Lyrics

ਚਿੱਟਾ ਕੁਕੜ ਬਨੇਰੇ ਤੇ ਚਿੱਟਾ ਕੁਕੜ ਬਨੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਸਾਰੀ ਖੇਡ ਲਕੀਰਾਂ ਦੀ ਸਾਰੀ ਖੇਡ ਲਕੀਰਾਂ ਦੀ ਗੱਡੀ ਆਈ ਟੇਸਨ ਤੇ ਅੱਖ ਭੀਜ ਗਈ ਵੀਰਾਂ ਦੀ ਗੱਡੀ ਆਈ ਟੇਸਨ ਤੇ ਅੱਖ ਭੀਜ ਗਈ ਵੀਰਾਂ ਦੀ ਪਿਪਲੀ ਦੀਆਂ ਛਾਵਾਂ ਨੀ ਪਿਪਲੀ ਦੀਆਂ ਛਾਵਾਂ ਨੀ ਆਪੇ ਹੱਥੀਂ ਡੋਲੀ ਤੋਰ ਕੇ ਮਾ ਪੇ ਕਰਨ ਦੁਆਵਾਂ ਨੀ ਆਪੇ ਹੱਥੀਂ ਡੋਲੀ ਤੋਰ ਕੇ ਮਾ ਪੇ ਕਰਨ ਦੁਆਵਾਂ ਨੀ ਕੁੰਡਾ ਲਗ ਗਯਾ ਥਾਲੀ ਨੂੰ ਕੁੰਡਾ ਲਗ ਗਯਾ ਥਾਲੀ ਨੂੰ ਹੱਥਾਂ ਉੱਤੇ ਮਿਹੰਦੀ ਲਗ ਗਈ ਇਕ ਕ਼ਿਸਮਤ ਵਾਲੀ ਨੂੰ ਹੱਥਾਂ ਉੱਤੇ ਮਿਹੰਦੀ ਲਗ ਗਈ ਇਕ ਕ਼ਿਸਮਤ ਵਾਲੀ ਨੂੰ ਹੀਰਾ ਲਖ ਸਵਾ ਲਖ ਦਾ ਹੈ ਹੀਰਾ ਲਖ ਸਵਾ ਲਖ ਦਾ ਹੈ ਧੀਆਂ ਵਾਲਿਆਂ ਦੀਆਂ ਰਬ ਇਜ਼ਤਂ ਰੱਖਦਾ ਹੈ ਧੀਆਂ ਵਾਲਿਆਂ ਦੀਆਂ ਰਬ ਇਜ਼ਤਂ ਰੱਖਦਾ ਹੈ ਚਿੱਟਾ ਕੁਕੜ ਬਨੇਰੇ ਤੇ ਚਿੱਟਾ ਕੁਕੜ ਬਨੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ
Writer(s): Traditional, Porav Dhingra Lyrics powered by www.musixmatch.com
instagramSharePathic_arrow_out