album cover
Ki Samjjiye
146,214
Pop
Ki Samjjiye was released on November 11, 2011 by Speed Record as a part of the album Judaa
album cover
Most Popular
Past 7 Days
01:40 - 01:45
Ki Samjjiye was discovered most frequently at around 1 minutes and 40 seconds into the song during the past week
00:00
00:05
00:20
00:30
00:45
00:55
01:10
01:35
01:40
01:45
02:05
02:20
02:35
02:40
02:45
02:55
03:05
03:35
03:45
03:50
03:55
04:10
04:30
00:00
04:44

Music Video

Music Video

Credits

PERFORMING ARTISTS
Amrinder Gill
Amrinder Gill
Lead Vocals
Dr Zeus
Dr Zeus
Performer
COMPOSITION & LYRICS
-
Songwriter
Raj Kakra
Raj Kakra
Songwriter
PRODUCTION & ENGINEERING
Dr Zeus
Dr Zeus
Producer

Lyrics

ਕਿ ਸਮਝਾਈਏ ਸੱਜਣਾ ਇਹਨਾਂ ਨੈਨ ਕਮਲਿਆਂ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਕਿ ਸਮਝਾਈਏ ਸੱਜਣਾ ਇਹਨਾਂ ਨੈਨ ਕਮਲਿਆਂ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਇਸ਼ਕ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ
ਸਾਜਨਾ ਤੈਨੂੰ ਲੱਭਿਆ ਰੱਬ ਗਵਾ ਕੇ ਮੈਂ
ਇਸ਼ਕ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ
ਸਾਜਨਾ ਤੈਨੂੰ ਲੱਭਿਆ ਰੱਬ ਗਵਾ ਕੇ ਮੈਂ
ਜਿਹੜੀ ਕਰਦੀ ਇਸ਼ਕ ਸਮੁੰਦਰਾਂ ਦੇ ਵਿੱਚ ਰਹਿੰਦੀ ਏ
ਉਸ ਬੇੜੀ ਦਾ ਕਾਹਤੋਂ ਕੋਈ ਕਿਨਾਰਾ ਨੀ ਹੁੰਦਾ
ਕਿ ਸਮਝਾਈਏ ਸੱਜਣਾ ਇਹਨਾਂ ਨੈਨ ਕਮਲਿਆਂ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ
ਤੂੰ ਕਿ ਜਾਨੇ ਅੱਸੀ ਤਾਂ ਦਿਲ ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅੱਸੀ ਗਵਾਈਆਂ ਨੇ
ਤੂੰ ਕਿ ਜਾਨੇ ਅੱਸੀ ਤਾਂ ਦਿਲ ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅੱਸੀ ਗਵਾਈਆਂ ਨੇ
ਚੇਤੇ ਕਰੀਏ ਤੈਨੂੰ ਰਾਤਾਂ ਨੂੰ ਵੀ ਉੱਠ ਉੱਠ ਕੇ
ਭਰੂ ਗਵਾਹੀ ਸੁੱਤਾ ਇਕ ਵੀ ਤਾਰਾ ਨੀ ਹੁੰਦਾ
ਕਿ ਸਮਝਾਈਏ ਸੱਜਣਾ ਇਹਨਾਂ ਨੈਨ ਕਮਲਿਆਂ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ, ਪਿਆਰਾ ਨੀ ਹੁੰਦਾ
ਜਿਸ ਪਲ ਮੇਰੀ ਤੂੰ ਨਾ ਦਿੱਸੇ ਨਿਗਾਹਾਂ ਨੂੰ
ਉਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਜਿਸ ਪਲ ਮੇਰੀ ਤੂੰ ਨਾ ਦਿੱਸੇ ਨਿਗਾਹਾਂ ਨੂੰ
ਉਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਅੱਖੀਆਂ ਲਾ ਕੇ ਨਿਮਿਆ ਨੀ ਕਦੇ ਮੁੱਖ ਨੂੰ ਮੋੜੀ ਦਾ
ਇੰਜ ਵਿਛੜਿਆਂ ਦਾ ਫਿਰ ਮੇਲ ਦੁਬਾਰਾ ਨੀ ਹੁੰਦਾ
ਕਿ ਸਮਝਾਈਏ ਸੱਜਣਾ ਇਹਨਾਂ ਨੈਨ ਕਮਲਿਆਂ ਨੂੰ
ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨੀ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ
ਉਸ ਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨੀ ਹੁੰਦਾ, ਪਿਆਰਾ ਨੀ ਹੁੰਦਾ
Written by: -, Raj Kakra
instagramSharePathic_arrow_out􀆄 copy􀐅􀋲

Loading...