album cover
Naajra
4,062
Worldwide
Naajra was released on November 11, 2011 by Speed Record as a part of the album Judaa
album cover
AlbumJudaa
Release DateNovember 11, 2011
LabelSpeed Record
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Amrinder Gill
Amrinder Gill
Lead Vocals
Dr Zeus
Dr Zeus
Performer
COMPOSITION & LYRICS
Raj Kakra
Raj Kakra
Songwriter
PRODUCTION & ENGINEERING
Dr Zeus
Dr Zeus
Producer

Lyrics

[Verse 1]
ਉੱਠ ਜਾਗ ਪੰਜਾਬੀਆ ਓਏ ਹੁਣ ਨੀ ਸਰਨਾ ਬੁੱਲੀਆਂ ਸੀ ਕੇ
ਮਾ ਦੇ ਮੱਖਣੀ ਖਾਣਿਆਂ ਦੇ ਬੁੱਲਾਂ ਵਿੱਚ ਜਰਦੇ ਨਾੜਾਂ ਵਿੱਚ ਟੀਕੇ
ਪੰਜਾਬ ਦੀ ਧਰਤੀ ਤੇ ਇਹ ਜ਼ਹਿਰਾਂ ਕਿਸ ਵੈਰੀ ਨੇ ਘੱਲੀਆਂ ਨਜ਼ਰਾਂ
[Chorus]
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
[Verse 2]
ਜੱਟ ਖੁਦਕੁਸ਼ੀਆਂ ਕਰਦੇ
ਜੱਟ ਖੁਦਕੁਸ਼ੀਆਂ ਕਰਦੇ ਭੈੜਾ ਬੜਾ ਕਰਜ਼ ਦਾ ਸੇਕਾ
ਗੁਰੂਆਂ ਦੀ ਧਰਤੀ ਤੇ ਖੁੱਲ੍ਹ ਗਿਆ ਪੈਰ ਪੈਰ ਤੇ ਠੇਕਾ
ਪੁੱਤ ਬੇਰੋਜ਼ਗਾਰਾ ਨੂੰ ਕੀਕਣ ਮਾਂ-ਪੇ ਦੇਣ ਤਸੱਲੀਆਂ ਨਜਰਾ
[Chorus]
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
[Verse 3]
ਲੁੱਟ ਲਿਆ ਲੁਟੇਰਿਆਂ ਨੇ
ਲੁੱਟ ਲਿਆ ਲੁਟੇਰਿਆਂ ਨੇ ਜੱਟ ਨੂ ਬਦਲ ਬਦਲ ਕੇ ਬਾਣੇ
ਅੱਸੀ ਮੁਲਕ ਰਜਾਉਂਦੇ ਰਹੇ ਥੁਰ ਗਏ ਖੁਦ ਆਪਣੇ ਲਈ ਦਾਣੇ
ਲੜ ਲਾ ਕੇ ਬੁਢਿਆਂ ਦੇ ਧੀਆਂ ਕਿਉਂ ਪਰਦੇਸੀ ਘੱਲੀਆਂ ਨਜ਼ਰਾਂ
[Chorus]
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
[Verse 4]
ਤੰਦ ਟੁੱਟਗੀ ਪਿਆਰਾਂ ਦੀ
ਤੰਦ ਟੁੱਟਗੀ ਪਿਆਰਾਂ ਦੀ ਰਾਜ ਹੁਣ ਪੇ ਗਿਆ ਰੂਹ ਨੂੰ ਸੋਕਾ
ਨਾ ਰਹੀ ਕਦਰ ਬਜ਼ੁਰਗਾਂ ਦੀ ਸਾਂਝੀ ਵਾਲ ਜਿੰਨਾਂ ਦਾ ਹੋਕਾ
ਚੱਲ ਚੱਲੀਏ ਬੋਹੜ ਥੱਲੇ ਕਾਕੜਾ ਭੁੰਨ ਕੇ ਬੈਠਾ ਚੱਲੀਆਂ ਨਜ਼ਰ
[Chorus]
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਓਹ ਸੱਥਾਂ ਖਾਲੀ ਹੋ ਚੱਲੀਆਂ
Written by: Raj Kakra
instagramSharePathic_arrow_out􀆄 copy􀐅􀋲

Loading...