album cover
Tere Raa
album cover
Tere Raa was released on November 19, 2011 by Music Waves Productions Ltd. as a part of the album Judda
AlbumJudda
ReleasedNovember 19, 2011
LabelMusic Waves Productions Ltd.
BPM173
Melodicness
Acousticness
Valence
Danceability
Energy

Music Video

Music Video

Lyrics

ਨਿਵੀਆਂ ਪਾ ਕੇ ਲੰਘ ਜਾਣੀ ਏ, ਦੇਖੇ ਨਾ ਜ਼ਰਾ
ਨਿਵੀਆਂ ਪਾ ਕੇ ਲੰਘ ਜਾਣੀ ਏ, ਦੇਖੇ ਨਾ ਜ਼ਰਾ
ਕੋਈ ਤੇਰੇ ਰਾਹ ਚ ਵੀ ਏ ਖੜਾ - ੪ ਵਾਰ
ਹਰ ਦਿਨ ਦਿਲ ਨੂੰ ਨਵੀ ਤਸੱਲੀ ਦੇ ਕੇ ਟਾਲੀਦਾ
ਹਰ ਦਿਨ ਦਿਲ ਨੂੰ ਨਵੀ ਤਸੱਲੀ ਦੇ ਕੇ ਟਾਲੀਦਾ
ਅਗਲੇ ਦਿਨ ਫਿਰ ਓਸੇ ਮੋਡ ਤੇ ਤੈਨੂੰ ਭਾਲੀਦਾ
ਪਾਗਲ ਨਾ ਕਰ ਦੇਵੇ ਨੀ ਮੈਨੂੰ ਤੇਰੀ ਹਰ ਅਦਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕਿ ਅਹਿਸਾਸ ਹੈ ਯਾਰਾਂ ਕੁਝ ਵੀ ਸਮਝ ਨਾ ਔਂਦਾ ਏ
ਕਿ ਅਹਿਸਾਸ ਹੈ ਯਾਰਾਂ ਕੁਝ ਵੀ ਸਮਝ ਨਾ ਔਂਦਾ ਏ
ਤੇਰੇ ਵੱਲ ਨੂੰ ਕਿਉਂ ਚੰਦਰਾ ਦਿਲ ਖਿੱਚ ਜੇਹੀ ਪਾਉਂਦਾ ਏ
ਮੰਨਦਾ ਨੀ ਦਿਲ ਮੇਰਾ, ਤੈਨੂੰ ਚੌਂਦਾ ਏ ਬੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਖੁਸ਼ਬੂ ਆਉਂਦੀ ਸਾਹਾਂ ਨੂੰ, ਜੇਹੜੇ ਲੰਗਦੀ ਰਾਹਾਂ ਤੋਂ
ਖੁਸ਼ਬੂ ਆਉਂਦੀ ਸਾਹਾਂ ਨੂੰ, ਜੇਹੜੇ ਲੰਗਦੀ ਰਾਹਾਂ ਤੋਂ
ਪੁੱਛਦਾ ਏ ਇਕਬਾਲ ਪਤਾ ਤੇਰਾ ਮਸਤ ਹਵਾਵਾਂ ਤੋਂ
ਜ਼ਿੰਦਗੀ ਦੇ ਇਸ ਰਾਹ ਉੱਤੇ, ਹੱਥਾਂ ਚ ਹੱਥ ਫੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
ਕੋਈ ਤੇਰੇ ਰਾਹ ਚ ਵੀ ਏ ਖੜਾ
Written by: -
instagramSharePathic_arrow_out􀆄 copy􀐅􀋲

Loading...