album cover
Kabaddi
album cover
Kabaddi was released on December 3, 2007 by Music Waves as a part of the album Tohar Shoqina Di
December 3, 2007
LabelMusic Waves
BPM169
Melodicness
Acousticness
Valence
Danceability
Energy

Music Video

Music Video

Lyrics

ਕਬੱਡੀ ਕਬੱਡੀ ਕਬੱਡੀ
ਹੱਟ ਕੇ ਹੱਟ ਕੇ ਭਾਈ
ਚਕ ਦੇ
ਕੋਡੀ ਕੋਡੀ ਕੋਡੀ ਹੱਟ ਕੇ ਹੱਟ ਕੇ ਭਾਈ
ਚੈੱਕ ਲੋ
ਸ਼ੇਰਾ ਵਾਂਗੂ ਰਹਿੰਦੇ ਸਾਡੇ ਹੋਸਲੇ ਬੁਲੰਦ ਆ
ਮਸਤੀ ਚ ਰਹਿਣਾ ਸਾਡੀ ਆਪਣੀ ਪਸੰਦ ਆ
ਸ਼ੇਰਾ ਵਾਂਗੂ ਰਹਿੰਦੇ ਸਾਡੇ - ਹੋਸਲੇ ਬੁਲੰਦ ਆ
ਮਸਤੀ ਚ ਰਹਿਣਾ ਸਾਡੀ - ਆਪਣੀ ਪਸੰਦ ਆ
ਢੋਲ ਵੱਜੇ ਤਾਂ ਥਿਰਕ ਪਾਈਂਦੀ ਅੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਜੀ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਚਕ ਦੇ
ਹੱਟ ਕਬੱਡੀ ਕਬੱਡੀ ਕਬੱਡੀ ਬੱਲੇ ਸ਼ੇਰਾ
ਹੱਟ ਕਬੱਡੀ ਕਬੱਡੀ ਕਬੱਡੀ ਤੈਗੋ ਤੈਗੋ
ਹੱਟ ਕਬੱਡੀ ਕਬੱਡੀ ਕਬੱਡੀ ਸ਼ਾਵਾ ਸ਼ਾਵਾ
ਹੱਟ ਕਬੱਡੀ ਕਬੱਡੀ ਕਬੱਡੀ ਚਕ ਲੋ
ਦਿੱਲੀ ਪਾਈਏ ਭੰਗੜਾ ਲਾਹੌਰ ਗੱਲਾਂ ਹੁੰਦੀਆਂ
ਸੋਹਣਿਆਂ ਦੇ ਦਿਲਾਂ ਦੀਆਂ ਸਾਡੇ ਹੱਥ ਕੁੰਜੀਆਂ
ਸੋਹਣਿਆਂ ਦੇ ਦਿਲਾਂ ਦੀਆਂ ਸਾਡੇ ਹੱਥ ਕੁੰਜੀਆਂ
ਸੋਹਣਿਆਂ ਦੇ ਦਿਲਾਂ ਦੀਆਂ ਸਾਡੇ ਹੱਥ ਕੁੰਜੀਆਂ
ਦਿੱਲੀ ਪਾਈਏ ਭੰਗੜਾ - ਲਾਹੌਰ ਗੱਲਾਂ ਹੁੰਦੀਆਂ
ਸੋਹਣਿਆਂ ਦੇ ਦਿਲਾਂ ਦੀਆਂ - ਸਾਡੇ ਹੱਥ ਕੁੰਜੀਆਂ
ਪੂਰੀ ਕਰੀਏ ਜੁਬਾਨ ਬੋਲ ਕੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਜੀ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਹੱਟ ਕੇ ਹੱਟ ਕੇ ਭਾਈ
ਕਬੱਡੀ ਕਬੱਡੀ ਕਬੱਡੀ ਹੱਟ ਕੇ ਹੱਟ ਕੇ ਭਾਈ
ਚਕ ਦੇ
ਕਬੱਡੀ ਕਬੱਡੀ ਕਬੱਡੀ ਹੱਟ ਕੇ ਹੱਟ ਕੇ ਭਾਈ
ਚਕ ਲੋ
ਪਲੇਆ ਸਰੀਰ ਰਹਿ ਕੇ ਨਸ਼ਿਆਂ ਤੋਂ ਦੂਰ ਬੈਠ
ਦੂਧ ਮੱਖਣ ਦਾ ਰਹਿੰਦਾ ਨੈਣਾ ਚ ਸਰੂਰ ਬੈਠ
ਦੂਧ ਮੱਖਣ ਦਾ ਰਹਿੰਦਾ ਨੈਣਾ ਚ ਸਰੂਰ ਬੈਠ
ਦੂਧ ਮੱਖਣ ਦਾ ਰਹਿੰਦਾ ਨੈਣਾ ਚ ਸਰੂਰ ਬੈਠ
ਪਲੇਆ ਸਰੀਰ ਰਹਿ ਕੇ - ਨਸ਼ਿਆਂ ਤੋਂ ਦੂਰ ਬੈਠ
ਦੂਧ ਮੱਖਣ ਦਾ ਰਹਿੰਦਾ - ਨੈਣਾ ਚ ਸਰੂਰ ਬੈਠ
ਮੱਲ ਮਾਰੀਏ ਸਦਾ ਹੀ ਅਸੀਂ ਵੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਜੀ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਹੱਟ ਕੇ ਹੱਟ ਕੇ ਭਾਈ
ਹੱਟ ਕਬੱਡੀ ਕਬੱਡੀ ਕਬੱਡੀ ਬੱਲੇ ਸ਼ੇਰਾ
ਹੱਟ ਕਬੱਡੀ ਕਬੱਡੀ ਕਬੱਡੀ ਤੈਗੋ ਤੈਗੋ
ਹੱਟ ਕਬੱਡੀ ਕਬੱਡੀ ਕਬੱਡੀ ਸ਼ਾਵਾ ਸ਼ਾਵਾ
ਹੱਟ ਕਬੱਡੀ ਕਬੱਡੀ ਕਬੱਡੀ ਚਕ ਲੋ
ਰੇੱਡਰ ਵੀ ਵਧੀਆ ਤੇ ਜਾਫੀ ਵੀ ਕਮਾਲ ਦੇ
ਹਰ ਪਾਸੇ ਚਰਚੇ ਆ ਅਠੋਲੀ ਵਾਲਾ ਲਾਲ ਦੇ
ਹਰ ਪਾਸੇ ਚਰਚੇ ਆ ਅਠੋਲੀ ਵਾਲਾ ਲਾਲ ਦੇ
ਹਰ ਪਾਸੇ ਚਰਚੇ ਆ ਅਠੋਲੀ ਵਾਲਾ ਲਾਲ ਦੇ
ਰੇੱਡਰ ਵੀ ਵਧੀਆ ਤੇ - ਜਾਫੀ ਵੀ ਕਮਾਲ ਦੇ
ਹਰ ਪਾਸੇ ਚਰਚੇ ਆ - ਅਠੋਲੀ ਵਾਲਾ ਲਾਲ ਦੇ
ਬਾਂ ਫੜ ਕੇ ਕਦੇ ਨਾ ਅਸੀਂ ਛੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਜੀ ਦੋ ਸ਼ੌਂਕ ਮਿੱਤਰਾਂ ਦੇ
ਪਾਉਣਾ ਭੰਗੜਾ ਤੇ ਖੇਡਣੀ ਕਬੱਡੀ
ਭਾਈ ਦੋ ਸ਼ੌਂਕ ਮਿੱਤਰਾਂ ਦੇ
ਹੱਟ ਕੇ ਹੱਟ ਕੇ ਭਾਈ
Written by: Jassi Sohal, Lal Athouli Wala, Sukhpal Sukh
instagramSharePathic_arrow_out􀆄 copy􀐅􀋲

Loading...