album cover
Tarya
398
Alternative
Tarya was released on December 10, 2006 by Audio Touch as a part of the album Tanhaiyan
album cover
Release DateDecember 10, 2006
LabelAudio Touch
Melodicness
Acousticness
Valence
Danceability
Energy
BPM153

Music Video

Music Video

Credits

PERFORMING ARTISTS
Sabar Koti
Sabar Koti
Vocals
COMPOSITION & LYRICS
Jaidev Kumar
Jaidev Kumar
Composer
Kala Nizampuri
Kala Nizampuri
Lyrics
PRODUCTION & ENGINEERING
Jaidev Kumar
Jaidev Kumar
Producer

Lyrics

ਗੱਲਾ ਤਾਰਿਆ ਨਾਲ ਕਰਦੇ ਹਾਂ, ਹੋ
ਗੱਲਾ ਤਾਰਿਆ ਨਾਲ ਕਰਦੇ ਹਾਂ, ਹੋ
ਗੱਲਾ ਤਾਰਿਆ ਨਾਲ ਕਰਦੇ ਹਾਂ, ਹੋ
ਗੱਲਾ ਤਾਰਿਆ ਨਾਲ ਕਰਦੇ ਹਾਂ, ਹੋ
ਗੱਲਾ ਤਾਰਿਆ ਨਾਲ ਕਰਦੇ ਹਾਂ
ਕਿਹੜਾ-ਕਿਹੜਾ ਦੁੱਖ ਦੱਸੀਏ?
ਨਿੱਤ ਜੀ-ਜੀ ਮਰਦੇ ਹਾਂ
ਨਿੱਤ ਜੀ-ਜੀ ਮਰਦੇ ਹਾਂ, ਹੋ
ਚੋਟ ਇਸ਼ਕੇ ਦੀ ਖਾ ਬੈਠੇ, ਹੋ
ਚੋਟ ਇਸ਼ਕੇ ਦੀ ਖਾ ਬੈਠੇ, ਹੋ
ਚੋਟ ਇਸ਼ਕੇ ਦੀ ਖਾ ਬੈਠੇ, ਹੋ
ਚੋਟ ਇਸ਼ਕੇ ਦੀ ਖਾ ਬੈਠੇ, ਹੋ
ਚੋਟ ਇਸ਼ਕੇ ਦੀ ਖਾ ਬੈਠੇ, ਹੋ
ਸੋਲ ਜਿਹੀ ਜ਼ਿੰਦ ਆਪਣੀ
ਪੱਠੀ ਦੁੱਖਾਂ ਦੀਚ ਪਾ ਬੈਠੇ
ਪੱਠੀ ਦੁੱਖਾਂ ਦੀਚ ਪਾ ਬੈਠੇ, ਹੋ
ਅਸੀ ਲੱਗੀਆ ਪਗਾਉਂਦੇ ਰਹੇ, ਹੋ
ਅਸੀ ਲੱਗੀਆ ਪਗਾਉਂਦੇ ਰਹੇ, ਹੋ
ਅਸੀ ਲੱਗੀਆ ਪਗਾਉਂਦੇ ਰਹੇ, ਹੋ
ਅਸੀ ਲੱਗੀਆ ਪਗਾਉਂਦੇ ਰਹੇ, ਹੋ
ਅਸੀ ਲੱਗੀਆ ਪਗਾਉਂਦੇ ਰਹੇ
ਓ ਪੈਰ ਉੱਤੇ ਮੁਕਰ ਗਏ, ਹਾਏ
ਅਸੀ ਅੱਖੀਆ ਵਿਛਾਉਂਦੇ ਰਹੇ
ਅਸੀ ਅੱਖੀਆ ਵਿਛਾਉਂਦੇ ਰਹੇ, ਹੋ
ਰਕਤ ਦਿਲ ਦੀ ਨਿਚੋੜ ਗਏ, ਹੋ
ਰਕਤ ਦਿਲ ਦੀ ਨਿਚੋੜ ਗਏ, ਹੋ
ਰਕਤ ਦਿਲ ਦੀ ਨਿਚੋੜ ਗਏ, ਹੋ
ਰਕਤ ਦਿਲ ਦੀ ਨਿਚੋੜ ਗਏ, ਹੋ
ਰਕਤ ਦਿਲ ਦੀ ਨਿਚੋੜ ਗਏ
ਕਿਹੜੀ ਦਾ ਮਲਾ ਬਣਕੇ
ਸਾਨੂੰ ਹੱਥੀ ਰੋਲ ਗਏ
ਸੋਨੂੰ ਹੱਥੀ ਰੋਲ ਗਏ, ਹੋ
ਕਾਲਾ ਹੌਕਿਆਂ ਨੂੰ ਮਿਣਦਾ ਹੈ, ਹੋ
ਕਾਲਾ ਹੌਕਿਆਂ ਨੂੰ ਮਿਣਦਾ ਹੈ, ਹੋ
ਕਾਲਾ ਹੌਕਿਆਂ ਨੂੰ ਮਿਣਦਾ ਹੈ, ਹੋ
ਕਾਲਾ ਹੌਕਿਆਂ ਨੂੰ ਮਿਣਦਾ ਹੈ, ਹੋ
ਕਾਲਾ ਹੌਕਿਆਂ ਨੂੰ ਮਿਣਦਾ ਹੈ
ਕਰੇ ਕਿ ਨਿਜ਼ਾਮਪੁਰੀਆ?
ਲਾਰੇ ਸੱਜਣਾ ਦੇ ਗਿਣਦਾ ਏ
ਲਾਰੇ ਸੱਜਣਾ ਦੇ ਗਿਣਦਾ ਏ
ਲਾਰੇ ਸੱਜਣਾ ਦੇ ਗਿਣਦਾ ਏ, ਹੋ
Written by: Jaidev Kumar, Kala Nizampuri
instagramSharePathic_arrow_out􀆄 copy􀐅􀋲

Loading...