album cover
Tohar
album cover
Tohar was released on December 3, 2007 by Music Waves as a part of the album Tohar Shoqina Di
ReleasedDecember 3, 2007
LabelMusic Waves
BPM164
Melodicness
Acousticness
Valence
Danceability
Energy

Lyrics

ਭੰਗੜੇ ਦੇ ਵਿੱਚ ਮੁੰਡੇ ਪਾਉਂ ਬੋਲੀਆਂ
ਭੰਗੜੇ ਦੇ ਵਿੱਚ ਮੁੰਡੇ ਪਾਉਂ ਬੋਲੀਆਂ
ਨੱਚਦੇ ਨੇ ਸਾਰੇ ਬਣ ਬਣ ਟੋਲੀਆਂ
ਨੱਚਦੇ ਨੇ ਸਾਰੇ ਬਣ ਬਣ ਟੋਲੀਆਂ
ਜੱਟ ਮਰਦੇ ਫਿਰਨ ਲਾਲਕਾਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਨੀ ਤੋਹਰ ਸ਼ੌਂਕੀਨਾ ਦੀ
ਉੱਚੇ ਲੰਬੇ ਕੱਢ ਗਬਰੂ ਜਵਾਨ ਬਾਈ
ਉੱਚੇ ਲੰਬੇ ਕੱਢ ਗਬਰੂ ਜਵਾਨ ਬਾਈ
ਭੁੱਖਦੇ ਨੇ ਜੱਟ ਸ਼ੇਰਾ ਦੇ ਸਮਾਨ ਬਾਈ
ਭੁੱਖਦੇ ਨੇ ਜੱਟ ਸ਼ੇਰਾ ਦੇ ਸਮਾਨ ਬਾਈ
ਖੜੇ ਚਿੱਟੇ ਕੁੜਤੇ ਤੇ ਕਣੀ ਨੱਤੀਆਂ
ਕੁੰਡੀਆਂ ਨੇ ਮੁਛਾਂ ਅੱਖਾਂ ਲਾਲ ਰੱਤੀਆਂ
ਕੁੰਡੀਆਂ ਨੇ ਮੁਛਾਂ ਅੱਖਾਂ ਲਾਲ ਰੱਤੀਆਂ
ਕੁੰਡੀਆਂ ਨੇ ਮੁਛਾਂ ਅੱਖਾਂ ਲਾਲ ਰੱਤੀਆਂ
ਪੈਗ ਚੱਕ ਦੇ ਮਦਕ ਨਾਲ ਸਾਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਨੀ ਤੋਹਰ ਸ਼ੌਂਕੀਨਾ ਦੀ
ਪਹਿਲਾ ਪਾਉਂਦੇ ਫਿਰਦੇ ਕਲਾਰੀ ਮੋਰ ਨੀ
ਪਹਿਲਾ ਪਾਉਂਦੇ ਫਿਰਦੇ ਕਲਾਰੀ ਮੋਰ ਨੀ
ਚੋਰੀ ਚੋਰੀ ਦਿਲਾਂ ਨੂੰ ਚੁਰਾਉਂਦੇ ਚੋਰ ਨੀ
ਚੋਰੀ ਚੋਰੀ ਦਿਲਾਂ ਨੂੰ ਚੁਰਾਉਂਦੇ ਚੋਰ ਨੀ
ਵਾਲਾਂ ਨੂੰ ਵੀ ਜੈਲ ਸ਼ੇਲ ਲਈ ਹੋਈ ਏ
ਚਿਹਰਿਆਂ ਦੀ ਮਾਲੀਸ ਕਰਾਈ ਹੋਈ ਏ
ਚਿਹਰਿਆਂ ਦੀ ਮਾਲੀਸ ਕਰਾਈ ਹੋਈ ਏ
ਚਿਹਰਿਆਂ ਦੀ ਮਾਲੀਸ ਕਰਾਈ ਹੋਈ ਏ
ਆਇਸ਼ ਕਰਦੇ ਤੇ ਲੁੱਟ ਦੇ ਨਜ਼ਾਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਨੀ ਤੋਹਰ ਸ਼ੌਂਕੀਨਾ ਦੀ
ਸੋਹਣੇ ਤੇ ਸੁਨਾ ਖੇ ਮੇਲ ਕਲਾਂ ਪਿੰਡ ਦੇ
ਸੋਹਣੇ ਤੇ ਸੁਨਾ ਖੇ ਮੇਲ ਕਲਾਂ ਪਿੰਡ ਦੇ
ਆਖਦਾ ਦੀਵਾਨਾ ਪੂਰੇ ਪੱਕੇ ਹਿੰਦ ਦੇ
ਆਖਦਾ ਦੀਵਾਨਾ ਪੂਰੇ ਪੱਕੇ ਹਿੰਦ ਦੇ
ਕਾਲਜਾਂ ਸਕੂਲਾਂ ਦੀ ਸ਼ਾਨ ਗਬਰੂ
ਮਾਪਿਆਂ ਦੀ ਸੱਚੀ ਜਿੰਦ ਜਾਨ ਗਬਰੂ
ਮਾਪਿਆਂ ਦੀ ਸੱਚੀ ਜਿੰਦ ਜਾਨ ਗਬਰੂ
ਮਾਪਿਆਂ ਦੀ ਸੱਚੀ ਜਿੰਦ ਜਾਨ ਗਬਰੂ
ਪੂਰੇ ਦਿਸਦੇ ਲਿਸ਼ਕ ਦੇ ਤਾਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਤੋਹਰ ਸ਼ੌਂਕੀਨਾ ਦੀ
ਖੜ ਕੇ ਵੇਖ ਮੁਟਿਆਰੇ
ਤੋਹਰ ਸ਼ੌਂਕੀਨਾ ਦੀ
Written by: Jassi Sohal, Manpreet Tiwana, Sukhpal Sukh
instagramSharePathic_arrow_out􀆄 copy􀐅􀋲

Loading...