album cover
Strawberry
965
Indian Pop
Strawberry was released on November 1, 2012 by Moviebox (Birmingham) Limited as a part of the album Back to Basics
album cover
Release DateNovember 1, 2012
LabelMoviebox (Birmingham) Limited
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Diljit Dosanjh
Diljit Dosanjh
Vocals
Tru-Skool
Tru-Skool
Vocals
COMPOSITION & LYRICS
Tru-Skool
Tru-Skool
Songwriter
PRODUCTION & ENGINEERING
Tru-Skool
Tru-Skool
Producer

Lyrics

[Verse 1]
ਓਹ ਥੱਕ ਗਈਆਂ ਸਾਰੀਆਂ ਓਹ ਨੱਚ ਦੀ ਰਹੀ
ਲਾਲ ਸੂਹੇ ਲਹਿੰਗੇ ਵਿੱਚ ਜੱਚ ਦੀ ਰਹੀ
ਹੋਏ ਥਾਕ ਗਈਆਂ ਸਾਰੀਆਂ ਓਹ ਨੱਚ ਦੀ ਰਹੀ
ਲਾਲ ਸੂਹੇ ਲਹਿੰਗੇ ਵਿੱਚ ਜੱਚ ਦੀ ਰਹੀ
ਤੇਰੇ ਪਿੰਡ ਜਿਹੜੀ ਮੈਨੂੰ ਛੇੜ ਦੀ ਰਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
[Chorus]
ਭਾਬੀਏ ਭਾਬੀਏ ਭਾਬੀਏ ਭਾਬੀਏ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
[Verse 2]
ਹੋ ਨੈਣਾਂ ਨਾਲ ਕੀਤੀਆਂ ਓਹਨੇ ਸ਼ਹਰਤਾਂ
ਗੋਲ ਮੋਲ ਮੈਨੂੰ ਪਾਉਂਦੀ ਸੀ ਬੁਝਾਰਤਾਂ
ਨੈਣਾਂ ਨਾਲ ਕਿੱਤੀਆਂ ਓਹਨੇ ਸ਼ਰਾਰਤਾਂ
ਗੋਲ ਮੋਲ ਮੈਨੂੰ ਪਾਉਂਦੀ ਸੀ ਬੁਝਾਰਤਾਂ
ਪਤਾ ਕਰੀ ਕੇਹਦੇ ਕਾਲਜ ਚ ਪੜ੍ਹਦੀ
ਅੱਜ ਤਕ ਤੈਨੂੰ ਕੋਈ ਗੱਲ ਨਾ ਕਹੀ
[Chorus]
ਭਾਬੀਏ ਭਾਬੀਏ ਭਾਬੀਏ ਭਾਬੀਏ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
[Verse 3]
ਹਾਂ ਕਰਗੀ ਸਰੂਰ ਕ੍ਰਿਸਟਲ ਵਰਗੀ
ਲਗਰ ਜੇਹੀ ਕੱਚੀ ਕੈਲ ਵਰਗੀ
ਹੋ ਹਾਂ ਕਰਗੀ ਸਰੂਰ ਕ੍ਰਿਸਟਲ ਵਰਗੀ
ਲਗਰ ਜੇਹੀ ਓਹ ਕੱਚੀ ਕੈਲ ਵਰਗੀ
ਪਤਾ ਨਹੀਂ ਮੈਂ ਕਿਵੇਂ ਦਿਲ ਨੂੰ ਸ਼ੰਭਾਲਿਆ
ਮੇਰੇ ਨਾਲ ਵਾਰ ਵਾਰ ਜਾਣ ਕੇ ਖਾਹੀ
[Chorus]
ਭਾਬੀਏ ਭਾਬੀਏ ਭਾਬੀਏ ਭਾਬੀਏ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
[Verse 4]
ਓਹਨੂੰ ਦੇਣੀ ਟਿਫੀ ਡਾਇਮੰਡ ਰਿੰਗ ਨੀ
ਓ ਬਣੂ ਮੇਰੀ ਕੌਰ ਮੈਂ ਓਹਦਾ ਸਿੰਘ ਨੀ
ਓਹਨੂੰ ਦੇਣੀ ਟਿਫੀ ਡਾਇਮੰਡ ਰਿੰਗ ਨੀ
ਓ ਬਣੂ ਮੇਰੀ ਕੌਰ ਮੈਂ ਓਹਦਾ ਸਿੰਘ ਨੀ
ਬਦਰੁਖਾਂ ਵਿੱਚ ਦੋਲੀ ਆਊ ਓਸਦੀ
ਯਾਦ ਰੱਖੀ ਗਾਲ ਦਲਜੀਤ ਦੀ ਕਹੀ
[Chorus]
ਭਾਬੀਏ ਭਾਬੀਏ ਭਾਬੀਏ ਭਾਬੀਏ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
[Outro]
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
ਲਾਲ ਸੂਹਾ ਰੰਗ ਸਟ੍ਰਾਬੇਰੀ ਜੇਹੀ
ਭਾਬੀ ਕੁੜੀ ਕੌਣ ਸੀ ਓਹ ਦੱਸ ਤਾਂ ਸਹੀ
Written by: Diljit Dosanjh, Tru-Skool
instagramSharePathic_arrow_out􀆄 copy􀐅􀋲

Loading...