album cover
Shady
4,921
Hip-Hop/Rap
Shady was released on May 21, 2026 by Brown Town Music as a part of the album Bermuda Triangle
album cover
Most Popular
Past 7 Days
00:00 - 00:05
Shady was discovered most frequently in the first few seconds of the song during the past week
00:00
00:25
00:45
00:50
01:00
01:20
01:50
00:00
02:05

Music Video

Music Video

Credits

PERFORMING ARTISTS
Cheema Y
Cheema Y
Performer
Gur Sidhu
Gur Sidhu
Performer
COMPOSITION & LYRICS
Cheema Y
Cheema Y
Songwriter
Gur Sidhu
Gur Sidhu
Composer

Lyrics

ਉਹਨੂੰ ਕਿਵੇਂ ਦੱਸਾਂ, ਉਹ ਕਿੰਨਾ ਸੋਹਨਾ ਲੱਗਦਾ
ਮੈਂ ਕੱਲੀ ਨਈਂ ਆਂ, ਉਹਨੂੰ ਤਾਂ ਜਮਾਨਾ ਲੱਭਦਾ
ਮਾਹੀ ਮੇਰਾ ਮਾਝੇ ਦਾ ਮਝੈਲ ਵੱਜਦਾ
ਮਾਹੀ ਮੇਰਾ ਮਾਝੇ ਦਾ ਮਝੈਲ ਵੱਜਦਾ
ਪੈਂਦਾ ਨਹਿਰੀਆਂ 'ਚ ਵਾਹ, ਪੈਰ ਪੁੱਠੇ ਜਿਨ੍ਹਾਂ ਦੇ
ਮੇਰੇ ਨਾਲ਼ ਭਲਵਾਨ, ਕੰਨ ਟੁੱਟੇ ਜਿਨ੍ਹਾਂ ਦੇ
ਹੁਣ ਸੌਂਦੀਆਂ ਨਈਂ ਉਹ, ਦਿਲ ਲੁੱਟੇ ਜਿਨ੍ਹਾਂ ਦੇ
ਸੌਦਾ ਸੁੱਤਿਆ ਦਾ ਲੱਗਾ, ਯਾਰ ਸੁੱਤੇ ਜਿਨ੍ਹਾਂ ਦੇ
ਕਦੇ ਉੱਠਣ ਨਾ ਦਵਾਂ, ਅਸੀਂ ਉੱਤੇ ਜਿਨ੍ਹਾਂ ਦੇ
ਹੁਣ ਲੱਭਦੇ ਕਿਉਂ ਨੀ, ਲੱਗੇ ਤੁੱਕੇ ਜਿਨ੍ਹਾਂ ਦੇ
ਹੱਥੀਂ ਲਾਈਦਾ ਆ ਪਾਣੀ, ਪੱਤੇ ਸੁੱਕੇ ਜਿਨ੍ਹਾਂ ਦੇ
ਘਰੇ ਸੱਦ ਕੇ ਖਵਾਵਾਂ, ਆਟੇ ਮੁੱਕੇ ਜਿਨ੍ਹਾਂ ਦੇ
ਰੱਬ ਜਲਦੀ ਦਵਾਵੇ ਕੰਮ ਛੁੱਟੇ ਜਿਨ੍ਹਾਂ ਦੇ
ਸਾਡੇ up-down ਵਿੱਚ ਪੈਰ ਪੁੱਟੇ ਜਿਨ੍ਹਾਂ ਦੇ
ਹੁਣ ਫ਼ਿਰਦੇ ਨਈਂ ਕੱਲੇ, ਟੋਲੇ ਕੁੱਟੇ ਜਿਨ੍ਹਾਂ ਦੇ
ਸਾਨੂੰ ਦੱਸ ਨਾ ਤੂੰ, ਬਿੱਲੋ, ਕੀ ਵਫ਼ਾਵਾਂ ਹੁੰਦੀਆਂ
ਨਾ ਯਾਰੀਆਂ ਨੂੰ ਹੁੰਦੀ ਨਹੀਂ ਮੂੰਹ 'ਤੇ ਜਿਨ੍ਹਾਂ ਦੇ
ਕਦੇ London'on ਵਪਾਰੀ, ਕਦੇ ਅੱਤ ਦੇ ਸ਼ਿਕਾਰੀ
ਸ਼ਾਮੀਂ ਬਹਿ ਜਾਂਦੇ ਕੱਠੇ ਹੋਕੇ ਖੂਹ 'ਤੇ ਜਿਨ੍ਹਾਂ ਦੇ
ਉਹਨਾਂ ਸਾਮ੍ਹਣੇ ਨਈਂ ਗੱਡੀਆਂ ਦੀ ਕਰੀਦੀ ਹਵਾ
ਨਿੱਤ G-wagon'an 'ਚ ਹੁੰਦੇ ਝੂਟੇ ਜਿਨ੍ਹਾਂ ਦੇ
ਇਸੇ ਕਰਕੇ ਨਈਂ ਪੈਰ ਆਸ਼ਕੀ 'ਚ ਰੱਖਿਆ
ਕੁਝ ਬਣਨ ਦੀ ਲਤ ਲੱਗੀ ਰੂਹ 'ਤੇ ਜਿਨ੍ਹਾਂ ਦੇ
ਯਾਰ ਉਹ ਨਈਂ ਬਣਾਏ, ਹੱਥ ਸੌਖੇ ਜਿਨ੍ਹਾਂ ਦੇ
ਹਰ ਕੋਨੇ ਵਿੱਚ ਬੰਦੇ ਆ ਖਲੋਤੇ ਜਿਨ੍ਹਾਂ ਦੇ
ਘੜੀ ਬਣਦੀ ਆ diamond ਪਿਰੋ ਕੇ ਜਿਨ੍ਹਾਂ ਦੇ
ਗੱਡੀਆਂ 'ਤੇ ਲੱਗੇ ਪੰਜ ਖੋਖੇ ਜਿਨ੍ਹਾਂ ਦੇ
ਗੱਲ ਪੁੱਗਦੀ ਆ ਪੱਗਾਂ ਨੂੰ ਵਟੋ ਕੇ ਜਿਨ੍ਹਾਂ ਦੇ
ਕੰਮ ਚੱਲੇ ਸਰਕਾਰਾਂ ਤੋਂ... (ਸਰਕਾਰਾਂ ਤੋਂ)
ਕੰਮ ਚੱਲੇ ਸਰਕਾਰਾਂ ਤੋਂ ਲੁਕੋ ਕੇ ਜਿਨ੍ਹਾਂ ਦੇ
ਓ, ਦੇਖੀ ਜਾਂਦੀ ਨਈਂ ਚੜ੍ਹਾਈ, ਗੱਲ ਖੁੱਭੇ ਨਾਲ਼ੇ ਚੁੱਭੇ
ਮੇਰੇ level 'ਤੇ ਆਉਣਾ, ਗੱਲ ਸੁੱਜੇ ਨਾਲ਼ੇ ਡੁੱਬੇ
ਉਹ ਰੁਕੇ ਨਈਂ ਕਿਸੇ ਤੋਂ, ਜਿਹੜੇ ਰੋਕੇ ਨਾਲ਼ੇ ਠੋਕੇ
ਹੱਸ ਕੇ ਹੰਢਾਵਾਂ ਕਦੇ ਮੌਕੇ, ਕਦੇ ਧੋਖੇ
ਰਾਤਾਂ ਕੱਟ ਲੈਨੇ ਆਂ ਨੀ ਕਦੇ ਰੋਕੇ, ਕਦੇ ਸੌਂ ਕੇ
ਕਦੇ ਰੋਕੇ, ਕਦੇ ਸੌਂ ਕੇ, ਕਦੇ ਰੋਕੇ, ਕਦੇ ਸੌਂ ਕੇ
You already know it's the Gur Sidhu music (skrr)
Written by: Cheema Y, Gur Sidhu
instagramSharePathic_arrow_out􀆄 copy􀐅􀋲

Loading...