album cover
Insta user
Hip-Hop/Rap
Insta user was released on May 7, 2026 by Deep Records & Classy Drip Records as a part of the album Insta user - Single
album cover
Release DateMay 7, 2026
LabelDeep Records & Classy Drip Records
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
HRJXS
HRJXS
Vocals
COMPOSITION & LYRICS
Happy Dudhal
Happy Dudhal
Songwriter
Deece Music
Deece Music
Songwriter
PRODUCTION & ENGINEERING
Deece Music
Deece Music
Producer
Vision8o8
Vision8o8
Mixing Engineer

Lyrics

Ajj ਵੀ ਪੋਸਟ ਸਾਂਭ ਕੇ ਰੱਖੀ ਹੋਈ ਏ,
ਕਿੱਸਾ ਹੋਇਆ ਸ਼ੁਰੂ ਜਿੱਥੋਂ ਇਸ਼ਕ ਕਹਾਣੀ ਦਾ,
ਦੋਸਟ ਬਣਕੇ ਰਹਿਣਾ ਗੱਲਾਂ ਕਰਦੀ ਸੀ,
ਦੋਸਤ ਬਣਕੇ ਰਹਿਣਾ ਗੱਲਾਂ ਕਰਦੀ ਸੀ,
ਪਤਾ ਨੀ ਲੱਗਿਆ ਛੋਹ ਗਿਆ ਸਾਨੂੰ ਪਿਆਰ ਦਾ ਪਾਣੀ ਜਾ,
ਝੱਲਿਆਂ ਦਾ ਕੀ ਹੁੰਦਾ ਦਿਲ ਤੋਂ ਲਾ ਬਹਿੰਦੇ ਨੇ,
ਨਾ ਫ਼ੇਰ ਦੂਜਾ ਕੋਈ ਨਜ਼ਰੀ ਆਉਂਦਾ ਏ,
ਹਾਏ ਨਾਮ ਮੇਰੇ ਦੇ ਨਾਲ ਨਾਮ ਨੂੰ ਜੋੜ ਕੇ ਵੇਹਂਦੀ ਰਹਿੰਦੀ ਸੀ,
ਓਸੇ ਨਾਂਅ ਦੀ ਥਾਂ ਤੇ ਇੰਸਟਾ ਯੂਜ਼ਰ ਲਿਖਿਆ ਆਉਂਦਾ ਏ
ਹੱਥੀਂ ਲਾਕੇ ਪੁੱਟੀ ਉਹਨੇ ਵੇਲ ਪਿਆਰਾਂ ਦੀ,
ਦਿਲ ਦੇ ਮਰਜ਼ ਨਾ ਠੀਕ ਹੁੰਦੇ ਨੇ ਪੀ ਸ਼ਰਾਬਾ ਵੀ,
ਆਪੇ ਕਰਕੇ ਐਡ ਬਲੌਕ ਫੇ ਕੀਤਾ ਉਹਨੇ ਮੈਂਨੂੰ,
ਗਿਣਤੀ ਨਾ ਕੋਈ ਹੁੰਦੀ ਲਾਰੇ ਬੇਹਿਸਾਬਾ ਦੀ,
ਦੋਹਾਂ ਦੇ ਅੱਖਰਾਂ ਤੋਂ ਸੋਚੇ ਸੀ ਨਾਮ ਜਵਾਕਾਂ ਦੇ,
ਫੋਨ ਤਾਂ ਭਾਵੇਂ ਸੁੱਟਦਾਂ ਮੈਂ ਵਿੱਚ ਮਹਿੰਗੀਆਂ ਯਾਦਾਂ ਨੇ,
ਵਿੱਚ bio mention ਕਰਕੇ ਹੈਪੀ ਲਿਖਿਆ ਹੁੰਦਾ ਸੀ,
ਭੌਰਾਂ ਦੇ ਨਾਅ ਸਾਂਝ ਪਾ ਲਈ ਏ ਫੁੱਲ ਗੁਲਾਬਾਂ ਨੇ,
ਚੁੱਪ ਚਪੀਤੇ ਚੁੱਪ ਹੀ ਵੱਟ ਲਈ ਸੱਜਣਾਂ ਨੇ,
ਫ਼ੋਨ ਤੱਕਾਂ ਨਾ msg ਉਹਦਾ ਆਉਂਦਾ ਏ,
ਹਾਏ ਨਾਮ ਮੇਰੇ ਦੇ ਨਾਲ ਨਾਮ ਨੂੰ ਜੋੜ ਕੇ ਵੇਹਂਦੀ ਰਹਿੰਦੀ ਸੀ,
ਓਸੇ ਨਾਂਅ ਦੀ ਥਾਂ ਤੇ ਇੰਸਟਾ ਯੂਜ਼ਰ ਲਿਖਿਆ ਆਉਂਦਾ ਏ
ਦਿਲਜਾਨੀ ਤਾਂ ਅੱਖਾਂ ਤੋਂ ਹੀ ਢੋਹ ਜਾਂਦੇ,
ਕਾਸ਼ ਅਸੀਂ ਵੀ ਓਹਦੇ ਹਾਣ ਦੇ ਹੋ ਜਾਂਦੇ,
ਝੂਠੇ ਨਿਕਲੇ ਕਾਂ ਵੀ ਬੋਲਕੇ ਔ ਜਾਂਦੇ,
ਹਰਜੱਸ ਜੇ ਤੇਰੇ ਹੁੰਦੇ ਉਹ ਖਲ੍ਹੋ ਜਾਂਦੇ,
ਚੱਲ ਜਿੰਨਾ ਟਾਇਮ ਵੀ ਨਾਲ ਰਹੀਂ ਪਲ ਸੋਹਣੀ ਸੀ,
ਮਿੱਤਰ ਪਿਆਰਾ ਬਸ ਧਰਵਾਸ ਧਰਾਉਂਦਾ ਏ,
ਹਾਏ ਨਾਮ ਮੇਰੇ ਦੇ ਨਾਲ ਨਾਮ ਨੂੰ ਜੋੜ ਕੇ ਵੇਹਂਦੀ ਰਹਿੰਦੀ ਸੀ,
ਓਸੇ ਨਾਂਅ ਦੀ ਥਾਂ ਤੇ ਇੰਸਟਾ ਯੂਜ਼ਰ ਲਿਖਿਆ ਆਉਂਦਾ ਏ
ਜੇ ਚੀਚੀ ਵਿਚੋਂ ਛੱਲਾ ਲੱਥ ਜੇ ਹੀਰੀਏ*
ਜੇ ਚੀਚੀ ਵਿੱਚੋਂ ਛੱਲਾਂ ਲੱਥ ਜੇ,
ਹਾਏ ਜਦੋਂ ਕੋਈ ਤੀਜਾ ਆਉਂਦਾ,
ਜਦੋਂ ਕੋਈ ਤੀਜਾ ਆਉਂਦਾ,
ਫ਼ੇਰ ਨਾ ਪਿਆਰ ਬਚਦੇ ਦੇ ਹੀਰੀਏ,
ਫੇਰ ਨਾ ਪਿਆਰ ਬੱਚਦੇ
Written by: Deece Music, Happy Dudhal
instagramSharePathic_arrow_out􀆄 copy􀐅􀋲

Loading...