album cover
Sheesha
album cover
Sheesha was released on January 1, 2007 by Kamlee Records Limited as a part of the album Tere Laung Da Lishkara
January 1, 2007
LabelKamlee Records Limited
BPM157
Melodicness
Acousticness
Valence
Danceability
Energy

Music Video

Music Video

Lyrics

ਨੈਣਾ ਨੀਲੇਆ ਚ ਪਾਕੇ ਕਾਜਲ ਦੀ ਤਾਰੀ
ਸ਼ੀਸ਼ੇ ਮੂਰ ਬੈਹਕੇ, ਕੇੜੇ ਪੈ ਗਈ ਤੂੰ ਵਿਚਾਰੀ
ਨੈਣਾ ਨੀਲੇਆ ਚ ਪਾਕੇ ਕਾਜਲ ਦੀ ਤਾਰੀ
ਸ਼ੀਸ਼ੇ ਮੂਰ ਬੈਹਕੇ, ਕੇੜੇ ਪੈ ਗਈ ਤੂੰ ਵਿਚਾਰੀ
ਰੂਪ ਆਪਣਾ ਹੀ ਵੇਖ ਰਹੀਗੀ, ਡੰਗ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਝੂਠ ਨੀ ਬੋਲਦਾ
ਸੱਚੀ ਮੁੱਚੀ ਪੁੱਨਿਆਂ ਦਾ ਚਾਂਦ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਭਰਦੇ ਨੇ ਫੁੱਲ ਤੇਰੇ ਰੂਪ ਦੇ ਹੰਗਾਰੇ ਨੀ
ਸ਼ਹਦ ਨਾਲੋਂ ਮਿੱਠੇ ਤੇਰੇ ਬੋਲਣੇ ਪਿਆਰੇ ਨੀ
ਬੋਲਣੇ ਪਿਆਰੇ ਨੀ, ਬੋਲਣੇ ਪਿਆਰੇ ਨੀ
ਭਰਦੇ ਨੇ ਫੁੱਲ ਤੇਰੇ ਰੂਪ ਦੇ ਹੰਗਾਰੇ ਨੀ
ਸ਼ਹਦ ਨਾਲੋਂ ਮਿੱਠੇ ਤੇਰੇ ਬੋਲਣੇ ਪਿਆਰੇ ਨੀ
ਵਾਂਗ ਚੰਬੇ ਦੀਆਂ ਕਲੀਆਂ ਦੇ ਦੰਦ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਝੂਠ ਨੀ ਬੋਲਦਾ
ਸੱਚੀ ਮੁੱਚੀ ਪੁੱਨਿਆਂ ਦਾ ਚਾਂਦ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਇੱਕ ਇੱਕ ਟੱਕਣੀ ਸਵਾਲ ਲੱਖ ਪਾਵੇ ਨੀ
ਘਘਰੇ ਦੀ ਲਾਉਣ, ਕਿੱਛਾ ਹੀਰ ਦਾ ਸੁਣਾਵੇ ਨੀ
ਹੀਰ ਦਾ ਸੁਣਾਵੇ ਨੀ, ਹੀਰ ਦਾ ਸੁਣਾਵੇ ਨੀ
ਇੱਕ ਇੱਕ ਟੱਕਣੀ ਸਵਾਲ ਲੱਖ ਪਾਵੇ ਨੀ
ਘਘਰੇ ਦੀ ਲਾਉਣ, ਕਿੱਛਾ ਹੀਰ ਦਾ ਸੁਣਾਵੇ ਨੀ
ਜਾਣ ਕੱਢਦੀ ਆ ਵੇ, ਵੀਣੀ ਵਾਲੀ ਵਾਂਗ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਝੂਠ ਨੀ ਬੋਲਦਾ
ਸੱਚੀ ਮੁੱਚੀ ਪੁੱਨਿਆਂ ਦਾ ਚਾਂਦ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਫਿਕਰ ਤਾ ਆਖੇ ਤੈਨੂੰ ਅੰਬਰ ਦੀ ਹੂਰ ਨੀ
ਕਾਲਾ ਕੈਂਦਾ ਆਪਣੀ ਬਣਾਉਣਾ ਆ ਜ਼ਰੂਰ ਨੀ
ਬਣਾਉਣਾ ਆ ਜ਼ਰੂਰ ਨੀ, ਬਣਾਉਣਾ ਆ ਜ਼ਰੂਰ ਨੀ
ਫਿਕਰ ਤਾ ਆਖੇ ਤੈਨੂੰ ਅੰਬਰ ਦੀ ਹੂਰ ਨੀ
ਕਾਲਾ ਕੈਂਦਾ ਆਪਣੀ ਬਣਾਉਣਾ ਆ ਜ਼ਰੂਰ ਨੀ
ਦਿੱਤਾ ਦੋਵਾਂ ਨੂੰ ਤੂੰ ਸੁਲੀ ਉੱਤੇ ਤੰਗ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਝੂਠ ਨੀ ਬੋਲਦਾ
ਸੱਚੀ ਮੁੱਚੀ ਪੁੱਨਿਆਂ ਦਾ ਚਾਂਦ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਸੱਚੀ ਮੁੱਚੀ ਝੂਠ ਨੀ ਬੋਲਦਾ
ਸੱਚੀ ਮੁੱਚੀ ਪੁੱਨਿਆਂ ਦਾ ਚਾਂਦ ਕੁੜੀਏ, ਨੀ ਸ਼ੀਸ਼ਾ ਝੂਠ ਨੀ ਬੋਲਦਾ
Written by: Bikar Timowala, Gurmeet Singh, Kala Nizampuri
instagramSharePathic_arrow_out􀆄 copy􀐅􀋲

Loading...