Credits
PERFORMING ARTISTS
Kanth Kaler
Performer
COMPOSITION & LYRICS
Kanth Kaler
Songwriter
Gurmeet Singh
Composer
Koki Deep
Lyrics
PRODUCTION & ENGINEERING
Gurmeet Singh
Producer
Lyrics
ਅੱਗ ਪਾਣੀਆਂ ਨੂੰ ਲੈ ਜਾਂਦੀ ਏ
ਅੱਗ ਪਾਣੀਆਂ ਨੂੰ ਲੈ ਜਾਂਦੀ ਏ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਸੋਚੀ ਮੁੰਡਿਆਂ ਨੂੰ ਪੈ ਜਾਂਦੀ ਏ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਅੱਗ ਪਾਣੀਆਂ ਨੂੰ ਲੈ ਜਾਂਦੀ ਏ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਚਾਨ ਵੀ ਫਿੱਕਾ ਪੈ ਜਾਂਦਾ ਏ ਹੁਸਨ ਵੇਖ ਕੇ ਤੇਰਾ
ਫੁੱਲ ਵਰਗੀ ਏ ਤੇਰੀ ਮਹਿਕ ਨਾਲ ਮਹਿਕੇ ਚਾਰ ਚੁਪੇਰਾ
ਚਾਨ ਵੀ ਫਿੱਕਾ ਪੈ ਜਾਂਦਾ ਏ ਹੁਸਨ ਵੇਖ ਕੇ ਤੇਰਾ
ਫੁੱਲ ਵਰਗੀ ਏ ਤੇਰੀ ਮਹਿਕ ਨਾਲ ਮਹਿਕੇ ਚਾਰ ਚੁਪੇਰਾ
ਤੀਰ ਨੈਣਾਂ ਦੇ ਚਲਾਈ ਜਾਂਦੀ ਏ
ਹਾਏ ਨੀ ਤੀਰ ਨੈਣਾਂ ਦੇ
ਹਾਏ ਨੀ ਤੀਰ ਨੈਣਾਂ ਦੇ
ਤੀਰ ਨੈਣਾਂ ਦੇ ਚਲਾਈ ਜਾਂਦੀ ਏ
ਜਾਨ ਕੇ ਖੰਘਦੀ ਤੇ ਜਿੰਦ ਸੁਲੀ ਤੰਗਦੀ
ਜਾਨ ਕੇ ਖੰਘਦੀ ਤੇ ਜਿੰਦ ਸੁਲੀ ਤੰਗਦੀ
ਸੋਚੀ ਮੁੰਡੀਆਂ ਨੂੰ ਪੈ ਜਾਂਦੀ ਏ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਅੱਗ ਪਾਣੀਆਂ ਨੂੰ ਲੈ ਜਾਂਦੀ ਏ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਹਿਰਣੀ ਵਰਗੀ ਤੋਰ ਤੇਰੀ ਲੱਕ ਪਤਲਾ ਧੌਣ ਸੁਰਾਹੀ
ਧਰਤੀ ਸੁੰਦਰ ਨਾ ਆਵੇ ਘਘਰਾ ਖੱਦ ਖੱਦ ਟੱਕਦੇ ਰਹੀ
ਹਿਰਣੀ ਵਰਗੀ ਤੋਰ ਤੇਰੀ ਲੱਕ ਪਤਲਾ ਧੌਣ ਸੁਰਾਹੀ
ਧਰਤੀ ਸੁੰਦਰ ਨਾ ਆਵੇ ਘਘਰਾ ਖੱਦ ਖੱਦ ਟੱਕਦੇ ਰਹੀ
ਕਿਹਰ ਦਿਲਾਂ ਤੇ ਕਮਾਇ ਜਾਂਦੀ ਏ
ਹਾਏ ਨੀ ਕਿਹਰ ਦਿਲਾਂ ਤੇ
ਹਾਏ ਨੀ ਕਿਹਰ ਦਿਲਾਂ ਤੇ
ਕਿਹਰ ਦਿਲਾਂ ਤੇ ਕਮਾਇ ਜਾਂਦੀ ਏ
ਜਿੱਥਰ ਦੀ ਲੰਘਦੀ ਕੁਆਰੀਆਂ ਨੂੰ ਡਾਂਗਦੀ
ਜਿੱਥਰ ਦੀ ਲੰਘਦੀ ਕੁਆਰੀਆਂ ਨੂੰ ਡਾਂਗਦੀ
ਸੋਚੀ ਮੁੰਡੀਆਂ ਨੂੰ ਪੈ ਜਾਂਦੀ ਏ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਅੱਗ ਪਾਣੀਆਂ ਨੂੰ ਲੈ ਜਾਂਦੀ ਏ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਜਾਨ ਜਹਾਨ ਤੋਂ ਹੱਥ ਧੋ ਬੈਠਾ ਤੇਰੇ ਇਸ਼ਕ ਦਾ ਮਾਰਾ
ਕਿਹੜਾ ਕਿਹੜਾ ਨਾਮ ਮੈਂ ਦੱਸਦਾ ਪਿੰਡ ਅਰਦਿਕਾਂ ਸਾਰਾ
ਜਾਨ ਜਹਾਨ ਤੋਂ ਹੱਥ ਧੋ ਬੈਠਾ ਤੇਰੇ ਇਸ਼ਕ ਦਾ ਮਾਰਾ
ਕਿਹੜਾ ਕਿਹੜਾ ਨਾਮ ਮੈਂ ਦੱਸਦਾ ਪਿੰਡ ਅਰਦਿਕਾਂ ਸਾਰਾ
ਕੋਕੀ ਦੀਪ ਤੋਂ ਲਿਖਾਈ ਜਾਂਦੀ ਏ
ਹਾਏ ਨੀ ਕੋਕੀ ਦੀਪ ਤੋਂ
ਹਾਏ ਨੀ ਕੋਕੀ ਦੀਪ ਤੋਂ
ਕੋਕੀ ਦੀਪ ਤੋਂ ਲਿਖਾਈ ਜਾਂਦੀ ਏ
ਸਿਫਤ ਅੰਗ-ਅੰਗ ਦੀ, ਨੀ ਮਿੱਠੀ ਮਿੱਠੀ ਸਾਂਗਦੀ
ਸਿਫਤ ਅੰਗ-ਅੰਗ ਦੀ, ਨੀ ਮਿੱਠੀ ਮਿੱਠੀ ਸਾਂਗਦੀ
ਸੋਚੀ ਮੁੰਡੀਆਂ ਨੂੰ ਪੈ ਜਾਂਦੀ ਏ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਅੱਗ ਪਾਣੀਆਂ ਨੂੰ ਲੈ ਜਾਂਦੀ ਏ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਸੋਚੀ ਮੁੰਡੀਆਂ ਨੂੰ ਪੈ ਜਾਂਦੀ ਏ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਇਸ਼ਾਰਿਆਂ ਨਾ ਮੰਗਦੀ ਓਹ ਦਿਲ ਕੋਲੋਂ ਲੰਘਦੀ
ਅੱਗ ਪਾਣੀਆਂ ਨੂੰ ਲੈ ਜਾਂਦੀ ਏ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
ਚਨਕ ਚਨ ਵਾਂਗ ਦੀ ਝਲਕ ਗੋਰੇ ਰੰਗ ਦੀ
Written by: Kanth Kaler

