album cover
Yaar Driver
album cover
Yaar Driver was released on March 29, 2024 by The Crack Team as a part of the album Yaar Driver - Single
March 29, 2024
LabelThe Crack Team
BPM179
Melodicness
Acousticness
Valence
Danceability
Energy

Lyrics

ਮਾਲਕ ਦੇ ਹੱਥ ਡੋਰਾਂ ਬੱਲੀਏ
ਖੇਡੂ ਵਿੱਚ ਕਰੋੜਾਂ ਬੱਲੀਏ
ਸੁਖ ਰਖੁਗਾ ਰੱਬ ਗੋਰੀਏ
ਸੱਭ ਡੋਰਾਂ ਉਹਦੇ ਉੱਤੇ ਨੀ
ਲਮਬਿਆਂ ਰੂਟਾਂ ਉੱਤੇ ਤੇਰਾ
ਯਾਰ ਡਰਾਈਵਰ ਬੁੱਕੇ ਨੀ
1. ਚੰਗੇ ਮਾੜੇ ਦਿਨ ਆ ਦੇਖੇ, ਕਦੇ ਨਾ ਆਪਾਂ ਡੋਲੇ ਨੀ,
ਸੱਭ ਕੁੱਝ ਦਿੱਤਾ ਓਸ ਮਾਲਕ ਨੇ, ਰੱਖੇ ਕੋਈ ਉਹਲੇ ਨੀ,
ਮਿਹਨਤਾਂ ਨਾਲ ਉਠਾਲੇ ਜੱਟ ਨੇ, ਆ ਲੇਖ ਜਿਹੜੇ ਸੀ ਸੁੱਤੇ ਨੀ
ਲੰਬਿਆ ਰੂਟਾਂ ਉੱਤੇ ਤੇਰਾ ਯਾਰ ਡਰਾਈਵਰ ਬੁਕੇ ਨੀ।
2. ਨਵੀਂ ਨਵੇਲੀ ਵਾਂਗੂੰ ਵੇਖ਼ਲੈ ਸ਼ਿੰਗਾਰੇ ਹੋਏ ਟਰੱਕ ਕੁੜੇ
ਬਹਿਜਾ ਬਹਿਜਾ ਕਰਵਾਈ ਜਾਵੇ ਚਾਰੇ ਪਾਸੇ ਜੱਟ ਕੁੜੇ
ਹੋਠੀ ਤੇ ਦਲਜੀਤ ਨੇ ਸੱਚੀ ਫੁੱਲ ਨਜ਼ਾਰੇ ਲੁੱਟੇ ਨੀ
ਲੰਬਿਆਂ ਰੂਟਾਂ ਉੱਤ ਤੇਰਾ ਯਾਰ ਡਰਾਈਵਰ ਬੁੱਕੈ ਨੀ
Written by: Daljit Chitti, Neron Singh
instagramSharePathic_arrow_out􀆄 copy􀐅􀋲

Loading...