album cover
Bhul
83
Alternative
Bhul was released on June 18, 2013 by Audio Touch as a part of the album Farmaish
album cover
Release DateJune 18, 2013
LabelAudio Touch
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Sabar Koti
Sabar Koti
Vocals
COMPOSITION & LYRICS
Gurmeet Singh
Gurmeet Singh
Composer
Kala Nizampuri
Kala Nizampuri
Lyrics
PRODUCTION & ENGINEERING
Gurmeet Singh
Gurmeet Singh
Producer

Lyrics

ਕੀਤਾ ਤੇਰੇ ਨਾਲ ਪਿਆਰ
ਏਹੀ ਸਾਡੀ ਭੁੱਲ ਸੀ
ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ
ਨਾਲੇ ਕੀਤਾ ਇਤਬਾਰ,
ਕੀਤਾ ਇਤਬਾਰ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਮਿਲਿਆਂ ਨੇ ਬਸ ਸਾਨੂੰ ਖਜਜਲ ਖੁਆਰੀਆਂ
ਮਿਲਿਆਂ ਨੇ ਬਸ ਸਾਨੂੰ ਖਜਜਲ ਖੁਆਰੀਆਂ
ਸਾਡੀਆਂ ਪਰ੍ਰਾਂ ਦੇ ਉੱਤੇ ਮਾਰ ਗਏ ਉਡਾਰੀਆਂ
ਮਾਰ ਗਏ ਉਡਾਰੀਆਂ
ਦਿੱਤਾ ਸੱਬ ਕੁਝ ਹਾਰ,
ਸੱਬ ਕੁਝ ਹਾਰ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਧੁਪਾਂ ਵਿੱਚ ਰੁੱਖ ਬਣ ਛਾਂਵੇ ਰਹੇ ਕਰਦੇ
ਧੁਪਾਂ ਵਿੱਚ ਰੁੱਖ ਬਣ ਛਾਂਵੇ ਰਹੇ ਕਰਦੇ
ਪੈਰ ਪੈਰ ਉੱਤੇ ਅਸੀਂ ਸੁਲੀ ਰਹੇ ਚੜ੍ਹੇ
ਸੁਲੀ ਰਹੇ ਚੜ੍ਹੇ
ਕੀਤੀ ਸੋਚ ਨਾ ਵਿਚਾਰ
ਸੋਚ ਨਾ ਵਿਚਾਰ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਸਾਡੇ ਲਹੂ ਨਾਲ ਮੇਹੰਦੀ ਹੱਥਾਂ ਉੱਤੇ ਰੰਗ ਲਾਈ
ਸਾਡੇ ਲਹੂ ਨਾਲ ਮੇਹੰਦੀ ਹੱਥਾਂ ਉੱਤੇ ਰੰਗ ਲਾਈ
ਨਿਜ਼ਾਮਪੁਰੀ ਕਾਲੇ ਕੋਲੋਂ ਜਾਣ ਉਹਨਾ ਮੰਗ ਲਈ
ਜਾਣ ਉਹਨਾ ਮੰਗ ਲਈ
ਨਾਈਓ ਹੋਇਆ ਇਨਕਾਰ
ਹੋਇਆ ਇਨਕਾਰ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਕੀਤਾ ਤੇਰੇ ਨਾਲ ਪਿਆਰ ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
ਏਹੀ ਸਾਡੀ ਭੁੱਲ ਸੀ
Written by: Gurmeet Singh, Kala Nizampuri
instagramSharePathic_arrow_out􀆄 copy􀐅􀋲

Loading...