album cover
26 26
album cover
26 26 was released on May 13, 2026 by Tazz as a part of the album 26 26 - Single
May 13, 2026
LabelTazz
BPM155
Melodicness
Acousticness
Valence
Danceability
Energy

Music Video

Music Video

Lyrics

ਰਹਿਣ ਦੇ ਰਹਿਣ ਦੇ ਵੇ ਤੂੰ ਪੰਗੇ ਲੈ ਨਾ ਅੱਗ ਨਾਂ
ਸਾਡੇ ਵੀ ਰਕਾਨੇ ਹੁੰਦਾ ਬੰਦੇ ਖਾਣਾ ਡੱਬ ਨਾਂ
ਸਾਡੇ ਸ਼ਹਿਰ ਕੱਲਾ ਕਿਹਰਾ ਗੇੜੇ ਨਾ ਤੂੰ ਮਾਰ ਵੇ
ਸ਼ੇਰ ਨਾ ਰਕਾਨੇ ਕਦੇ ਆਉਂਦੇ ਹੁੰਦੇ ਵਗ ਨਾਂ
ਹੋ ਯਾਰੀਆ ਕਮਾਈਆਂ ਇਕੋ ਫ਼ੋਨ ਤੇ ਕੁੜੇ
ਸ਼ੂਕਦੀਆਂ ਦੇਖੀ ਆਉਂਦੀਆਂ ਤੂੰ ਗੱਡੀਆਂ
ਛੱਬੀਆ ਸਾਲਾਂ ਦਾ ਤੇਰਾ ਜੱਟ ਗੋਰੀਏ
ਨੀ ਛੱਬੀ ਥਾਈ ਫਿਰਦਾ ਲਵਾਈ ਛੱਬੀਆਂ
ਨਖ਼ਰਾ ਜੱਟੀ ਦਾ ਜਿਵੇ ਚੋਟੀ ਆ ਪਹਾੜ ਦੀ
ਚੋਬਰ ਦੀ ਅੱਖ ਵੀ ਜਾਂਦੀ ਆ ਬੰਦਾ ਪਾੜ ਦੀ
ਨੇਚਰ ਕੁੜੀ ਦਾ ਵੇ ਹਿਮਾਲਿਆ ਦੇ ਵਰਗਾ
ਜੱਟ ਦੀ ਤਸੀਰ ਨੀ ਜਿਵੇ ਆ ਧੁੱਪ ਹਾੜ ਦੀ
ਜਾਣਦਾ ਬਡਾਲੀ ਦਾ ਪੰਧੇਰ ਹੀ ਕੁੜੇ
ਕਿੱਥੇ ਆ ਕਮਾਦ ਚ ਬੰਦੂਕਾ ਦੱਬੀਆਂ
ਛੱਬੀਆ ਸਾਲਾਂ ਦਾ ਤੇਰਾ ਜੱਟ ਗੋਰੀਏ
ਨੀ ਛੱਬੀ ਥਾਈ ਫਿਰਦਾ ਲਵਾਈ ਛੱਬੀਆਂ
ਕੋਈ ਨਾ ਮੁਕਾਬਲਾ ਵੇ ਜੱਟੀ ਦੀ ਹਾਏ ਟੌਰ ਦਾ,
ਗੱਭਰੂ ਦੀ ਹਿੱਕ ਜਿਵੇਂ ਕਿਲਾ ਜਮਰੌਦ ਦਾ,
ਛਣ ਛਣ ਅਵਾਜ ਸੁਣੇ ਝਾਂਜਰਾਂ ਦੇ ਬੋਰ ਦੀ,
ਸੁਣਦਾ ਖੜਾਕਾ ਬਿੱਲੋ ਸਾਡੇ 32 ਬੋਰ ਦਾ,
ਜਾੜ ਥੱਲੇ ਵੈਰੀਆਂ ਨੂੰ ਬੜਾ ਚੱਬਿਆ
ਪਰ ਬਿਲੋ ਕਦੇ ਚਿੰਗਮਾਂ ਨੀ ਚੱਬੀਆਂ,
26ਆਂ ਸਾਲਾਂ ਦਾ ਤੇਰਾ ਜੱਟ ਗੋਰੀਏ,
26 ਥਾਈਂ ਫਿਰਦਾ ਲਵਾਈ ਛੱਬੀਆਂ।
ਮੈ ਆਂ ਤੇਰੀ ਜਾਨ ਕੇਰਾਂ ਬੁਲਾਂ ਵਿੱਚੋਂ ਕਹਿ ਦਵੀਂ,
ਗੱਭਰੂ ਦਾ ਨਾਮ ਜਿੱਥੇ ਮਰਜ਼ੀ ਤੂੰ ਲੈ ਦਵੀਂ,
ਪਤਾ ਮੈਨੂੰ ਜੀਵਨਾ ਤੂੰ ਸੋਨੇ ਨਾਲੋਂ ਖਰਾ ਏਂ,
ਲਾਉਣਾ ਸ਼ਹਿਰ ਗੇੜਾ ਨੀ ਤੂੰ ਚੋਂਬਰ ਨਾ ਬਹਿ ਜਵੀਂ,
ਰੁਤਬਾ ਆ ਵੱਡਾ ਤੇਰੇ ਆਲੇ ਜੱਟ ਦਾ,
ਫੋਕੀ ਫੜ ਗੱਲਾਂ ਕੀਤੀਆਂ ਨੀ ਵੱਡੀਆਂ,
26ਆਂ ਸਾਲਾਂ ਦਾ ਤੇਰਾ ਜੱਟ ਗੋਰੀਏ,
26 ਥਾਈਂ ਫਿਰਦਾ ਲਵਾਈ ਛੱਬੀਆਂ।
Written by: Aman Pandher
instagramSharePathic_arrow_out􀆄 copy􀐅􀋲

Loading...