Music Video
Music Video
Credits
PERFORMING ARTISTS
Babbu Maan
Performer
COMPOSITION & LYRICS
Babbu Maan
Composer
Lyrics
ਨੀ ਉਤੋਂ ਕੋਹਰਾ ਵਰਦਾ, ਨੀ ਕੋਈ ਆਸ਼ਿਕ ਠਰਦਾ
ਨੀ ਉਤੋਂ ਕੋਹਰਾ ਵਰਦਾ, ਨੀ ਕੋਈ ਆਸ਼ਿਕ ਠਰਦਾ
ਨੀ ਦੇਖ ਜਿਗਰਾ ਜੱਟ ਦਾ, ਤਾ ਵੀ ਚੇਤੇ ਕਰਦਾ
ਉਤੋਂ ਕੋਹਰਾ ਵਰਦਾ, ਨੀ ਕੋਈ ਆਸ਼ਿਕ ਠਰਦਾ
ਉਤੋਂ ਕੋਹਰਾ ਵਰਦਾ ਤੈਥੋਂ ਕਾਹ ਦਾ ਪਰਦਾ
ਉਤੋਂ ਕੋਹਰਾ ਵਰਦਾ ਤੈਥੋਂ ਕਾਹ ਦਾ ਪਰਦਾ
ਮੰਨ ਪੈਂਦਾ ਕਾਹਲਾ, ਤੈਨੂੰ ਮਿਲਣੇ ਨੂੰ ਕਰਦਾ
ਉਤੋਂ ਕੋਹਰਾ ਵਰਦਾ ਤੈਥੋਂ ਕਾਹ ਦਾ ਪਰਦਾ
ਇਹ ਦੁਨੀਆ ਪਾਗਲ, ਕਰੇ ਦਾਅਵੇ ਫੋਕੇ ਹੈ
ਮੇਰੀ ਇਸ਼ਕ ਦੀ ਭੱਠੀ, ਜੱਗ ਲਾਵੇ ਚੌਂਕੇ
ਅਜੇ ਦਿਨ ਨੇ ਕੈਦੇ ਰੱਬ ਕਰਦਾ ਏ ਧੋਖੇ ਹੈ
ਆਈ ਤੇ ਆ ਗਿਆ, ਫੇਰ ਕੇਹੜਾ ਰੋਕੇ
ਨੀ ਤੂੰ ਫਿਕਰ ਕਰੀ ਨਾ, ਜੱਟ ਅਜੇ ਨੀ ਮਰਦਾ
ਤੈਨੂੰ ਚੇਤੇ ਕਰਦਾ, ਨੀ ਤੈਨੂੰ ਚੇਤੇ ਕਰਦਾ
ਨੀ ਉਤੋਂ ਕੋਹਰਾ ਵਰਦਾ, ਨੀ ਕੋਈ ਆਸ਼ਿਕ ਠਰਦਾ
ਕਿਵੇ ਭੇਜਾ ਚਿੱਠੀਆਂ, ਕਿੱਥੇ ਘੱਲਾਂ ਤਾਰਾ
ਖੁਸ਼ੀਆਂ ਆ ਜਾਵਣ, ਬਣ ਬਣ ਕੇ ਕਤਾਰਾਂ
ਪਤਝੜ ਦੇ ਪਿੱਛੋਂ, ਹੈ ਆਉਣ ਬਹਾਰਾਂ
ਜਿੱਤਣ ਦਾ ਸ਼ੌਂਕੀ, ਮਨਜ਼ੂਰ ਨਾ ਹਾਰਾਂ
ਹੋਇਆ ਦੁਸ਼ਮਨ ਮੇਰਾ, ਹਰ ਜੀ ਘਰ ਦਾ
ਉਤੋਂ ਕੋਹਰਾ ਵਰਦਾ ਤੈਥੋਂ ਕਾਹ ਦਾ ਪਰਦਾ
ਉਤੋਂ ਕੋਹਰਾ ਵਰਦਾ ਤੈਥੋਂ ਕਾਹ ਦਾ ਪਰਦਾ
ਏਨੀ ਵੀ ਨੀ ਸਾਡੀ ਕਿਸਮਤ ਮਾੜੀ
ਕਦੇ ਨਾਲ ਵੱਧੂ ਮੈਂ ਤੇਰੇ ਸੌਣੀ ਹਾੜੀ
ਕਦ ਹਵਾ ਨੂੰ ਡੱਕੇ, ਇਹ ਜੰਗਲੀ ਝਾੜੀ ਹੈ
ਆਪਾਂ ਰਲ ਕੇ ਕਰਾਂਗੇ, ਚੰਨਾ ਖੇਤੀ ਬਾੜੀ
ਆਪੇ ਵਕਤ ਬੈਠਾਦੂ, ਇਹ ਉੱਡ ਦਾ ਗਰਦਾ
ਉਤੋਂ ਕੋਹਰਾ ਵਰਦਾ, ਨੀ ਕੋਈ ਆਸ਼ਿਕ ਠਰਦਾ
ਉਤੋਂ ਕੋਹਰਾ ਵਰਦਾ, ਨੀ ਕੋਈ ਆਸ਼ਿਕ ਠਰਦਾ
Written by: Babbu Maan


