album cover
Coffee
14,294
Punjabi Pop
Coffee was released on June 26, 2026 by Amrinder Gill as a part of the album Coffee - Single
album cover
Most Popular
Past 7 Days
01:20 - 01:25
Coffee was discovered most frequently at around 1 minutes and 20 seconds into the song during the past week
00:00
00:25
00:50
01:00
01:20
01:35
01:45
01:50
02:00
02:10
02:40
00:00
02:45

Credits

PERFORMING ARTISTS
Amrinder Gill
Amrinder Gill
Performer
Jasmeen Akhtar
Jasmeen Akhtar
Performer
Ranjodh Cheema
Ranjodh Cheema
Performer
COMPOSITION & LYRICS
Armaan Singh Gill
Armaan Singh Gill
Composer
Ranjodh Cheema
Ranjodh Cheema
Songwriter
Arnaaz Gill
Arnaaz Gill
Composer
PRODUCTION & ENGINEERING
Armaan Singh Gill
Armaan Singh Gill
Producer
Arnaaz Gill
Arnaaz Gill
Producer

Lyrics

ਕੰਨਾਂ ਵਿੱਚ ਝੁਮਕੇ (ਮੈਂ ਪਾ ਕੇ ਰੱਖਾਂ)
ਨੀ ਲੰਮਾ ਕੱਦ (ਬਿਲੌਰੀ ਅੱਖਾਂ)
ਤੂੰ ਹੋ ਗਈ ਮੇਰੀ, feeling'an ਚੱਕਾਂ
ਵੇ ਮੈਂ ਵੀ ਇਸ਼ਕ ਲੁਕੋ ਕੇ ਰੱਖਾਂ
ਵੇ ਤੂੰ ਨਸ਼ਾ (ਕੁੜੇ, ਤੂੰ ਕਸਤੂਰੀ)
ਦਿਲ ਨਾ ਦਿਲ ਤੋਂ (ਨਾ ਸਹਿੰਦਾ ਦੂਰੀ)
Coffee ਵਾਂਗ ਤੂੰ ਰੋਜ਼ ਜ਼ਰੂਰੀ
ਨੀ ਤੇਰੀ call ਜੱਟਾ ਨੂੰ ਚੂਰੀ
ਆਹ ਚੱਕ, ਸੋਨੇ ਵਿੱਚ ਮੜ੍ਹਾ ਲੈ
ਨੀ ਚੂੜੀ ਬਣ ਜਾਂ, ਗੁੱਟ ਚੜ੍ਹਾ ਲੈ
ਨੀ ਦਿਲ ਨੂੰ ਫੜ ਕੇ purse 'ਚ ਪਾ ਲੈ
ਨੀ ਅੱਖ ਵਿੱਚ ਸੁਰਮੇ ਵਾਂਗੂ ਲਾ ਲੈ
ਪਹਿਲਾਂ ਇਸ਼ਕ, ਨਾ ਤੀਜਾ-ਚੌਥਾ
ਨੀ ਤੂੰ ਹੀ ਲੱਗਦੀ ਚੰਨ ਦਾ ਟੋਟਾ
ਜੁੜ ਜਾ ਐਦਾਂ ਮੇਰੇ ਨਾਲ਼
ਜਿਵੇਂ ਤੇਰੀ ਚੁੰਨੀ ਦੇ ਨਾਲ਼ ਗੋਟਾ
ਹੋ, ਧੁੱਪ ਵਿੱਚ ਦੂਰੋਂ ਤੂੰ ਕਰਦੀ shine, ਕੁੜੇ
ਅੱਖ ਵਿੱਚ ਸੁਰਮੇ ਦੀ ਲੰਮੀ line, ਕੁੜੇ
ਵੇ ਮਿੱਠੀਆਂ ਚੂਰੀ ਤੋਂ ਗੱਲਾਂ ਨਾਲ਼ ਠੱਗਦਾ ਏ
ਹਾਂ, ਇੱਕੋ ਦਿਲ ਮੇਰਾ, ਨਾ ਲੁੱਟਣੋਂ ਹੱਟਦਾ ਏ
ਹਾਏ, ਲੰਮੀ ਧੌਣ, ਗਾਨੀ ਵਿੱਚ ਮੋਤੀ
ਨੀ ਮੈਥੋਂ ਚਾਰ ਕੁ inch ਤੂੰ ਛੋਟੀ
ਜਾਦੂ ਕਰਦੀ ਏ ਅੱਖ ਮੋਟੀ
ਨਾਲ਼ੇ ਠੋਡੀ 'ਤੇ ਤਿਲ ਛੋਟਾ
ਪਹਿਲਾਂ ਇਸ਼ਕ, ਨਾ ਤੀਜਾ-ਚੌਥਾ
ਨੀ ਤੂੰ ਹੀ ਲੱਗਦੀ ਚੰਨ ਦਾ ਟੋਟਾ
ਜੁੜ ਜਾ ਐਦਾਂ ਮੇਰੇ ਨਾਲ਼
ਜਿਵੇਂ ਤੇਰੀ ਚੁੰਨੀ ਦੇ ਨਾਲ਼ ਗੋਟਾ
ਤੇਰੇ ਜਿਹੀ ਬਣੀ ਨਹੀਂ ਕਰੋੜਾਂ-ਲੱਖਾਂ 'ਚ
ਸੂਰਜ ਢਲ਼ ਜਾਂਦਾ ਭੂਰੀਆਂ ਅੱਖਾਂ 'ਚ
ਵੇ ਚੰਗਾ ਲੱਗਦਾ ਏ, ਤੂੰ ਭਾਵੇਂ ਲੜਦਾ ਏ
ਮੈਂ ਜਿੰਨਾ ਪਿਆਰ ਦੇਵਾਂ, ਤੂੰ ਦੂਣਾ ਕਰਦਾ ਏ
ਹੋ, ਕਹਿੰਦਾ Raj, "Blur ਨੇ ਅੱਖਾਂ
ਤੈਨੂੰ focus ਦੇ ਵਿੱਚ ਰੱਖਾਂ
ਹੁਣ ਨਾ ਹੋਰ ਕਿਸੇ ਨੂੰ ਤੱਕਾਂ
ਨੀ ਜੇ ਜੀਅ ਕਰਦਾ, ਅਜ਼ਮਾ ਲੈ"
ਆਹ ਚੱਕ, ਸੋਨੇ ਵਿੱਚ ਮੜ੍ਹਾ ਲੈ
ਨੀ ਚੂੜੀ ਬਣ ਜਾਂ, ਗੁੱਟ ਚੜ੍ਹਾ ਲੈ
ਨੀ ਦਿਲ ਨੂੰ ਫੜ ਕੇ purse 'ਚ ਪਾ ਲੈ
ਨੀ ਅੱਖ ਵਿੱਚ ਸੁਰਮੇ ਵਾਂਗੂ ਲਾ ਲੈ
ਪਹਿਲਾਂ ਇਸ਼ਕ, ਨਾ ਤੀਜਾ-ਚੌਥਾ
ਨੀ ਤੂੰ ਹੀ ਲੱਗਦੀ ਚੰਨ ਦਾ ਟੋਟਾ
ਜੁੜ ਜਾ ਐਦਾਂ ਮੇਰੇ ਨਾਲ਼
ਜਿਵੇਂ ਤੇਰੀ ਚੁੰਨੀ ਦੇ ਨਾਲ਼ ਗੋਟਾ
Written by: Armaan Singh Gill, Arnaaz Gill, Ranjodh Cheema
instagramSharePathic_arrow_out􀆄 copy􀐅􀋲

Loading...