album cover
Madhaniyan
4,730
Indian
Madhaniyan was released on October 30, 2009 by Music Today as a part of the album The Great Big Punjabi Wedding
album cover
Release DateOctober 30, 2009
LabelMusic Today
Melodicness
Acousticness
Valence
Danceability
Energy
BPM75

Music Video

Music Video

Credits

PERFORMING ARTISTS
Sunanda Sharma
Sunanda Sharma
Performer
COMPOSITION & LYRICS
Sameer Uddin
Sameer Uddin
Composer

Lyrics

ਮਧਾਨੀਆਂ
ਹਾਏ ਓਹ ਮੇਰਿਆ ਦਾਦਿਆ ਰੱਬਾ, ਕਿੰਨਾ ਜੰਮਿਆ, ਕਿੰਨਾ ਨੇ ਲੇ ਜਾਣੀਆਂ, ਹਾਏ

ਲੋਈ
ਬਾਬੁਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ, ਹਾਏ

ਛੋੱਲੇ ਵੇ, ਛੋੱਲੇ ਵੇ, ਛੋੱਲੇ
ਬਾਬੁਲ ਤੇਰੇ ਮਹਿਲਾਂ ਵਿੱਚੋਂ ਸਤਰੰਗੀਆਂ ਕਬੂਤਰ ਬੋਲੇ, ਹਾਏ

ਤੱਲੀਆਂ, ਹੋ, ਤੱਲੀਆਂ
ਮਾਵਾਂ ਧੀਆ ਮਿਲਣ ਲਗੀਆਂ, ਚਾਰ ਕੰਧਾਂ ਨੇ ਚੁਬਾਰੇ ਦਿਆ ਹੱਲੀਆਂ, ਹਾਏ

ਫਿਤਾ, ਫਿਤਾ, ਫਿਤਾ, ਫਿਤਾ, ਫਿਤਾ
ਏਨਾ ਸਿਖਾਇਆ, ਵੀਰਾਂ ਨੇ ਢੋਲਾ ਤੋਰਕੇ ਅਗਾਹ ਨੂੰ ਕਿੱਤਾ, ਹਾਏ

ਮਹਿੰਦੀ, ਮਹਿੰਦੀ, ਮਹਿੰਦੀ, ਮਹਿੰਦੀ
ਲਗਦੀ ਸੁਹਾਗਣਾਂ ਨੂੰ ਨਹੀਂ ਮਰਦੇ ਦਾਮਨ ਤਕ ਲਹਿੰਦੀ, ਹਾਏ

ਝੁਮਕੇ, ਝੁਮਕੇ
ਅੰਬੜੀ ਦਾ ਦਿਲ ਕੰਬਿਆ, ਹਾਏ, ਅੰਬੜੀ ਦਾ ਦਿਲ ਕੰਬਿਆ
ਹਾਏ, ਅੰਬੜੀ ਦਾ ਦਿਲ ਕੰਬਿਆ ਅੱਜ ਮੁਹ ਲਾਡੋ ਦਾ ਚੁੰਮਕੇ, ਹਾਏ
ਅੰਬੜੀ ਦਾ ਦਿਲ ਕੰਬਿਆ ਅੱਜ ਮੁਹ ਲਾਡੋ ਦਾ ਚੁੰਮਕੇ, ਹਾਏ
ਮਾਂ-ਪਿਓ, ਮਾਂ-ਪਿਓ, ਮਾਂ-ਪਿਓ
ਨਾਜ਼ਾਂ ਨਾਲ ਪਾਲ ਕੇ ਧੀਆਂ ਹੋ ਜਾਣ ਪਰਾਏ ਆਪੇ, ਹਾਏ
ਨਾਜ਼ਾਂ ਨਾਲ ਪਾਲ ਕੇ ਤੀਆਂ, ਹਾਂ, ਨਾਜ਼ਾਂ ਨਾਲ ਪਾਲ ਕੇ ਤੀਆਂ
ਨਾਜ਼ਾਂ ਨਾਲ ਪਾਲ ਕੇ ਧੀਆਂ ਹੋ ਜਾਣ ਪਰਾਏ ਆਪੇ, ਹਾਏ
ਨਾਜ਼ਾਂ ਨਾਲ ਪਾਲ ਕੇ ਧੀਆਂ ਹੋ ਜਾਣ ਪਰਾਏ ਆਪੇ, ਹਾਏ
ਨਾਜ਼ਾਂ ਨਾਲ ਪਾਲ ਕੇ ਧੀਆਂ ਹੋ ਜਾਣ ਪਰਾਏ ਆਪੇ, ਹਾਏ
ਨਾਜ਼ਾਂ ਨਾਲ ਪਾਲ ਕੇ ਧੀਆਂ ਹੋ ਜਾਣ ਪਰਾਏ ਆਪੇ, ਹਾਏ
ਚੂੜੀਆਂ, ਚੂੜੀਆਂ, ਚੂੜੀਆਂ, ਚੂੜੀਆਂ, ਚੂੜੀਆਂ
ਸਹੁਰੇ ਘਰ ਜਾਣ ਵਾਲੀਏ, ਸ਼ਾਲਾ ਹੋਣੇ ਮੁਰਾਦਾਂ ਪੂਰੀਆਂ, ਹੋਏ

Written by: Sameer Uddin
instagramSharePathic_arrow_out􀆄 copy􀐅􀋲

Loading...