album cover
Charso Bees (420)
album cover
Charso Bees (420) was released on April 9, 2009 by Universal Music Group (India) Pvt. Ltd as a part of the album Da Rap Star
April 9, 2009
LabelDesi Hip Hop Publishing Company
BPM86
Melodicness
Acousticness
Valence
Danceability
Energy

Music Video

Music Video

Lyrics

ਚਾਰਸੋ ਬੀਸ, ਚ ਚਾਰਸੋ ਬੀਸ
ਚ ਚਾਰਸੋ ਬੀਸ, ਚਾਰਸੋ ਬੀਸ
ਚਾਰਸੋ ਬੀਸ, ਚ ਚਾਰਸੋ ਬੀਸ
ਚ ਚਾਰਸੋ ਬੀਸ, ਚਾਰਸੋ ਬੀਸ
ਚਾਰਸੋ ਬੀਸ, ਚ ਚਾਰਸੋ ਬੀਸ
ਚ ਚਾਰਸੋ ਬੀਸ, ਚਾਰਸੋ ਬੀਸ
ਚਾਰਸੋ ਬੀਸ, ਚ ਚਾਰਸੋ ਬੀਸ (ਯੇਹ)
ਚ ਚਾਰਸੋ ਬੀਸ, ਚਾਰਸੋ ਬੀਸ
ਬੋਹੇਮੀਆ, ਮੈਂ ਜਦੋਂ ਦਾ ਆਇਆ
ਵੇ ਮੈਨੂੰ ਰੋਕਣ ਚਲੇ ਕਿਨੇ ਕੋਈ ਰੋਕ ਨਾ ਪਾਇਆ
ਵੇ ਮੈਂ ਸਾਰੀ ਦੁਨੀਆ ਚ ਨਾ ਕਮਾਇਆ
ਵੇ ਲੋਕੀ ਬੋਲਦੇ ਵੇ ਆਪਾਂ ਕਰਕੇ ਵਿਖਾਇਆ
ਮੈਂ ਜਾ ਕੇ ਯੂਕੇ ਵਿੱਚ ਕੁੜੀਆਂ ਤੇ ਕਰਾਂ ਜਾਦੂ
ਵੇ ਬੈਕਸਟੇਜ ਮੈਨੂੰ ਮਿਲਣ ਆਇਆ ਬੈਲੀ ਸਾਗੂ
ਵੇ ਬੀਬੀਸੀ ਵਾਲੇ ਪੁੱਛਦੇ ਸਵਾਲ ਕਿਨੇ
ਜ਼ੀਟੀਵੀ ਤੇ ਰਾਜਾ ਬੈਠਾ ਦੂਜੇ ਦਿਨੇ
ਵੇ ਮੁੰਬਈ ਆਕੇ ਕੀਤੀ ਮੈਂਨੇ ਐਸ਼ ਕਿੰਨੀ
ਵੇ ਭੰਗ ਥੋੜੀ ਪੀਤੀ ਪੀਤੀ ਮੈਂਨੇ ਹੈਸ਼ ਕਿੰਨੀ
ਸਵੇਰੇ ਨਸ਼ਿਆਂ ਚ ਉੱਠਿਆ ਮੈਂ ਦੇਰ ਨਾਲ
ਰਾਤੀ ਸ਼ੋ ਮੇਰਾ ਦਿੱਲੀ ਚ ਦਲੇਰ ਨਾਲ
ਵੇ ਆਪਾਂ ਸੋਲਾ ਆਨੇ ਬਾਕੀ ਸਾਰੇ ਮੁੰਡੇ ਜਾਲੀ
ਕਾਲੀ ਦੇਨਾਲੀ ਵਿੱਚ ਫਿਰੇ ਰਾਜਾ ਰਾਤ ਸਾਰੀ
ਵੇ ਦੇਸੀ ਹਿਪ ਹੌਪ ਦਾ ਚਾਹ ਹੁਣ ਸਾਰੀਆਂ ਨੂੰ
ਪਰ ਜਦੋਂ ਰਾਜਾ ਕਰੇ ਰੈਪ ਮੈਦਾਨ ਖਾਲੀ
ਰਾਜਾ ਹਰਜਾਈ, ਚਾਰਸੋ ਬੀਸ (ਯੇਹ)
ਗਲੀ ਗਲੀ ਚ ਮੁੰਡੇ ਕਰਨ ਮੇਰੀ ਰੀਸ
ਰਾਜਾ ਹਰਜਾਈ
ਚਾਰਸੋ ਬੀਸ, 'ਚ ਚਾਰਸੋ ਬੀਸ, ਚਾਰਸੋ ਬੀਸ
(yeah uh)
ਰਾਜਾ ਹਰਜਾਈ, ਚਾਰਸੋ ਬੀਸ (ਅਹ)
ਗਲੀ ਗਲੀ ਚ ਮੁੰਡੇ ਕਰਨ ਮੇਰੀ ਰੀਸ
ਰਾਜਾ ਹਰਜਾਈ (ਯੇਹ)
ਚਾਰਸੋ ਬੀਸ, 'ਚ ਚਾਰਸੋ ਬੀਸ, ਚਾਰਸੋ ਬੀਸ
(uh)
ਚਾਰਸੋ ਬੀਸ ਚ (ਅਹ) ਚਾਰਸੋ ਬੀਸ (ਯੇਹ)
ਚ ਚਾਰਸੌ ਬੀਸ, ਚਾਰਸੌ ਬੀਸ (ਅਹ)
ਚਾਰਸੋ ਬੀਸ (ਯੇਹ) ਚ ਚਾਰਸੋ ਬੀਸ
ਚ ਚਾਰਸੌ ਬੀਸ, ਚਾਰਸੌ ਬੀਸ (ਅਹ)
ਹੁਣ ਨਵਾਂ ਦਿਨ ਨਵੀਂ ਦੁਨੀਆ ਦੀ ਟੋਰ
ਝੂਠੇ ਯਾਰਾਂ ਤੋਂ ਮੈਂ ਦੂਰ
ਮੇਰੀ ਜੇਬ ਚ ਪੈਸਾ ਹੋਰ
ਸਾਰੀ ਦੁਨੀਆ ਚ ਸ਼ੋ ਕਾਰਾ
ਸਾਰੇ ਮੈਨੂੰ ਜਾਣਦੇ ਪਰ
ਬਾਰਡਰ ਪੈਟਰੋਲ ਮੈਨੂੰ ਕੈਨੇਡਾ ਨੀ ਐਨ ਦੇਣ
ਪਹਿਲੀ ਸੀਡੀ ਮੈਂ ਛਾਪੀ ਦੋ ਹਜ਼ਾਰ ਵਾਰੀ
ਦੂਜੀ ਸੀਡੀ ਮੈਂ ਵੇਚੀ ਦੋ ਸੌ ਹਜ਼ਾਰ ਵਾਰੀ
ਮੁਕਾਬਲਾ ਨੀ ਜੱਗ ਚ ਮੇਰਾ
ਮੇਰੀ ਤੀਜੀ ਸੀਡੀ ਦਾ ਨਾ, ਦਾ ਰੈਪ ਸਟਾਰ
ਮੈਨੂੰ ਯੂਨੀਵਰਸਲ ਵਾਲੇ ਦਿੰਦੇ ਤਨਖਾਹ
ਬੈਲੀ ਸਾਗੂ ਯੂਕੇ ਤੋਂ ਮੈਨੂੰ ਭੇਜੇ ਪੈਸਾ
ਨਸ਼ਾ ਪਿਆਰ ਵੇਖ ਯਾਰਾਂ ਦੀ ਬਦਲੀ ਰੂਹ
ਸਾਲੇ ਲੱਭਦੇ ਬਹਾਨੇ ਮੈਨੂੰ ਕਰਨ ਚਲੇ ਸੂਏ
ਮੈਨੂੰ ਕੋਈ ਪਾਇਆ ਨੀ ਰੋਕ ਵੇ ਨਾਲੇ
ਕੋਰਟ ਚ ਬਹਿ ਕੇ ਮੈਂ ਲੁਟਾਣਾ ਨੀ ਨੋਟ
ਵੇ ਮੇਰੇ ਜੇਲ੍ਹ ਚ ਯਾਰ
ਲਿਖਾਂ ਯਾਰਾਂ ਨੂੰ ਤਸੱਲੀਆਂ
ਕਬਰਿਸਤਾਨ ਮੇਰੇ ਦੁਸ਼ਮਨਾਂ ਦੀ ਗਲੀਆਂ
ਰਾਜਾ ਹਰਜਾਈ, ਚਾਰਸੋ ਬੀਸ (ਯੇਹ)
ਗਲੀ ਗਲੀ ਚ ਮੁੰਡੇ ਕਰਨ ਮੇਰੀ ਰੀਸ
ਰਾਜਾ ਹਰਜਾਈ
ਚਾਰਸੋ ਬੀਸ, ਚ ਚਾਰਸੋ ਬੀਸ
ਚਾਰਸੋ ਵੀਹ ਯੇਹ
ਰਾਜਾ ਹਰਜਾਈ, ਚਾਰਸੋ ਬੀਸ
ਗਲੀ ਗਲੀ ਚ ਮੁੰਡੇ ਕਰਨ ਮੇਰੀ ਰੀਸ
ਰਾਜਾ ਹਰਜਾਈ
ਚਾਰਸੋ ਬੀਸ, ਚ ਚਾਰਸੋ ਬੀਸ (ਯੇਹ)
ਚਾਰਸੋ ਬੀਸ
ਮੈਂ ਰਾਜਾ ਹਰਜਾਈ, ਚਾਰਸੋ ਬੀਸ
ਗਲੀ ਗਲੀ ਚ ਮੁੰਡੇ ਕਰਨ ਮੇਰੀ ਰੀਸ
ਰਾਜਾ ਹਰਜਾਈ
ਚਾਰਸੋ ਬੀਸ, ਚ ਚਾਰਸੋ ਬੀਸ
ਚਾਰਸੋ ਵੀਹ ਯੇਹ
ਰਾਜਾ ਹਰਜਾਈ, ਚਾਰਸੋ ਬੀਸ
ਗਲੀ ਗਲੀ ਚ ਮੁੰਡੇ ਕਰਨ ਮੇਰੀ ਰੀਸ
ਰਾਜਾ ਹਰਜਾਈ (ਯੇਹ)
ਚਾਰਸੋ ਬੀਸ, 'ਚ ਚਾਰਸੋ ਬੀਸ, ਚਾਰਸੋ ਬੀਸ
ਚਾਰਸੋ ਬੀਸ (ਯੇਹ) ਚ ਚਾਰਸੋ ਬੀਸ (ਅਹ)
ਚੱਲ ਚਾਰਸੋ ਬੀਸ, ਚਾਰਸੋ ਬੀਸ (ਕਮ ਓਨ)
ਚਾਰਸੋ ਬੀਸ (ਯੇਹ) ਚ ਚਾਰਸੋ ਬੀਸ (ਅਹ)
ਚ ਚਾਰਸੋ ਬੀਸ ਕਮ ਓਨ ਚਾਰਸੋ ਬੀਸ ਯੇਹ
ਚਾਰਸੋ ਬੀਸ, ਚ ਚਾਰਸੋ ਬੀਸ
ਚ ਚਾਰਸੋ ਬੀਸ, ਚਾਰਸੋ ਬੀਸ
ਚਾਰਸੋ ਬੀਸ, ਚ ਚਾਰਸੋ ਬੀਸ
ਚ ਚਾਰਸੋ ਬੀਸ, ਚਾਰਸੋ ਬੀਸ
(yeah)
(uh)
Written by: Bohemia
instagramSharePathic_arrow_out􀆄 copy􀐅􀋲

Loading...