album cover
One on One
album cover
One on One was released on July 2, 2024 by Mauji as a part of the album One on One - Single
July 2, 2024
LabelMauji
BPM94
Melodicness
Acousticness
Valence
Danceability
Energy

Music Video

Music Video

Lyrics

ਗਾਫੇ ਨੋਟਾਂ ਦੇ ਤੇ ਅੰਤਾਂ ਦੀ ਦਲੇਰੀ ਚਾਹੀਦੀ
ਵੈਰ ਸਾਡੇ ਨਾ ਤਾਂ ਰੱਬ ਨਾਲ ਸਕੀਰੀ ਚਾਹੀਦੀ
ਵੇਹਲੇ ਹਵਾ ਚ ਜੋ ਬਿਗਸ਼ਾਟ ਬੰਦੇ ਰੱਖਣੇ
ਫੇਰ ਡਰਦੇ ਵਰਦੇ ਕਿੱਥੇ ਹੁੱਡ ਚ ਰੱਖਣੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਇਹ ਵਨ ਓਨ ਵਨ ਕਿੱਥੇ ਖੜ੍ਹ ਦੇ ਰੱਖਣੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਇਹ ਵਨ ਓਨ ਵਨ ਕਿੱਥੇ ਖੜ੍ਹ ਦੇ ਰੱਖਣੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਹਵਾ ਜਾਂਦੇ ਆ ਬਣੀ ਵੇਹਲੀ ਕਰਦੇ ਆ ਚੋਰ
ਕੁੜੀ ਯਾਵਿਆਂ ਤੋਂ ਹੁੰਦਾ ਨਹੀਓ ਖਰਚਾ ਅਫੋਰਡ
ਮੁੜ ਕਹਿੰਦਾ ਨੀ ਦੁਬਾਰਾ ਚਾਹੇ ਕਰ ਲੀ ਰਿਕਾਰਡ
ਕੰਦਰ ਯਾਰ ਨੇ ਕੱਢੇ ਹੋਣੇ ਮਿਸਿੰਗ ਰਿਪੋਰਟ
ਡੀਲ ਕੈਸ਼ ਹੀ ਕਰਾਂ ਮੈਂ ਕਦੇ ਦੇਖੇ ਨੀ ਕ੍ਰੈਡਿਟ
2 ਨੰਬਰ ਵੀ ਕਰਾਂ ਇਕ ਨੰਬਰ ਲੈਜਿਟ
ਉਥੇ ਹੋਵਾਂ ਨਾ ਮੈਂ ਫਿੱਟ ਜਿੱਥੇ ਲੱਗਦਾ ਨੀ ਚਿੱਤ
ਗੱਲ ਭੁੱਲਣ ਨਾ ਦੁਬਾਰਾ ਜਿਹੜੀ ਕਰ ਜਾਵੇ ਹਿਤ
ਹੋਏ ਅੰਬੇ ਸਾਮਨੇ ਪੁੱਤ ਬਣਕੇ ਬੇਗਾਨੇ
ਫੇਰ ਬੀਬੀਆਂ ਦੇ ਵਾਂਗੂ ਦੇਖੀ ਕਰਦੇ ਡਰਾਮੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਇਹ ਵਨ ਓਨ ਵਨ ਕਿੱਥੇ ਖੜ੍ਹ ਦੇ ਰੱਖਣੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਇਹ ਵਨ ਓਨ ਵਨ ਕਿੱਥੇ ਖੜ੍ਹ ਦੇ ਰੱਖਣੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਚੱਕੀ ਫਿਰਦੇ ਸ਼ਾਲਰੂ ਦਾਊਦ ਵੱਲੀ ਫੀਲ ਨੀ
ਇਕ ਓ ਫੋਨ ਕਾਲ ਉੱਤੇ ਕਰ ਜਾਂਦੇ ਨੀਲ ਨੀ
ਲੰਘੇ ਟਾਈਮ ਪਿਛੋ ਚਲਦੀ ਕੋਈ ਦਲੀਲ ਨੀ
ਕਸਰ ਰਹਿੰਦੀ ਖੁੰਡੀ ਕੱਢ ਦੇ ਭਾਈ ਵਕੀਲ ਨੀ
ਜੇ ਉਥੇ ਫੇਰ ਵੀ ਚੁੱਲ੍ਹ ਸਾਡੇ ਵੱਲੋਂ ਪੂਰੀ ਖੁੱਲ੍ਹ
ਸ਼ੋ ਐਸੇ ਆ ਦਿਖਾਉਣੇ ਜੇਹੜੇ ਸਕਣੇ ਨੀ ਭੁੱਲ
ਕਿੱਥੇ ਮੁੜ ਦੇ ਨੇ ਗੰਗਾ ਤਾਰ ਜਾਣ ਜੇਹੜੇ ਫੁੱਲ
ਪਤਾ ਲੱਗਜੇ ਵੈਰ ਨਿਭ ਦੇ ਆ ਕਿਹੜੇ ਮੁੱਲ
ਜਿਹਦੇ ਲਏ ਸੀ ਡਰੀਮ ਓਹੋ ਲੱਗ ਪੇ ਜੀਨ
ਜੀਦਾ ਚਮਾ ਮੈਂ ਨੱਚਾ ਮੇਰੇ ਹੱਥ ਚ ਬੀਨ
ਕੋਰੀ ਕਰ ਦਵਾਂ ਨਾ ਲਾਮਾ ਲਾਰਾ ਨਾ ਭਾਣੇ
ਸ਼ਿਓਰ ਸ਼ੋਰਟ ਹੀ ਮੈਂ ਲਏ ਆ ਲਏ ਜੇਹੜੇ ਨਿਸ਼ਾਨੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਇਹ ਵਨ ਓਨ ਵਨ ਕਿੱਥੇ ਖੜ੍ਹ ਦੇ ਰੱਖਣੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਇਹ ਵਨ ਓਨ ਵਨ ਕਿੱਥੇ ਖੜ੍ਹ ਦੇ ਰੱਖਣੇ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ
ਸੱਲੇ ਗੱਲਾਂ ਜੋਗੇ ਗੱਲਾਂ ਚ ਹੀ ਬੰਦੇ ਰੱਖਣੇ
ਇਹ ਵਨ ਓਨ ਵਨ ਕਿੱਥੇ ਖੜ੍ਹ ਦੇ ਰੱਖਣੇ
Written by: Saksham Sharma
instagramSharePathic_arrow_out􀆄 copy􀐅􀋲

Loading...