
ਕੀਤੇ ਸਾਡੇ ਨਾਲ ਮਾੜੀਆਂ
ਅਖੀਆਂ ਲਾ ਲਾਈਆਂ ਨੇ
ਨੀ ਰਾਹੇ ਪਾ ਲਾਈਆਂ
(ਪਾ ਲਾਈਆਂ)
ਅਖੀਆਂ ਲਾ ਲਾਈਆਂ ਨੇ
ਨੀ ਰਾਹੇ ਪਾ ਲਾਈਆਂ
(ਪਾ ਲਾਈਆਂ)
ਮੁੰਡਾ ਤਰਜਨ ਬਣਾਵੇ ਤੇਰੇ ਨਾਮ ਦਿਆਂ
( ਤੇਰੇ ਦਿਆਂ ਦੀਆਂ )
ਨੀ ਮੁੰਡਾ ਤਰਜ਼ਾਂ ਬਣਾਵੇ ਤੇਰੇ ਨਾਮ ਦਿਆਂ
( ਤੇਰੇ ਦਿਆਂ ਦੀਆਂ )
Written by: Gagandeep Singh, Rajvir Singh
instagramSharePathic_arrow_out􀆄 copy􀐅􀋲

Loading...