album cover
40 Pra
album cover
40 Pra was released on July 27, 2009 by Prestige Records as a part of the album Unforgettable
July 27, 2009
LabelPrestige Records
BPM123
Melodicness
Acousticness
Valence
Danceability
Energy

Music Video

Music Video

Lyrics

ਤਿੱਖੇ ਨੀ ਨੈਨ ਓਹਦੇ
ਕਾਲੇ ਨੀ ਵਾਲ ਵੇ
ਜਦੋ ਓਹ ਹੱਸੇ ਮੈਨੂੰ ਲਗਦੀ ਕਮਾਲ ਵੇ
ਬੈਠਾ ਮੈਂ ਓਹਦੇ ਨਾਲ
ਪੁੱਛਿਆ ਮੈਂ ਓਹਦਾ ਹਾਲ
ਮੇਰੀ ਨਾ ਫਿਕਰ ਤੂੰ ਕਰ ਮੇਰੀ ਜ਼ੀਨਾ
ਅਰਬਾਂ ਦੇ 40 ਪਰਾ ਪਿੱਛੇ ਭੱਜੇ ਆਏ
ਨੱਸੀਆਂ ਮੈਂ ਬਾਹਰ ਨੂੰ ਸਿੱਧਾ ਆਪਣੇ ਘਰ ਨੂੰ
ਅਰਬੀ ਦਾ ਪਿੱਛੇ ਮੇਰੇ ਲਗਿਆ ਤੂਫ਼ਾਨ
ਮੈਨੂੰ ਪਤਾ ਕਿ ਐਡੇ ਇੰਨੇ ਸਾਰੇ ਭਰਾ ਸੰਗ
ਦੁੱਜੇ ਦੀ ਆੜੇ ਆਕੇ
ਅਰਬਾਂ ਦਾ ਪਾਗਲ ਪਿਓ
ਪੂਰੀ ਓਹ ਜੰਞ ਲੈਕੇ ਆ ਗਏ ਸਾਡੇ ਬੂਹੇ ਨੂੰ
ਮੈਨੂੰ ਓਹ ਕਹਿੰਦਾ ਦੇਖ, ਐਡੇ ਨਾਲ ਵਿਆਹ ਕਰ ਹੁਣ
ਸੋਚੋ ਮੈਂ ਕੈਦੇ ਪੰਗੇਆਂ'ਚ ਫਸ ਗਿਆ ਹੁਣ
ਹਾਂ ਚਾਲ ਤੁਰ ਚੱਲੀਏ ਵੇ ਨੱਚਕੇ ਦੁਬਈ
ਨੀ ਟਿਕਟਾਂ ਵੇ ਦੋ ਫਰਸਟ ਕਲਾਸ ਦੀ ਲਾਈਂ
ਆਪਣਾ ਵੇ ਪਾਸਪੋਰਟ ਨਾ ਭੁੱਲ ਜਾਈਂ
ਵੀਰਾਂ ਨੂੰ ਉਵੇਂ ਤੂੰ ਨਾਮ ਦਸ ਦਈਂ
ਜਦੋਂ ਅੱਖ ਖੁੱਲ੍ਹ ਗਈ ਮੇਰੀ ਜ਼ੀਨਾ ਤੁਰ ਗਈ
ਮੇਰੇ ਨਾਲ ਆਕੇ ਬਹਿ ਗਏ ਓਹਦੇ ਚਾਲੀ ਨੇ ਪ੍ਰਾ
ਅਰਬਾਂ ਦੇ 40 ਪਰਾ ਪਿੱਛੇ ਭੱਜੇ ਆਏ
ਨੱਸੀਆਂ ਮੈਂ ਬਾਹਰ ਨੂੰ ਸਿੱਧਾ ਆਪਣੇ ਘਰ ਨੂੰ
ਅਰਬੀ ਦਾ ਪਿੱਛੇ ਮੇਰੇ ਲਗਿਆ ਤੂਫ਼ਾਨ
ਮੈਨੂੰ ਪਤਾ ਕਿ ਐਡੇ ਇੰਨੇ ਸਾਰੇ ਭਰਾ ਸੰਗ
ਅਰਬਾਂ ਦੇ 40 ਪਰਾ ਪਿੱਛੇ ਭੱਜੇ ਆਏ
ਨੱਸੀਆਂ ਮੈਂ ਬਾਹਰ ਨੂੰ ਸਿੱਧਾ ਆਪਣੇ ਘਰ ਨੂੰ
ਅਰਬੀ ਦਾ ਪਿੱਛੇ ਮੇਰੇ ਲਗਿਆ ਤੂਫ਼ਾਨ
ਮੈਨੂੰ ਪਤਾ ਕਿ ਐਡੇ ਇੰਨੇ ਸਾਰੇ ਭਰਾ ਸੰਗ
ਹਾਂ ਚਾਲ ਤੁਰ ਚੱਲੀਏ ਵੇ ਨੱਚਕੇ ਦੁਬਈ
ਨੀ ਟਿਕਟਾਂ ਵੇ ਦੋ ਫਰਸਟ ਕਲਾਸ ਦੀ ਲਾਈਂ
ਆਪਣਾ ਵੇ ਪਾਸਪੋਰਟ ਨਾ ਭੁੱਲ ਜਾਈਂ
ਵੀਰਾਂ ਨੂੰ ਉਵੇਂ ਤੂੰ ਨਾਮ ਦਸ ਦਈਂ
ਜਦੋਂ ਅੱਖ ਖੁੱਲ੍ਹ ਗਈ ਮੇਰੀ ਜ਼ੀਨਾ ਤੁਰ ਗਈ
ਮੇਰੇ ਨਾਲ ਆਕੇ ਬਹਿ ਗਏ ਓਹਦੇ ਚਾਲੀ ਨੇ ਪ੍ਰਾ
ਅਰਬਾਂ ਦੇ 40 ਪਰਾ ਪਿੱਛੇ ਭੱਜੇ ਆਏ
ਨੱਸੀਆਂ ਮੈਂ ਬਾਹਰ ਨੂੰ ਸਿੱਧਾ ਆਪਣੇ ਘਰ ਨੂੰ
ਅਰਬੀ ਦਾ ਪਿੱਛੇ ਮੇਰੇ ਲਗਿਆ ਤੂਫ਼ਾਨ
ਮੈਨੂੰ ਪਤਾ ਕਿ ਐਡੇ ਇੰਨੇ ਸਾਰੇ ਭਰਾ ਸੰਗ
ਅਰਬਾਂ ਦੇ 40 ਪਰਾ ਪਿੱਛੇ ਭੱਜੇ ਆਏ
ਨੱਸੀਆਂ ਮੈਂ ਬਾਹਰ ਨੂੰ ਸਿੱਧਾ ਆਪਣੇ ਘਰ ਨੂੰ
ਅਰਬੀ ਦਾ ਪਿੱਛੇ ਮੇਰੇ ਲਗਿਆ ਤੂਫ਼ਾਨ
ਮੈਨੂੰ ਪਤਾ ਕਿ ਐਡੇ ਇੰਨੇ ਸਾਰੇ ਭਰਾ ਸੰਗ
Written by: Imran Khan
instagramSharePathic_arrow_out􀆄 copy􀐅􀋲

Loading...