album cover
Dildar Sadqe
165
World
Dildar Sadqe was released on January 1, 1993 by EMI Pakistan as a part of the album Tarannum
album cover
Release DateJanuary 1, 1993
LabelEMI Pakistan
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Noor Jehan
Noor Jehan
Lead Vocals
COMPOSITION & LYRICS
Hazeen Qadri
Hazeen Qadri
Songwriter

Lyrics

ਦਿਲਦਾਰ ਸਦਕੇ ਲਖਵਾਰ ਸਦਕੇ
ਦਿਲਦਾਰ ਸਦਕੇ ਲਖਵਾਰ ਸਦਕੇ
ਤੇਰਾ ਕਰਮ ਹੋਇਆ ਹੋਇਆ ਪਿਆਰ ਸਦਕੇ
ਦਿਲਦਾਰ ਸਦਕੇ ਲਖਵਾਰ ਸਦਕੇ
ਤੇਰਾ ਕਰਮ ਹੋਇਆ ਹੋਇਆ ਪਿਆਰ ਸਦਕੇ
ਦਿਲਦਾਰ ਸਦਕੇ ਲਖਵਾਰ ਸਦਕੇ
ਦਿਲਦਾਰ ਸਦਕੇ
ਮੁਲਾਕਾਤ ਹੋਈ ਗੱਲ ਬਾਤ ਹੋਈ
ਦਿਨ ਈਦ ਤੇ ਰਾਤ ਸ਼ਬਰਾਤ ਹੋਈ
ਮੁਲਾਕਾਤ ਹੋਈ ਗੱਲ ਬਾਤ ਹੋਈ
ਦਿਨ ਈਦ ਤੇ ਰਾਤ ਸ਼ਬਰਾਤ ਹੋਈ
ਸਰਕਾਰ ਸੱਜ ਕੇ ਲੱਖਵਾਰ ਸਦਕੇ
ਸਰਕਾਰ ਸੱਜ ਕੇ ਲੱਖਵਾਰ ਸਦਕੇ
ਤੇਰਾ ਕਰਮ ਹੋਇਆ ਹੋਇਆ ਪਿਆਰ ਸਦਕੇ
ਦਿਲਦਾਰ ਸਦਕੇ ਲਖਵਾਰ ਸਦਕੇ
ਦਿਲਦਾਰ ਸਦਕੇ
ਸੁਲਤਾਨ ਮੈਂ ਅੱਖਾਂ ਮੇਹਰਬਾਨ ਮੈਂ ਅੱਖਾਂ
ਜੇ ਤੂੰ ਮੰਨ ਲਵੇਂ ਤੇ ਜਿੰਦਜਾਨ ਅੱਖਾਂ
ਸੁਲਤਾਨ ਮੈਂ ਅੱਖਾਂ ਮੇਹਰਬਾਨ ਮੈਂ ਅੱਖਾਂ
ਜੇ ਤੂੰ ਮੰਨ ਲਵੇਂ ਤੇ ਜਿੰਦਜਾਨ ਅੱਖਾਂ
ਘਮਖਾਰ ਸਦਕ਼ੇ ਲਖਵਾਰ ਸਦਕ਼ੇ
ਘਮਖਾਰ ਸਦਕ਼ੇ ਲਖਵਾਰ ਸਦਕ਼ੇ
ਤੇਰਾ ਕਰਮ ਹੋਇਆ ਹੋਇਆ ਪਿਆਰ ਸਦਕੇ
ਦਿਲਦਾਰ ਸਦਕੇ ਲਖਵਾਰ ਸਦਕੇ
ਦਿਲਦਾਰ ਸਦਕੇ
ਤਕ ਚੰਨ ਗੱਭਰੂ ਹੱਸ ਪਾਏ ਅੱਥਰੂ
ਛਾਵਾਂ ਮੇਰੀਆਂ ਡੇਅ ਬਣ ਗਏ ਘੁੰਗਰੂ
ਤਕ ਚੰਨ ਗੱਭਰੂ ਹੱਸ ਪਾਏ ਅੱਥਰੂ
ਛਾਵਾਂ ਮੇਰੀਆਂ ਡੇਅ ਬਣ ਗਏ ਘੁੰਗਰੂ
ਚੰਕਰ ਸਦਕੇ ਲੱਖਵਾਰ ਸਦਕੇ
ਚੰਕਰ ਸਦਕੇ ਲੱਖਵਾਰ ਸਦਕੇ
ਤੇਰਾ ਕਰਮ ਹੋਇਆ ਹੋਇਆ ਪਿਆਰ ਸਦਕੇ
ਦਿਲਦਾਰ ਸਦਕੇ ਲਖਵਾਰ ਸਦਕੇ
ਤੇਰਾ ਕਰਮ ਹੋਇਆ ਹੋਇਆ ਪਿਆਰ ਸਦਕੇ
ਦਿਲਦਾਰ ਸਦਕੇ ਲਖਵਾਰ ਸਦਕੇ
ਦਿਲਦਾਰ ਸਦਕੇ
Written by: Hazeen Qadri
instagramSharePathic_arrow_out􀆄 copy􀐅􀋲

Loading...